ਭਾਰਤ ਵਿੱਚ ਬੰਦ ਹੋ ਸਕਦੀ ਹੈ ਵ੍ਹੱਟਸਐਪ, ਆਈ ਵੱਡੀ ਖ਼ਬਰ

Uncategorized

ਖ਼ਬਰ ਸਾਹਮਣੇ ਆ ਰਹੀ ਹੈ ਕਿ ਭਾਰਤ ਦੇ ਪ੍ਰਧਾਨਮੰਤਰੀ ਨਰਿੰਦਰ ਮੋਦੀ ਜਲਦੀ ਹੀ ਵ੍ਹੱਟਸਐਪ ਨੂੰ ਭਾਰਤ ਵਿੱਚੋਂ ਬੰਦ ਕਰਵਾ ਸਕਦੇ ਹਨ, ਕਿਉਂਕਿ ਦੱਸਿਆ ਜਾ ਰਿਹਾ ਹੈ ਕਿ ਨਰਿੰਦਰ ਮੋਦੀ ਨੂੰ ਉਸ ਦੀ ਪਾਲਿਸੀ ਪਸੰਦ ਨਹੀਂ ਹੈ ਕਿਉਂਕਿ ਵ੍ਹੱਟਸਐਪ ਤੇ ਜੋ ਆਜ਼ਾਦੀ ਲੋਕਾਂ ਨੂੰ ਦਿੱਤੀ ਜਾਂਦੀ ਹੈ ਉਹ ਨਰਿੰਦਰ ਮੋਦੀ ਨੂੰ ਪਸੰਦ ਨਹੀਂ ਹੈ। ਗੱਲਬਾਤ ਸਾਹਮਣੇ ਆ ਰਹੀ ਹੈ ਕਿ ਨਰਿੰਦਰ ਮੋਦੀ ਰਿਲਾਇੰਸ ਦੀ ਮਦਦ ਕਰਨ ਲਈ ਵ੍ਹੱਟਸਐਪ ਨੂੰ ਭਾਰਤ ਵਿੱਚੋਂ ਬੈਨ ਕਰਵਾ ਸਕਦੇ ਹਨ। ਇਸ ਤੋਂ ਇਲਾਵਾ ਭਾਰਤ ਵਿੱਚ ਜਿਹੜੇ ਦੀ ਸੋਸ਼ਲ ਮੀਡੀਆ ਚਲਦੇ ਹਨ ਉਨ੍ਹਾਂ ਨੂੰ ਵੀ ਰੋਕਿਆ ਜਾ ਸਕਦਾ ਹੈ। ਇਸ ਗੱਲ ਉੱਤੇ ਲਗਾਤਾਰ ਬਹਿਸ ਚੱਲ ਰਹੀ ਹੈ ।

ਜਾਣਕਾਰੀ ਸਾਹਮਣੇ ਆ ਰਹੀ ਹੈ ਕਿ ਰਿਲਾਇੰਸ ਕੁਝ ਅਜਿਹੇ ਐਪ ਤਿਆਰ ਕਰ ਰਿਹਾ ਹੈ ਜੋ ਕਿ ਵ੍ਹੱਟਸਐਪ ਦੀ ਜਗ੍ਹਾ ਲੈ ਸਕਦੇ ਹਨ। ਜਿਸ ਲਈ ਵ੍ਹੱਟਸਐਪ ਨੂੰ ਬੰਦ ਕਰਨਾ ਜ਼ਰੂਰੀ ਹੋ ਜਾਵੇਗਾ ਤਾਂ ਜੋ ਲੋਕ ਰਿਲਾਇੰਸ ਦੁਆਰਾ ਬਣਾਈ ਗਈ ਐਪ ਨੂੰ ਵਰਤਣ। ਸੋ ਜੇਕਰ ਅਜਿਹਾ ਹੁੰਦਾ ਹੈ ਤਾਂ ਨਰਿੰਦਰ ਮੋਦੀ ਦੁਆਰਾ ਲੋਕਾਂ ਦੀ ਆਜ਼ਾਦੀ ਖੋਹ ਲਈ ਜਾਵੇਗੀ ਕਿਉਂਕਿ ਇਸ ਤਰੀਕੇ ਨਾਲ ਕਿਸੇ ਵੀ ਐਪ ਨੂੰ ਬੰਦ ਕਰਨਾ ਸਹੀ ਗੱਲ ਨਹੀਂ ਹੈ, ਜੇਕਰ ਵ੍ਹੱਟਸਐਪ ਵਿੱਚ ਕੋਈ ਵੀ ਖਰਾਬੀ ਨਹੀਂ ਹੈ ਤਾਂ ਬਿਨਾਂ ਕਿਸੇ ਗੱਲ ਤੋਂ ਕਿਸੇ ਵੀ ਐਪ ਨੂੰ ਬੰਦ ਕਰਨਾ ਜਾਇਜ਼ ਗੱਲ ਨਹੀਂ ਹੈ। ਪਿਛਲੇ ਸਮੇਂ ਭਾਰਤ ਵਿਚ ਟਿਕ ਟਾਕ ਨੂੰ ਬੰਦ ਕੀਤਾ ਗਿਆ ਸੀ

ਉਸ ਸਮੇਂ ਵੀ ਕਾਫ਼ੀ ਹੰਗਾਮਾ ਹੋਇਆ ਸੀ ਭਾਵੇਂ ਕਿ ਟਿਕਟੌਕ ਵਿੱਚ ਕੁਝ ਅਜਿਹੇ ਕਾਰਨਾਮੇ ਹੋਣ ਲੱਗੇ ਸੀ ਕਿ ਜੋ ਨਹੀਂ ਹੋਣੇ ਚਾਹੀਦੇ ਸੀ ਇਸ ਟਿਕ ਟੌਕ ਨੂੰ ਬੈਨ ਕਰਨਾ ਜ਼ਰੂਰੀ ਹੋ ਗਿਆ ਸੀ, ਪਰ ਵ੍ਹੱਟਸਐਪ ਵਿੱਚ ਅਜਿਹਾ ਕੁਝ ਵੀ ਨਹੀਂ ਹੈ ਜੋ ਕਿ ਲੋਕਾਂ ਲਈ ਖਤਰਨਾਕ ਹੋ ਸਕਦਾ ਹੈ। ਇਸ ਲਈ ਜੇਕਰ ਵ੍ਹੱਟਸਐਪ ਨੂੰ ਆਉਣ ਵਾਲੇ ਸਮੇਂ ਵਿਚ ਬੰਦ ਕੀਤਾ ਜਾਵੇ ਤਾਂ ਇਹ ਭਾਰਤ ਸਰਕਾਰ ਦਾ ਬਹੁਤ ਗ਼ਲਤ ਫ਼ੈਸਲਾ ਹੋਵੇਗਾ ਹੋ ਸਕਦਾ ਹੈ ਕਿ ਆਉਣ ਵਾਲੇ ਸਮੇਂ ਵਿੱਚ ਲੋਕ ਇਸ ਦਾ ਵਿਰੋਧ ਕਰਨ, ਜੇਕਰ ਇਹ ਗੱਲ ਉੱਭਰ ਕੇ ਸਾਹਮਣੇ ਆਉਂਦੀ ਹੈ ਤਾਂ।ਇਸ ਤੋਂ ਇਲਾਵਾ ਭਾਰਤ ਵਿੱਚ ਪਬਜੀ ਨੂੰ ਵੀ ਬੈਨ ਕੀਤਾ ਗਿਆ ਸੀ ਕਿਉਂਕਿ ਇਸ ਨਾਲ ਬਹੁਤ ਸਾਰੇ ਨੌਜਵਾਨਾਂ ਦੀ ਮੌਤ ਹੋ ਗਈ ਸੀ।

ਸੋ ਇਸ ਵਿੱਚ ਵੀ ਇੱਕ ਖ਼ਾਮੀ ਸੀ ਜਿਸ ਕਾਰਨ ਪਬਜੀ ਨੂੰ ਬੈਨ ਕਰਨਾ ਪਿਆ ਸੀ । ਪਰ ਵ੍ਹੱਟਸਐਪ ਵਿੱਚ ਅਜਿਹੀ ਕੋਈ ਚੀਜ਼ ਨਹੀਂ ਹੈ ਜਿਸ ਨਾਲ ਕਿਸੇ ਦੀ ਮੌਤ ਹੋ ਸਕੇ ਸੋ ਵ੍ਹੱਟਸਐਪ ਨੂੰ ਬੰਦ ਕਰਨਾ ਲੋਕਾਂ ਦੀ ਆਜ਼ਾਦੀ ਖੋਹਣ ਦੇ ਬਰਾਬਰ ਹੋਵੇਗਾ।

Leave a Reply

Your email address will not be published.