ਸਕੂਲੀ ਵਿਦਿਆਰਥਣ ਨੂੰ ਇਕੱਲਾ ਵੇਖ ਲੋਕਾਂ ਨੂੰ ਹੋਇਆ ਸੀ ਸ਼ੱਕ, ਸੱਚ ਆਇਆ ਸਾਹਮਣੇ ਤਾਂ ਉੱਡੇ ਹੋਸ਼

Uncategorized

ਛੱਤੀਸਗੜ੍ਹ ਤੋਂ ਇੱਕ ਮਾਮਲਾ ਸਾਹਮਣੇ ਆ ਰਿਹਾ ਹੈ,ਜਿਥੇ ਕਿ ਇੱਕ ਅਧਿਆਪਕ ਨੇ ਆਪਣੇ ਕਲਾਸ ਦੀ ਇੱਕ ਵਿਦਿਆਰਥਣ ਨਾਲ ਬਲਾਤਕਾਰ ਕੀਤਾ।ਜਿਸ ਤੋਂ ਉਹ ਲੜਕੀ ਗਰਭਵਤੀ ਹੋ ਗਈ। ਪਰ ਬਾਅਦ ਵਿਚ ਉਸ ਅਧਿਆਪਕ ਨੇ ਇਸ ਲੜਕੀ ਦਾ ਗਰਭਪਾਤ ਵੀ ਕਰਵਾ ਦਿੱਤਾ।ਲੜਕੀ ਦੇ ਘਰ ਦੇ ਮੈਂਬਰਾਂ ਨੇ ਇਸ ਗੱਲ ਦੀ ਜਾਣਕਾਰੀ ਪੁਲੀਸ ਸਟੇਸ਼ਨ ਵਿੱਚ ਦਿੱਤੀ ਜਿਥੇ ਕੇ ਪੁਲੀਸ ਵਾਲੇ ਲੰਬੇ ਸਮੇਂ ਤੋਂ ਇਸ ਅਧਿਆਪਕ ਨੂੰ ਲੱਭ ਰਹੇ ਸੀ, ਜਿਸਦਾ ਨਾਮ ਰਾਸ਼ਿਦ ਅਨਵਰ ਖ਼ਾਨ ਦੱਸਿਆ ਜਾ ਰਿਹਾ ਹੈ।ਪਰ ਹੁਣ ਖ਼ੁਦ ਹੀ ਇਸ ਅਧਿਆਪਕ ਨੇ ਜ਼ਿਲ੍ਹੇ ਦੇ ਨਰਾਇਣਪੁਰ ਪੁਲੀਸ ਸਟੇਸ਼ਨ ਵਿੱਚ ਆ ਕੇ ਆਤਮ ਸਮਰਪਣ ਕਰ ਦਿੱਤਾ ਹੈ ਭਾਵ ਕਿ ਉਸ ਨੇ ਆਪਣਾ ਗੁਨਾਹ ਕਬੂਲ ਕਰ ਲਿਆ ਹੈ।

ਪੁਲਿਸ ਮੁਲਾਜ਼ਮਾਂ ਦਾ ਕਹਿਣਾ ਹੈ ਕਿ ਉਨ੍ਹਾਂ ਵੱਲੋਂ ਇਸ ਅਧਿਆਪਕ ਦੇ ਖਿਲਾਫ ਪਰਚਾ ਦਰਜ ਕਰ ਲਿਆ ਗਿਆ ਹੈ ਅਤੇ ਨਾਲ ਹੀ ਇਸ ਦੇ ਖ਼ਿਲਾਫ਼ ਜੋ ਵੀ ਕਾਰਵਾਈ ਬਣਦੀ ਹੈ ਉਹ ਕੀਤੀ ਜਾਵੇਗੀ।ਦੱਸ ਦਈਏ ਕਿ ਇਸ ਰਾਸ਼ਿਦ ਅਨਵਰ ਖਾਂ ਨਾਂ ਦੇ ਵਿਅਕਤੀ ਵੱਲੋਂ ਆਪਣੀ ਸੱਤਵੀਂ ਕਲਾਸ ਦੀ ਵਿਦਿਆਰਥਣ, ਜਿਸ ਦੀ ਉਮਰ ਤੇਰਾਂ ਸਾਲ ਸੀ ਉਸ ਨਾਲ ਬਲਾਤਕਾਰ ਕੀਤਾ ਗਿਆ ਸੀ।ਜਾਣਕਾਰੀ ਮੁਤਾਬਕ ਇਹ ਅਧਿਆਪਕ ਖੁਦ ਵੀ ਨਸ਼ਾ ਕਰਦਾ ਸੀ ਅਤੇ ਉਸ ਵਿਦਿਆਰਥਣ ਨੂੰ ਵੀ ਨਸ਼ਾ ਕਰਾ ਦਿੰਦਾ ਸੀ,

ਜਿਸ ਤੋਂ ਬਾਅਦ ਕੀ ਉਸ ਲੜਕੀ ਨੂੰ ਬਿਲਕੁਲ ਵੀ ਹੋਸ਼ ਨਹੀਂ ਰਹਿੰਦਾ ਸੀ। ਬਾਅਦ ਕੇ ਇਹ ਅਧਿਆਪਕ ਉਸ ਨਾਲ ਬਲਾਤਕਾਰ ਕਰਦਾ ਸੀ ਅਤੇ ਕਈ ਵਾਰ ਇਹ ਮਾਮਲਾ ਹੋ ਚੁੱਕਿਆ ਸੀ। ਜਿਸ ਤੋਂ ਬਾਅਦ ਕੇ ਉਹ ਲੜਕੀ ਗਰਭਵਤੀ ਹੋ ਗਈ। ਜਦੋਂ ਇਸ ਗੱਲ ਦਾ ਲੜਕੀ ਦੇ ਘਰ ਦੇ ਮੈਂਬਰਾਂ ਨੂੰ ਪਤਾ ਚੱਲਿਆ ਤਾਂ ਉਨ੍ਹਾਂ ਨੇ ਇਸ ਦੇ ਖ਼ਿਲਾਫ਼ ਕਾਰਵਾਈ ਕਰਵਾਉਣੀ ਚਾਹੀ,ਪਰ ਉਸ ਸਮੇਂ ਤਕ ਅਧਿਆਪਕ ਸਕੂਲ ਛੱਡ ਕੇ ਜਾ ਚੁੱਕਿਆ ਸੀ।ਜਿਸ ਤੋਂ ਬਾਅਦ ਕੇ ਪੁਲਸ ਉਸ ਨੂੰ ਲੱਭਦੀ ਰਹੀ,

ਪਰ ਪੁਲਸ ਦੇ ਹੱਥ ਇਹ ਅਧਿਆਪਕ ਨਹੀਂ ਲੱਗਿਆ ਸੀ। ਪਰ ਹੁਣ ਇਸ ਅਧਿਆਪਕ ਨੇ ਖੁਦ ਹੀ ਆ ਕੇ ਆਤਮ ਸਮਰਪਣ ਕਰ ਦਿੱਤਾ ਹੈ।

Leave a Reply

Your email address will not be published.