ਹਰ ਰੋਜ਼ ਰਾਤ ਨੂੰ ਇਸ ਦਰੱਖਤ ਉੱਪਰ ਦੇਖਦਾ ਸੀ ਇਹ ਨਜ਼ਾਰਾ ਪਿੰਡ ਵਾਲਿਆਂ ਦੀ ਉੱਡੀ ਨੀਂਦ

Uncategorized

ਅਕਸਰ ਹੀ ਅਸੀਂ ਬਹੁਤ ਸਾਰੀਆਂ ਅਜਿਹੀਆਂ ਰਹੱਸਮਈ ਕਹਾਣੀਆਂ ਦੇਖਦੇ ਹਾਂ ਜੋ ਕਿ ਲੋਕਾਂ ਦੀ ਸਮਝ ਤੋਂ ਬਾਹਰ ਹੁੰਦੀਆਂ ਹਨ। ਅਜਿਹੀਆਂ ਬਹੁਤ ਸਾਰੀਆਂ ਫ਼ਿਲਮਾਂ ਵੀ ਬਣ ਚੁੱਕੀਆਂ ਹਨ,ਜਿੱਥੇ ਕਿ ਕੁਝ ਅਜਿਹੇ ਰਹੱਸ ਦਿਖਾਏ ਜਾਂਦੇ ਹਨ ਜੋ ਕਿ ਲੋਕਾਂ ਨੂੰ ਸੋਚਾਂ ਵਿੱਚ ਪਾ ਦਿੰਦੇ ਹਨ। ਇਸ ਤੋਂ ਇਲਾਵਾ ਬਹੁਤ ਸਾਰੀਆਂ ਗੱਡੀਆਂ ਉੱਤੇ ਵੀ ਅਜਿਹੀਆਂ ਫ਼ਿਲਮਾਂ ਬਣ ਚੁੱਕੀਆਂ ਹਨ ਜਿਨ੍ਹਾਂ ਬੱਚਿਆਂ ਕੋਲ ਕਿਸੇ ਪ੍ਰਕਾਰ ਦਾ ਭੂਤ ਪ੍ਰੇਤ ਦਿਖਾਇਆ ਜਾਂਦਾ ਹੈ ਅਤੇ ਲੋਕਾਂ ਨੂੰ ਡਰਾਇਆ ਵੀ ਚਾਹੁੰਦਾ ਹੈ।ਸੋ ਇਸ ਇਸ ਤਰ੍ਹਾਂ ਦਾ ਇੱਕ ਮਾਮਲਾ ਆਸਟ੍ਰੇਲੀਆ ਤੋਂ ਸਾਹਮਣੇ ਆ ਰਿਹਾ ਹੈ, ਜਿਥੇ ਕਿ ਇੱਕ ਇਲਾਕੇ ਦੇ ਲੋਕਾਂ ਦਾ ਕਹਿਣਾ ਹੈ ਕਿ ਉਸ ਇਲਾਕੇ ਵਿੱਚ ਇੱਕ ਦਰੱਖਤ ਹੈ ਅਤੇ ਉਸ ਦਰੱਖਤ ਉੱਤੇ ਇੱਕ ਗੁੱਡੀ ਰਹਿੰਦੀ ਹੈ

ਅਤੇ ਉਹ ਗੁੱਡੀ ਇਕ ਝੂਲਾ ਝੂਲਦੀ ਹੈ ਅਤੇ ਜਿਹੜੇ ਲੋਕ ਵੀ ਉਸ ਗੁੱਡੀ ਨੂੰ ਦੇਖਦੇ ਹਨ। ਉਨ੍ਹਾਂ ਨਾਲ ਕੋਈ ਨਾ ਕੋਈ ਹਾਦਸਾ ਹੋ ਜਾਂਦਾ ਹੈ।ਇਸ ਤੋਂ ਇਲਾਵਾ ਉਸੇ ਇਲਾਕੇ ਦੇ ਨਜ਼ਦੀਕ ਰਹਿਣ ਵਾਲੇ ਮਛੇਰਿਆਂ ਦਾ ਕਹਿਣਾ ਹੈ ਕਿ ਜਿਹੜੇ ਵੀ ਮਛੇਰਿਆਂ ਨੇ ਇਸ ਗੁੱਡੀ ਨੂੰ ਦੇਖਿਆ ਹੈ ਉਨ੍ਹਾਂ ਦਾ ਕੋਈ ਨਾ ਕੋਈ ਨੁਕਸਾਨ ਜ਼ਰੂਰ ਹੋਇਆ ਹੈ।ਜਿਸ ਕਾਰਨ ਕੇ ਇਲਾਕੇ ਵਿਚ ਇੰਨੀ ਜ਼ਿਆਦਾ ਦਹਿਸ਼ਤ ਹੋ ਚੁੱਕੀ ਹੈ ਕਿ ਕੋਈ ਵੀ ਉਸ ਗੁੱਡੀ ਬਾਰੇ ਗੱਲ ਤੱਕ ਨਹੀਂ ਕਰਨਾ ਚਾਹੁੰਦਾ ਕਿਉਂਕਿ ਲੋਕਾਂ ਦਾ ਕਹਿਣਾ ਹੈ ਕਿ ਜੇਕਰ ਉਹ ਉਸ ਗੁੱਡੀ ਬਾਰੇ ਗੱਲ ਕਰਨਗੇ

ਤਾਂ ਉਨ੍ਹਾਂ ਨੂੰ ਇਸ ਦਾ ਖਮਿਆਜ਼ਾ ਭੁਗਤਣਾ ਪਵੇਗਾ।ਦੱਸ ਦਈਏ ਕਿ ਇਹ ਮਾਮਲਾ ਇੰਨਾ ਜ਼ਿਆਦਾ ਵਧ ਚੁੱਕਿਆ ਹੈ ਕਿ ਉਸ ਇਲਾਕੇ ਦੇ ਸਾਂਸਦ ਤਕ ਪਹੁੰਚ ਚੁੱਕਿਆ ਹੈ।ਪਰ ਲੋਕ ਇਸ ਗੁੱਡੀ ਬਾਰੇ ਕਿਸੇ ਨਾਲ ਵੀ ਗੱਲਬਾਤ ਨਹੀਂ ਕਰਨਾ ਚਾਹੁੰਦੇ ਅਤੇ ਇਸ ਗੁੱਡੀ ਦੇ ਰਹੱਸ ਨੂੰ ਅਜੇ ਤਕ ਵੀ ਜਾਣਿਆ ਨਹੀਂ ਜਾ ਚੁੱਕਿਆ ਹੈ ਕਿ ਇਹ ਗੁੱਡੀ ਕਿਸ ਨੇ ਇੱਥੇ ਲਿਆਂਦੀ ਹੈ

ਅਤੇ ਜਿਹੜੇ ਲੋਕ ਇਸ ਨੂੰ ਦੇਖਦੇ ਹਨ ਉਨ੍ਹਾਂ ਨਾਲ ਅਜਿਹੀਆਂ ਘਟਨਾਵਾਂ ਕਿਉਂ ਹੋ ਰਹੀਆਂ ਹਨ।

Leave a Reply

Your email address will not be published.