ਇਸ ਵਿਅਕਤੀ ਨੇ ਖਵਾਏ ਗਾਵਾਂ ਨੂੰ ਗੋਲ ਗੱਪੇ ਦੇਖੋ ਪੂਰੀ ਵੀਡੀਓ

Uncategorized

ਤੁਸੀਂ ਅਕਸਰ ਹੀ ਬਹੁਤ ਸਾਰੇ ਲੋਕਾਂ ਨੂੰ ਸੜਕ ਕਿਨਾਰੇ ਲੱਗੀਆਂ ਗੋਲਗੱਪੇ ਦੀਆਂ ਰੇਹੜੀਆਂ ਉੱਤੇ ਗੋਲਗੱਪੇ ਖਾਂਦੇ ਹੋਏ ਵੇਖਿਆ ਹੋਵੇਗਾ, ਪਰ ਤੁਸੀਂ ਕਦੇ ਕਿਸੇ ਪਸ਼ੂ ਨੂੰ ਗੋਲਗੱਪੇ ਖਾਂਦੇ ਹੋਏ ਵੇਖਿਆ ਹੈ?ਜੇਕਰ ਨਹੀਂ ਤਾਂ ਤੁਹਾਨੂੰ ਇਹ ਜਾਣ ਕੇ ਬਹੁਤ ਹੀ ਹੈਰਾਨੀ ਹੋਵੇਗੀ ਕਿ ਅੱਜ ਕੱਲ੍ਹ ਪਸ਼ੂ ਵੀ ਗੋਲਗੱਪੇ ਖਾਣ ਲੱਗੇ ਹਨ। ਸੋਸ਼ਲ ਮੀਡੀਆ ਉੱਤੇ ਇੱਕ ਵੀਡੀਓ ਬਹੁਤ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ ਜਿਸ ਵਿਚ ਕੇ ਇਕ ਵਿਅਕਤੀ ਗਾਂ ਅਤੇ ਉਸ ਦੇ ਵੱਛੜੇ ਨੂੰ ਸੜਕ ਕਿਨਾਰੇ ਲੱਗੀ ਰੇਹੜੀ ਤੇ ਗੋਲ ਗੱਪੇ ਖਾ ਰਿਹਾ ਹੈ।ਜਦੋਂ ਹੀ ਕਿਸੇ ਵੱਲੋਂ ਇਹ ਵੀਡੀਓ ਸੋਸ਼ਲ ਮੀਡੀਆ ਉੱਤੇ ਪਾਈ ਗਈਤਾਂ

ਉਸ ਤੋਂ ਬਾਅਦ ਇਹ ਵੀਡੀਓ ਕਾਫੀ ਵਾਇਰਲ ਹੋ ਗਈ ਜਿਸ ਤੋਂ ਬਾਅਦ ਕਈ ਲੋਕਾਂ ਵੱਲੋਂ ਵੱਖਰੇ ਵੱਖਰੇ ਕੁਮੈਂਟ ਇਸ ਵੀਡੀਓ ਦੇ ਹੇਠਾਂ ਕੀਤੇ ਜਾ ਰਹੇ ਹਨ।ਲੋਕਾਂ ਵੱਲੋਂ ਉਸ ਵਿਅਕਤੀ ਦੀ ਤਾਰੀਫ਼ ਵੀ ਕੀਤੀ ਜਾ ਰਹੀ ਹੈ ਕਿ ਉਹ ਪਸ਼ੂਆਂ ਨੂੰ ਵੀ ਆਪਣੇ ਬਰਾਬਰ ਸਮਝਦੇ ਹਨ ਅਤੇ ਉਨ੍ਹਾਂ ਲਈ ਵੀ ਅੱਜਕੱਲ੍ਹ ਸਟ੍ਰੀਟ ਫ਼ੂਡ ਦਾ ਇੰਤਜ਼ਾਮ ਕਰ ਰਹੇ ਹਨ।ਜਿਵੇਂ ਕਿਸੇ ਜਾਣਦੇ ਹਾਂ ਕਿ ਗੋਲ ਗੱਪੇ ਬਹੁਤ ਸਾਰੇ ਲੋਕਾਂ ਦਾ ਪਸੰਦੀਦਾ ਸਟ੍ਰੀਟ ਫੂਡ ਹੈ ਬਹੁਤ ਸਾਰੇ ਲੋਕ ਅਕਸਰ ਹੀ ਸੜਕ ਕਿਨਾਰੇ ਖੜ੍ਹੀਆਂ ਰੇਹੜੀਆਂ ਉੱਤੇ ਗੋਲਗੱਪੇ ਖਾਂਦੇ ਵਿਖਾਈ ਦਿੰਦੇ ਹਨ। ਪਰ ਜਦੋਂ ਤੋਂ ਇਹ ਗਊ ਅਤੇ ਬਛੜੇ ਦਾ ਗੋਲਗੱਪੇ ਖਾਣ ਦਾ ਵੀਡੀਓ ਸਾਹਮਣੇ ਆਇਆ ਹੈ

ਲੋਕਾਂ ਵੱਲੋਂ ਇਸ ਵੀਡੀਓ ਨੂੰ ਦੇਖ ਕੇ ਬਹੁਤ ਸਾਰੇ ਕੁਮੈਂਟ ਕੀਤੇ ਜਾ ਰਹੇ ਹਨ ਕੁਝ ਲੋਕਾਂ ਦਾ ਕਹਿਣਾ ਹੈ ਕਿ ਜਿਵੇਂ ਗੋਲਗੱਪੇ ਖਾਣਾ ਇੱਕ ਇਨਸਾਨ ਦੀ ਸਿਹਤ ਲਈ ਵਧੀਆ ਨਹੀਂ ਹੁੰਦੇ, ਉਸੇ ਤਰੀਕੇ ਨਾਲ ਪਸ਼ੂਆਂ ਲਈ ਵੀ ਇਹ ਵਧੀਆ ਨਹੀਂ ਹੋਣਗੇ। ਪਰ ਉੱਥੇ ਹੀ ਕੁਝ ਲੋਕਾਂ ਵੱਲੋਂ ਉਸ ਵਿਅਕਤੀ ਦੀ ਤਾਰੀਫ ਕੀਤੀ ਜਾ ਰਹੀ ਹੈ, ਜਿਸ ਵੱਲੋਂ ਗਊ ਅਤੇ ਉਸ ਦੇ ਵੱਛੜੇ ਨੂੰ ਗੋਲ ਗੱਪੇ ਖਵਾਈ ਜਾ ਰਹੇ ਹਨ ਲੋਕਾਂ ਦਾ ਕਹਿਣਾ ਹੈ

ਕਿ ਗਊ ਨਾਲ ਉਸ ਵਿਅਕਤੀ ਦਾ ਬਹੁਤ ਜ਼ਿਆਦਾ ਪਿਆਰ ਹੈ। ਇਸ ਲਈ ਉਹ ਉਨ੍ਹਾਂ ਨੂੰ ਵੀ ਇਨਸਾਨ ਦੇ ਬਰਾਬਰ ਸਮਝਦਾ ਹੈ।

Leave a Reply

Your email address will not be published.