ਏ ਟੀ ਐਮ ਉੱਪਰ ਆਈਆਂ ਕੁੜੀਆਂ ਨੇ ਕਰ ਦਿੱਤਾ ਵੱਡਾ ਕਾਂਡ

Uncategorized

ਦੋਸਤੋ ਅਕਸਰ ਹੀ ਲੋਕਾਂ ਵੱਲੋਂ ਏਟੀਐਮ ਵਿੱਚੋਂ ਪੈਸੇ ਕਢਵਾਉਣ ਸਮੇਂ ਕੁਝ ਅਜਿਹੀਆਂ ਹਰਕਤਾਂ ਕੀਤੀਆਂ ਜਾਂਦੀਆਂ ਹਨ, ਜੋ ਕਿ ਬਹੁਤ ਜਿਆਦਾ ਵਾਇਰਲ ਹੋ ਜਾਂਦੀਆਂ ਹਨ। ਇਸੇ ਤਰ੍ਹਾਂ ਦੀ ਇੱਕ ਵੀਡੀਓ ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਰਹੀ ਹੈ। ਜਿਸ ਵਿੱਚ ਇੱਕ ਲੜਕੀ ਏਟੀਐਮ ਵਿੱਚੋਂ ਪੈਸੇ ਕਢਵਾ ਰਹੀ ਹੈ। ਨਾਲ ਹੀ ਉਹ ਡਾਂਸ ਕਰਦੀ ਵੀ ਦਿਖਾਈ ਦੇ ਰਹੀ ਹੈ । ਇਸ ਵੀਡੀਓ ਵਿੱਚ ਦਿਖਾਈ ਦੇ ਰਿਹਾ ਹੈ ਕਿ ਏਟੀਐਮ ਮਸ਼ੀਨ ਕੋਲ ਦੋ ਕੁੜੀਆਂ ਖੜ੍ਹੀਆਂ ਹਨ ਜਿਨ੍ਹਾਂ ਵਿੱਚੋਂ ਇੱਕ ਕੁੜੀ ਪੈਸੇ ਕੱਢ ਰਹੀ ਹੈ। ਨਾਲ ਨਾਲ ਹੀ ਉਹ ਕੁਝ ਡਾਂਸ ਦੇ ਸਟੈੱਪ ਵੀ ਕਰਦੀ ਦਿਖਾਈ ਦੇ ਰਹੀ ਹੈ। ਉਹ ਬੜੀ ਹੀ ਮਸਤੀ ਵਿੱਚ ਡਾਂਸ ਕਰ ਰਹੀ ਹੈ

ਅਤੇ ਉਸ ਦੇ ਨਾਲ ਖਡ਼੍ਹੀ ਕੁਡ਼ੀ ਹੱਸਦੀ ਦਿਖਾਈ ਦੇ ਰਹੀ ਹੈ। ਸੋ ਅਕਸਰ ਹੀ ਅਜਿਹੀਆਂ ਵੀਡੀਓਜ਼ ਸੋਸ਼ਲ ਮੀਡੀਆ ਉੱਤੇ ਵਾਇਰਲ ਹੁੰਦੀਆਂ ਹਨ , ਕਿਉਂਕਿ ਲੋਕ ਏਟੀਐਮ ਮਸ਼ੀਨ ਕੋਲ ਖੜ੍ਹ ਕੇ ਭੁੱਲ ਜਾਂਦੇ ਹਨ ਕਿ ਉੱਥੇ ਇੱਕ ਸੀਸੀਟੀਵੀ ਕੈਮਰਾ ਵੀ ਲੱਗਿਆ ਹੋਇਆ ਹੈ। ਜਿਸ ਨਾਲ ਕਿ ਉਨ੍ਹਾਂ ਉਪਰ ਨਜ਼ਰ ਰੱਖੀ ਜਾ ਰਹੀ ਹੈ ਪਿਛਲੇ ਦਿਨੀਂ ਹੀ ਇੱਕ ਹੋਰ ਵੀਡੀਓ ਵੀ ਵਾਇਰਲ ਹੋਈ ਸੀ, ਜਿਸ ਵਿਚ ਕੇ ਦਿਖਾਇਆ ਜਾ ਰਿਹਾ ਸੀ ਕਿ ਇਕ ਵਿਅਕਤੀ ਏਟੀਐਮ ਮਸ਼ੀਨ ਕੋਲ ਰੱਖਿਆ ਹੋਇਆ

ਸੈਨੀਟਾਈਜ਼ਰ ਉਠਾ ਕੇ ਲੈ ਜਾਂਦਾ ਹੈ। ਇਸ ਵੀਡੀਓ ਵਿਚ ਸਾਫ ਸਾਫ ਦਿਖਾਈ ਦੇ ਰਿਹਾ ਸੀ ਕਿ ਵਿਅਕਤੀ ਪਹਿਲਾਂ ਸੇਨੇਟਾਈਜ਼ਰ ਨਾਲ ਆਪਣੇ ਹੱਥ ਸੇਨੇਟਾਈਜ਼ ਕਰਦਾ ਹੈ। ਉਸ ਤੋਂ ਬਾਅਦ ਏਟੀਐਮ ਮਸ਼ੀਨ ਵਿੱਚੋਂ ਪੈਸੇ ਕਰਦਾ ਹੈ ਉਸ ਤੋਂ ਬਾਅਦ ਸੈਨੇਟਾਈਜ਼ਰ ਦੀ ਬੋਤਲ ਉਠਾ ਕੇ ਆਪਣੀ ਕਿੱਟ ਵਿੱਚ ਰੱਖ ਲੈਂਦਾ ਹੈ ਅਤੇ ਉੱਥੋਂ ਚਲਿਆ ਜਾਂਦਾ ਹੈ। ਜਿਸ ਤੋਂ ਬਾਅਦ

ਕਿ ਇਹ ਵੀਡੀਓ ਵਿਚ ਲੋਕਾਂ ਨੇ ਇਸ ਵਿਅਕਤੀ ਦਾ ਮਜ਼ਾਕ ਵੀ ਉਡਾਇਆ ਸੀ ਅਤੇ ਨਾਲ ਹੀ ਲੋਕਾਂ ਵੱਲੋਂ ਇਸ ਨੂੰ ਬੁਰਾ ਭਲਾ ਵੀ ਸੁਣਾਇਆ ਜਾ ਰਿਹਾ ਸੀ।ਜ

Leave a Reply

Your email address will not be published. Required fields are marked *