ਦੁਨੀਆਂ ਦੀਆਂ ਅਜੀਬੋ ਗਰੀਬ ਘਟਨਾਵਾਂ ਵੇਖ ਤੁਸੀਂ ਹੋ ਜਾਵੋਗੇ ਹੈਰਾਨ

Uncategorized

ਦੋਸਤੋ ਅਕਸਰ ਹੀ ਸਾਡੇ ਸਾਹਮਣੇ ਕਈ ਵਾਰ ਅਜਿਹੀਆਂ ਘਟਨਾਵਾਂ ਘਟਦੀਆਂ ਹਨ ਜੋ ਕਿ ਸਾਨੂੰ ਹੈਰਾਨ ਕਰ ਦਿੰਦੀਆਂ ਹਨ ਅਤੇ ਅੱਜਕੱਲ੍ਹ ਹਰ ਕਿਸੇ ਕੋਲ ਮੋਬਾਇਲ ਅਤੇ ਇੰਟਰਨੈੱਟ ਮੌਜੂਦ ਹੈ।ਸੋ ਜੇਕਰ ਕੋਈ ਵੀ ਘਟਨਾ ਕਿਸੇ ਦੁਨੀਆਂ ਦੇ ਇੱਕ ਇਲਾਕੇ ਵਿੱਚ ਵਾਪਰਦੀ ਹੈ ਤਾਂ ਉਸ ਘਟਨਾ ਦੀ ਖ਼ਬਰ ਪੂਰੀ ਦੁਨੀਆਂ ਵਿੱਚ ਫੈਲ ਜਾਂਦੀ ਹੈ।ਇਸ ਤੋ ਇਲਾਵਾ ਸੋਸ਼ਲ ਮੀਡੀਆ ਉੱਤੇ ਬਹੁਤ ਸਾਰੀਆਂ ਅਫਵਾਹਾਂ ਵੀ ਫੈਲਾਈਆਂ ਜਾਂਦੀਆਂ ਹਨ।ਨਾਲ ਹੀ ਇਨਸਾਨ ਦੀ ਤਬਾਹੀ ਦੀਆਂ ਤਸਵੀਰਾਂ ਵੀ ਸਾਹਮਣੇ ਆਉਂਦੀਆਂ ਹਨ।ਅੱਜ ਭਾਵੇਂ ਇਨਸਾਨ ਨੇ ਕਿੰਨੇ ਮਰਜ਼ੀ ਤਰੱਕੀ ਕਰ ਲਈ ਹੋਵੇ ਪਰ ਕੁਦਰਤ ਦੇ ਸਾਹਮਣੇ ਇਨਸਾਨ ਤਿਣਕੇ ਦੇ ਬਰਾਬਰ ਹੈ।

ਜਿਵੇਂ ਕਿ ਅਸੀਂ ਜਾਣਦੇ ਹਾਂ ਕਿ ਕੋਰੋਨਾ ਮਹਾਂਮਾਰੀ ਨੇ ਲੋਕਾਂ ਦਾ ਹਾਲ ਬੇਹਾਲ ਕਰ ਦਿੱਤਾ ਹੈ।ਇਸ ਤੋਂ ਇਲਾਵਾ ਕੁਝ ਸਮਾਂ ਪਹਿਲਾਂ ਜੋ ਤਾਊਤੇ ਤੂਫ਼ਾਨ ਆਇਆ ਸੀ ਉਸ ਨੇ ਇਨਸਾਨ ਦੀਆਂ ਜੜ੍ਹਾਂ ਹਿਲਾ ਕੇ ਰੱਖ ਦਿੱਤੀਆਂ ਸੀ। ਇੱਕ ਪਾਸੇ ਇਨਸਾਨ ਵੱਲੋਂ ਕਿਹਾ ਜਾ ਰਿਹਾ ਹੈ ਕਿ ਉਨ੍ਹਾਂ ਨੇ ਇਸ ਧਰਤੀ ਤੇ ਬਹੁਤ ਸਾਰੀਆਂ ਖੋਜਾਂ ਕਰ ਲਈਆਂ ਹਨ,ਜਿਸ ਕਾਰਨ ਕੇ ਲੋਕਾਂ ਦਾ ਜਿਉਣਾ ਆਸਾਨ ਹੋ ਗਿਆ ਹੈ।ਪਰ ਜੇਕਰ ਅਸਲ ਵਿੱਚ ਦੇਖਿਆ ਜਾਵੇ ਤਾਂ ਤਰੱਕੀ ਦੇ ਨਾਮ ਤੇ ਕੁਦਰਤ ਨਾਲ ਖਿਲਵਾੜ ਕੀਤਾ ਜਾ ਰਿਹਾ ਹੈ, ਜਿਸ ਦੀਆਂ ਕੁਝ ਤਸਵੀਰਾਂ ਸਾਡੇ ਅਕਸਰ ਹੀ ਸਾਹਮਣੇ ਆਉਂਦੀਆਂ ਹਨ।

ਪਰ ਫਿਰ ਵੀ ਇਨਸਾਨ ਨੂੰ ਸਮਝ ਨਹੀਂ ਲਗਦੀ ਕਿ ਉਹ ਆਪਣੀਆਂ ਆਦਤਾਂ ਨੂੰ ਸੁਧਾਰ ਲਵੇ। ਕੁਦਰਤ ਨਾਲ ਖਿਲਵਾੜ ਕਰਨ ਦਾ ਨਤੀਜਾ ਇਹ ਨਿਕਲਦਾ ਹੈ ਕਿ ਅੱਜ ਕੱਲ੍ਹ ਬਹੁਤ ਜ਼ਿਆਦਾ ਤੂਫ਼ਾਨ, ਚੱਕਰਵਾਤ ਆਉਣ ਲੱਗੇ ਹਨ।ਜਿਸ ਕਾਰਨ ਕੇ ਬਹੁਤ ਸਾਰਾ ਮਾਲੀ ਅਤੇ ਜਾਨੀ ਨੁਕਸਾਨ ਹੁੰਦਾ ਹੈ ਇਸ ਤੋਂ ਇਲਾਵਾ ਸੋਸ਼ਲ ਮੀਡੀਆ ਤੇ ਕੁਝ ਅਜਿਹੀਆਂ ਵੀਡੀਓਜ਼ ਵਾਇਰਲ ਹੁੰਦੀਆਂ ਹਨ ਜਿਨ੍ਹਾਂ ਦੀ ਸੱਚਾਈ ਕੁਝ ਹੋਰ ਹੁੰਦੀ ਹੈ ਪਰ ਲੋਕਾਂ ਵੱਲੋਂ ਕੁਝ ਹੋਰ ਹੀ ਦੱਸਿਆ ਜਾਂਦਾ ਹੈ।ਜਿਵੇਂ ਕਿ ਇੱਕ ਵੀਡੀਓ ਵਿੱਚ ਇਕ ਅਜੀਬ ਜਿਹੀ ਆਕਿਰਤੀ ਇਕ ਸੜਕ ਉਤੇ ਜਾਂਦੀ ਦਿਖਾਈ ਦੇ ਰਹੀ ਸੀ। ਇੱਥੇ ਲੋਕਾਂ ਦਾ ਕਹਿਣਾ ਸੀ ਕਿ ਇਹ ਅਕ੍ਰਿਤੀ ਏਲੀਅਨ ਹੈ ਜਾਂ ਕੋਈ ਭੂਤ ਹੈ।

ਪਰ ਜਦੋਂ ਅਸਲ ਵਿਚ ਇਸ ਗੱਲ ਦੀ ਸਚਾਈ ਸਾਹਮਣੇ ਆਈ ਤਾਂ ਦੱਸਿਆ ਗਿਆ ਕਿ ਇਹ ਇਕ ਔਰਤ ਸੀ ਜੋ ਕਿ ਬਿਨਾਂ ਕੱਪੜਿਆਂ ਤੋਂ ਸੜਕ ਉੱਤੇ ਚੱਲ ਰਹੀ ਸੀ,ਕਿਉਂਕਿ ਉਸ ਦੀ ਦਿਮਾਗੀ ਹਾਲਤ ਸਹੀ ਨਹੀਂ ਸੀ।

Leave a Reply

Your email address will not be published.