ਇਹ ਵੀਡੀਓ ਦੇਖ ਤੁਸੀਂ ਕਦੇ ਨਹੀਂ ਖਾਓਗੇ ਮੈਗੀ

Uncategorized

ਅੱਜਕੱਲ੍ਹ ਲੋਕ ਫਾਸਟ ਫੂਡ ਖਾਣਾ ਬਹੁਤ ਜ਼ਿਆਦਾ ਪਸੰਦ ਕਰਦੇ ਹਨ, ਜੇਕਰ ਮੈਗੀ ਦੀ ਗੱਲ ਕਰੀਏ ਤਾਂ ਲੋਕ ਉਸ ਤੇ ਆਪਣੀ ਜਾਨ ਛਿੜਕਦੇ ਹਨ। ਭਾਵ ਕੇ ਮੈਗੀ ਸਾਡੇ ਭਾਰਤ ਵਿੱਚ ਬਹੁਤ ਜ਼ਿਆਦਾ ਖਾਧੀ ਜਾਂਦੀ,ਜਿਸ ਕਾਰਨ ਕਿ ਕੁਝ ਕੰਪਨੀਆਂ ਨੇ ਲੋਕਾਂ ਦੀ ਇਸ ਪਸੰਦੀਦਾ ਮੈਗੀ ਦੇ ਜ਼ਰੀਏ ਵੱਡੇ ਵੱਡੇ ਬਿਜ਼ਨਸ ਖਡ਼੍ਹੇ ਕਰ ਦਿੱਤੇ ਹਨ।ਪਰ ਜੇਕਰ ਦੇਖਿਆ ਜਾਵੇ ਤਾਂ ਮੈਗੀ ਸਾਡੇ ਸਰੀਰ ਲਈ ਵਧੀਆ ਨਹੀਂ ਹੁੰਦੀ,ਪਰ ਜਿਸ ਤਰੀਕੇ ਨਾਲ ਇਸ ਨੂੰ ਬਣਾਇਆ ਜਾਂਦਾ ਹੈ ਉਸ ਨਾਲ ਇਹ ਸਾਡੇ ਸਰੀਰ ਲਈ ਹੋਰ ਵੀ ਹਾਨੀਕਾਰਕ ਹੋ ਜਾਂਦੀ ਹੈ।ਪਰ ਅੱਜ ਕੱਲ੍ਹ ਜੋ ਖ਼ਬਰ ਸਾਹਮਣੇ ਆ ਰਹੀ ਹੈ ਉਹ ਇਹ ਹੈ ਕਿ ਦੁਨੀਆ ਦੀ ਮੰਨੀ ਪ੍ਰਮੰਨੀ ‘ਨੈਸਲੇ’ ਕੰਪਨੀ ਦੀ ਇਕ ਸਿਹਤ ਸੰਬੰਧੀ ਰਿਪੋਰਟ ਲੀਕ ਹੋ ਗਈ ਹੈ।

ਜਿਸ ਵਿੱਚ ਕਿਹਾ ਜਾ ਰਿਹਾ ਹੈ ਕਿ ਨੈਸਲੇ ਦੁਬਾਰਾ ਜਿਹੜੇ ਵੀ ਪਦਾਰਥ ਤਿਆਰ ਕੀਤੇ ਜਾਂਦੇ ਹਨ ਉਨ੍ਹਾਂ ਵਿੱਚੋਂ ਸੱਠ ਫ਼ੀਸਦੀ ਪਦਾਰਥ ਅਜਿਹੇ ਹਨ ਜੋ ਕਿ ਲੋਕਾਂ ਦੀ ਸਿਹਤ ਲਈ ਵਧੀਆ ਨਹੀਂ ਮੰਨੇ ਜਾ ਸਕਦੇ। ਦੱਸ ਦਈਏ ਕਿ ਇਹ ਰਿਪੋਰਟ ਨੈਸਲੇ ਦੇ ਅਧਿਕਾਰੀਆਂ ਦੇ ਵਿਚਕਾਰ ਹੀ ਸਾਂਝੀ ਕੀਤੀ ਜਾਣੀ ਸੀ, ਪਰ ਅਚਾਨਕ ਇਹ ਰਿਪੋਰਟ ਲੀਕ ਹੋ ਗਈ। ਜਿਸ ਤੋਂ ਬਾਅਦ ਕੇ ਬ੍ਰਿਟਿਸ਼ ਦੇ ਇੱਕ ਅਖ਼ਬਾਰ ਨੇ ਨੈਸਲੇ ਕੰਪਨੀ ਦੀ ਇਸ ਰਿਪੋਰਟ ਉੱਤੇ ਖ਼ਬਰ ਛਾਪੀ ਜਿਸ ਤੋਂ ਬਾਅਦ ਕੇ ਚਾਰੇ ਪਾਸੇ ਹੜਕੰਪ ਮੱਚ ਗਿਆ,

ਕਿਉਂਕਿ ਨੈਸਲੇ ਦੇ ਜ਼ਿਆਦਾਤਰ ਪਦਾਰਥਾਂ ਨੂੰ ਲੋਕ ਬਹੁਤ ਜ਼ਿਆਦਾ ਵਧੀਆ ਮੰਨਦੇ ਹਨ ਅਤੇ ਇਹ ਪ੍ਰੋਡਕਟ ਮਹਿੰਗੇ ਵੀ ਹੁੰਦੇ ਹਨ। ਪਰ ਫਿਰ ਵੀ ਲੋਕ ਇਨ੍ਹਾਂ ਨੂੰ ਖਰੀਦਣਾ ਪਸੰਦ ਕਰਦੇ ਹਨ ਕਿਉਂਕਿ ਉਨ੍ਹਾਂ ਦਾ ਵਿਸ਼ਵਾਸ ਬਣ ਚੁੱਕਿਆ ਹੈ ਕਿ ਨੈਸਲੇ ਕੰਪਨੀ ਦੁਆਰਾ ਜੋ ਵੀ ਚੀਜ਼ ਬਣਾਈ ਜਾਂਦੀ ਹੈ ਉਹ ਵਧੀਆ ਹੁੰਦੀ ਹੈ।ਪਰ ਜਦੋਂ ਤੋਂ ਇਹ ਰਿਪੋਰਟ ਲੀਕ ਹੋਈ ਹੈ ਉਸ ਤੋਂ ਬਾਅਦ ਨੈਸਲੇ ਕੰਪਨੀ ਲਈ ਮੁਸ਼ਕਲਾਂ ਖੜ੍ਹੀਆਂ ਹੋ ਰਹੀਆਂ ਹਨ। ਦੱਸੋ ਬਾਅਦ ਕੇ ਉਨ੍ਹਾਂ ਨੇ ਲੋਕਾਂ ਨੂੰ ਕਿਹਾ

ਉਹ ਆਉਣ ਵਾਲੇ ਸਮੇਂ ਵਿੱਚ ਇੱਕ ਹੋਰ ਰਿਪੋਰਟ ਜਾਰੀ ਕਰਨਗੇ, ਜਿਸ ਵਿਚ ਕੇ ਲੋਕਾਂ ਦੇ ਸ਼ੱਕਾਂ ਨੂੰ ਦੂਰ ਕੀਤਾ ਜਾਵੇਗਾ।ਇਸ ਤੋਂ ਇਲਾਵਾ ਦੱਸ ਦੇਈਏ ਕਿ ਇਹ ਜੋ ਲੀਕ ਹੋਈ ਰਿਪੋਰਟ ਹੈ ਉਹ ਦੋ ਹਜਾਰ ਇੱਕੀ ਦੀ ਹੀ ਦੱਸੀ ਜਾ ਰਹੀ ਹੈ।

Leave a Reply

Your email address will not be published.