ਸੱਸ ਨੇ ਬਾਹਰ ਤੋਂ ਬਿਗਾਨੇ ਬੰਦੇ ਬੁਲਾ ਕੇ ਨੂੰਹ ਨਾਲ ਕਰਵਾਇਆ ਇਹ ਗੰਦਾ ਕੰਮ

Uncategorized

ਅੱਜਕੱਲ੍ਹ ਅਜਿਹੇ ਬਹੁਤ ਸਾਰੇ ਮਾਮਲੇ ਸਾਹਮਣੇ ਆ ਰਹੇ ਹਨ ਜੋ ਕਿ ਇਨਸਾਨੀਅਤ ਨੂੰ ਸ਼ਰਮਸਾਰ ਕਰਦੇ ਹਨ ਅਤੇ ਰਿਸ਼ਤਿਆਂ ਨੂੰ ਵੀ ਤਾਰ ਤਾਰ ਕਰ ਦਿੰਦੇ ਹਨ।ਇਸੇ ਤਰ੍ਹਾਂ ਦਾ ਇਕ ਮਾਮਲਾ ਸਾਹਮਣੇ ਆ ਰਿਹਾ ਹੈ ਜਿਥੇ ਕਿ ਇੱਕ ਸੱਸ ਨੇ ਆਪਣੀ ਨੂੰਹ ਉੱਤੇ ਬਹੁਤ ਜ਼ਿਆਦਾ ਅੱ-ਤਿ-ਆ-ਚਾ-ਰ ਕੀਤਾ, ਇੱਥੋਂ ਤਕ ਕਿ ਬਾਹਰੋਂ ਬੁਲਾਏ ਬੰਦਿਆਂ ਵਲੋਂ ਉਸ ਦੀ ਇੱਜ਼ਤ ਤੇ ਹੱਥ ਪਵਾਇਆ ਗਿਆ।ਜਾਣਕਾਰੀ ਮੁਤਾਬਕ ਉਹ ਸੱਸ ਆਪਣੀ ਨੂੰਹ ਉੱਤੇ ਲਗਪਗ ਛੇ ਸਾਲ ਅੱ-ਤਿ-ਆ-ਚਾ-ਰ ਕਰਦੀ ਰਹੀ, ਜਿਸ ਤੋਂ ਬਾਅਦ ਕੇ ਉਸ ਦੇ ਪੁੱਤਰ ਨੂੰ ਸੁਰਤ ਆਈ ਕਿ ਉਸ ਦੀ ਪਤਨੀ ਨਾਲ ਗਲਤ ਹੋ ਰਿਹਾ ਹੈ।

ਹੁਣ ਪੀਡ਼ਤ ਅੌਰਤ ਦੇ ਪਤੀ ਦਾ ਕਹਿਣਾ ਹੈ ਕਿ ਉਸ ਨੂੰ ਪਹਿਲਾਂ ਨਹੀਂ ਪਤਾ ਸੀ ਕਿ ਉਸ ਦੀ ਪਤਨੀ ਨਾਲ ਅਜਿਹਾ ਹੋ ਰਿਹਾ ਹੈ। ਪਰ ਜਦੋਂ ਉਸ ਨੂੰ ਪਤਾ ਚੱਲਿਆ ਕਿ ਉਸ ਦੀ ਮਾਂ ਉਸ ਦੀ ਪਤਨੀ ਨਾਲ ਗਲਤ ਕਰਵਾ ਰਹੀ ਹੈ ਤਾਂ ਉਸ ਨੇ ਇਸ ਦੇ ਖ਼ਿਲਾਫ਼ ਆਵਾਜ਼ ਵੀ ਚੁੱਕੀ ਹੈ।ਦੱਸਿਆ ਜਾ ਰਿਹਾ ਹੈ ਕਿ ਇਨ੍ਹਾਂ ਦੋਨਾਂ ਨੇ ਲਵ ਮੈਰਿਜ ਕੀਤੀ ਸੀ, ਜੋ ਕਿ ਇਨ੍ਹਾਂ ਦੇ ਪਰਿਵਾਰਕ ਮੈਬਰਾਂ ਨੂੰ ਮਨਜ਼ੂਰ ਨਹੀਂ ਸੀ। ਪੀੜਤ ਔਰਤ ਦਾ ਦੱਸਣਾ ਹੈ ਕਿ ਉਸ ਦੀ ਸੱਸ ਨੇ ਵਿਆਹ ਤੋਂ ਦੋ ਮਹੀਨੇ ਬਾਅਦ ਹੀ ਉਸ ਨੂੰ ਤੰਗ ਪ੍ਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ ਸੀ।

ਪਰ ਉਹ ਇੱਕ ਗ਼ਰੀਬ ਪਰਿਵਾਰ ਨਾਲ ਸਬੰਧ ਰੱਖਦੀ ਸੀ ਇਸ ਕਾਰਨ ਉਸ ਨੇ ਕਦੇ ਵੀ ਉਨ੍ਹਾਂ ਦੇ ਖ਼ਿਲਾਫ਼ ਆਵਾਜ਼ ਨਹੀਂ ਚੁੱਕੀ ਸੀ ਅਤੇ ਚੁੱਪ ਚਾਪ ਜ਼ੁਲਮ ਸਹਿੰਦੀ ਰਹੀ।ਪਰ ਹੁਣ ਉਸ ਦੀ ਸੱਸ ਨੇ ਹੱਦ ਕਰ ਛੱਡੀ ਸੀ ਜਦੋਂ ਉਸ ਦੀ ਸੱਸ ਨੇ ਬਾਹਰੋਂ ਕੁਝ ਬੰਦੇ ਬੁਲਾਏ, ਇੱਥੋਂ ਤਕ ਇਸ ਦੇ ਕੱਪਡ਼ੇ ਵੀ ਪਾਡ਼ੇ ਗਏ। ਜਿਸ ਦੀ ਗਵਾਹੀ ਇਸ ਔਰਤ ਦਾ ਪਤੀ ਦੇ ਰਿਹਾ ਹੈ ਉਸ ਨੇ ਕਿਹਾ ਕਿ ਉਸ ਦੀ ਪਤਨੀ ਨਾਲ ਜਦੋਂ ਗਲਤ ਹੋ ਰਿਹਾ ਸੀ ਤਾਂ

ਉਸ ਸਮੇਂ ਉਸ ਨੇ ਉਸ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਜਿਸ ਦੌਰਾਨ ਉਸ ਨੂੰ ਵੀ ਕਾਫੀ ਸੱਟਾਂ ਆਈਆਂ ਸੀ।

Leave a Reply

Your email address will not be published. Required fields are marked *