ਗੈਰੀ ਸੰਧੂ ਦੇ ਵਿਵਾਦ ਉਪਰ ਗਗਨ ਕੋਕਰੀ ਨੇ ਦਿੱਤਾ ਠੋਕਵਾਂ ਜਵਾਬ

Uncategorized

ਪੰਜਾਬੀ ਇੰਡਸਟਰੀ ਵਿੱਚ ਆਏ ਦਿਨ ਕੋਈ ਨਾ ਕੋਈ ਵਿਵਾਦ ਛਿੜਿਆ ਰਹਿੰਦਾ ਹੈ।ਹੁਣ ਦਾ ਨਵਾਂ ਨਵਾਂ ਵਿਵਾਦ ਗੈਰੀ ਸੰਧੂ ਅਤੇ ਕੁਝ ਹੋਰ ਆਰਟਿਸਟਾਂ ਦੇ ਵਿੱਚ ਹੈ।ਇਥੇ ਗੈਰੀ ਸੰਧੂ ਨੂੰ ਉਸ ਦੇ ਇੱਕ ਦੋਸਤ ਨੇ ਇਹ ਕਹਿਣ ਉੱਤੇ ਇਕ ਕੁਮੈਂਟ ਕਰ ਦਿੱਤਾ ਸੀ ਕਿ ਗੈਰੀ ਸੰਧੂ ਨੇ ਕਿਹਾ ਸੀ ਕਿ ਮੈਂ ਹੁਣ ਗਾਉਣਾ ਛੱਡ ਦੇਣਾ ਹੈ।ਉਸ ਦੇ ਫਾੲੀਨ ਨੇ ਕਿਹਾ ਸੀ ਕਿ ਭਰਾ ਤੁਸੀਂ ਗਾਉਣਾ ਨਾ ਛੱਡੋ ਅਚਿਤ ਤੁਸੀਂ ਜਿਹਾ ਜਾਂ ਗਾਉਣੇ ਓ ਅਸੀਂ ਸੁਣ ਲਿਆ ਕਰਾਂਗੇ।ਇਸ ਉੱਪਰ ਗੈਰੀ ਸੰਧੂ ਨੇ ਕਿਹਾ ਸੀ ਕਿ ਉਹ ਤਾਂ ਵਧੀਆ ਗਾਉਂਦਾ ਹੈ ਗਗਨ ਕੋਕਰੀ ਪਰਮੀਸ਼ ਵਰਮਾ ਤੇ ਹਰਮਨ ਚੀਮਾ ਨਾਲੋਂ ਤਾਂ ਉਹ ਚੰਗਾ ਹੀ ਗਾਉਂਦਾ ਹੈ।ਇਸ ਵਿਵਾਦ ਉੱਪਰ ਅੱਜ ਗਗਨ ਕੋਕਰੀ ਦਾ ਜਵਾਬ ਹੈ

ਗਗਨ ਕੋਕਰੀ ਨੇ ਗੈਰੀ ਸੰਧੂ ਨੂੰ ਕਿਹਾ ਹੈ ਕਿ ਉਹ ਰੱਬ ਹੀ ਜਾਣਦਾ ਹੈ ਕੌਣ ਚੰਗਾ ਗਾਉਂਦਾ ਏ ਕੌਣ ਮਾੜਾ ਗਾਉਂਦਾ ਹੋਇਆ ਤੇ ਉਸ ਰੱਬ ਨੇ ਹੀ ਸਭ ਨੂੰ ਇਹ ਸਭ ਕੁਝ ਬਖਸ਼ਿਆ।ਗਗਨ ਕੋਕਰੀ ਨੇ ਕਿਹਾ ਕਿ ਉਹ ਵੀ ਸੰਧੂਆਂ ਦਾ ਮੁੰਡਾ ਹੀ ਹੈ ਜੇਕਰ ਗੈਰੀ ਸੰਧੂ ਨੂੰ ਕੋਈ ਉਸਦੇ ਨਾਲ ਖਹਿਬਾਜ਼ੀ ਹੋਵੇ ਤਾਂ ਉਸ ਦਾ ਨੰਬਰ ਉਸਦੇ ਕੋਲ ਹੈ ਤਾਂ ਉਹ ਉਸ ਦਾ ਪਿੰਡ ਵੀ ਜਾਣਦਾ ਹੈ ਤਾਂ ਉਹ ਸੀ ਇਹ ਉਸ ਦੇ ਦਿਲ ਵਿੱਚ ਕੋਈ ਗੱਲ ਹੋਵੇ ਤਾਂ ਉਹ ਉਸ ਨਾਲ ਗੱਲ ਕਰ ਸਕਦਾ ਹੈ।ਇਸਦੇ ਨਾਲ ਹੀ ਗਗਨ ਕੋਕਰੀ ਨੇ ਕਿਹਾ ਕਿ ਇਹ ਤਾਂ ਸਭ ਨੂੰ ਹੀ ਪਤਾ ਹੈ ਕੌਣ ਕਿਵੇਂ ਉਪਰ ਆਇਆ ਹੈ ਅਤੇ ਕਿਸ ਨੇ ਕੀ ਕਮਾਇਆ ਤੇ ਕੀ ਗਵਾਇਆ ਹੈ।ਇਸਦੇ ਨਾਲ ਹੀ ਪ੍ਰਵੇਸ਼ ਵਰਮਾ ਵੱਲੋਂ ਬੀ ਗੈਰੀ ਸੰਧੂ ਦੀ ਇਸ ਗੱਲ ਦਾ ਰਿਪਲਾਈ ਦਿੱਤਾ ਗਿਆ ਸੀ।ਹੁਣ ਇਹ ਵਿਵਾਦ ਭਖਦਾ ਭਖਦਾ ਬਹੁਤ ਜ਼ਿਆਦਾ ਅੱਗੇ ਲੰਘ ਚੁੱਕਿਆ ਹੈ ।

ਭਾਰਤ ਵਿੱਚ ਹੀ ਸ਼ੈਰੀ ਮਾਨ ਨੇ ਇਸ ਵਿਵਾਦ ਨੂੰ ਘਟਾਉਣ ਦੀ ਕੋਸ਼ਿਸ਼ ਕੀਤੀ ਅਤੇ ਉਸ ਨੇ ਸਾਰਿਆਂ ਨੂੰ ਇਕਜੁੱਟ ਹੋਣ ਦੀ ਅਪੀਲ ਕੀਤੀ ਅਤੇ ਕਿਹਾ ਕਿ ਇਹ ਛੋਟੀ ਜਿਹੀ ਇੰਡਸਟਰੀ ਹੈ ਜਿਸ ਵਿੱਚ ਛੋਟਾ ਮੋਟਾ ਵਿਵਾਦ ਚਲਦਾ ਰਹਿੰਦਾ ਹੈ ਅਸੀਂ ਸਾਰੇ ਹੀ ਭਰਾ ਹਾਂ ਅਤੇ ਸਾਰਿਆਂ ਨੂੰ ਹੀ ਰਲ ਕੇ ਰਹਿਣਾ ਚਾਹੀਦਾ ਹੈ।ਹੁਣ ਵੇਖਣਾ ਇਹ ਹੋਵੇਗਾ ਕਿ ਇਹ ਵਿਵਾਦ ਕਦੋਂ ਤੇ ਕਥਕ ਕਿੱਥੇ ਤਕ ਚਲਦਾ ਹੈ ਅਤੇ ਕੀ ਗੈਰੀ ਸੰਧੂ ਦੁਆਰਾ ਇਨ੍ਹਾਂ ਨੂੰ ਦੁਬਾਰਾ ਰੁਪਏ ਦਿੱਤਾ ਜਾਂਦਾ ਹੈ ਜਾਂ ਨਹੀਂ ।

ਜੇਕਰ ਅਜਿਹਾ ਹੁੰਦਾ ਹੈ ਤਾਂ ਹੀ ਵਿਵਾਦ ਹੋਰ ਵੀ ਵਧ ਸਕਦਾ ਹੈ ਇਸ ਦੇ ਵਿੱਚ ਪਰਮੀਸ਼ ਵਰਮਾ ਦਾ ਇਨਾਮ ਹੈ ਜਿਨ੍ਹਾਂ ਵੱਲੋਂ ਵੀ ਗੈਰੀ ਸੰਧੂ ਨੂੰ ਰਿਪਲਾਈ ਦਿੱਤਾ ਗਿਆ ਹੈ ਹੁਣ ਦੇਖਣਾ ਹੈ ਇਹ ਵਿਵਾਦ ਕਦੋਂ ਤੱਕ ਖ਼ਤਮ ਹੁੰਦਾ ਹੈ ਅਤੇ ਪੰਜਾਬੀ ਇੰਡਸਟਰੀ ਵਿੱਚ ਇਸ ਦਾ ਕੀ ਅਸਰ ਪੈਂਦਾ ਹੈ

Leave a Reply

Your email address will not be published.