ਅੱਧੀ ਰਾਤ ਨੂੰ ਰਾਹ ਜਾਂਦੀ ਕੁੜੀ ਨੂੰ ਮੁੰਡਿਆਂ ਨੇ ਦਬੋਚਿਆ, ਸਾਰੀ ਰਾਤ ਕਰਦੇ ਰਹੇ ਜਬਰ ਜਨਾਹ

Uncategorized

ਅੱਜਕੱਲ੍ਹ ਬ-ਲਾ-ਤ-ਕਾ-ਰ ਦੇ ਬਹੁਤ ਸਾਰੇ ਮਾਮਲੇ ਸਾਹਮਣੇ ਆ ਰਹੇ ਹਨ ਇਸੇ ਤਰ੍ਹਾਂ ਦਾ ਇਕ ਮਾਮਲਾ ਬਲਰਾਮਪੁਰ ਦੇ ਇਕ ਪਿੰਡ ਤੋਂ ਆ ਰਿਹਾ ਹੈ, ਜਿਥੇ ਕਿ ਇੱਕ ਨੌਜਵਾਨ ਲੜਕੀ ਨਾਲ ਬ-ਲਾ-ਤ-ਕਾ-ਰ ਕੀਤਾ ਗਿਆ ਦੱਸਿਆ ਜਾ ਰਿਹਾ ਹੈ ਕਿ ਇਸ ਲੜਕੀ ਦੀ ਤਬੀਅਤ ਖ਼ਰਾਬ ਸੀ। ਜਿਸ ਕਾਰਨ ਇਹ ਬਗੀਚੇ ਵਿੱਚ ਟਹਿਲ ਰਹੀ ਸੀ ਉੱਥੇ ਹੀ ਇੱਕ ਵਿਅਕਤੀ ਨੇ ਇਸ ਨੂੰ ਪਿੱਛੋਂ ਆ ਕੇ ਦਬੋਚ ਲਿਆ ਅਤੇ ਕੱ-ਟੇ ਦੀ ਨੋਕ ਉੱਤੇ ਇਸ ਨਾਲ ਬ-ਲਾ-ਤ-ਕਾ-ਰ ਕੀਤਾ।ਇਸ ਲੜਕੀ ਦਾ ਦੱਸਣਾ ਹੈ ਕਿ ਉਸੇ ਰਾਤ ਹੀ ਇਸ ਦੇ ਮਾਪਿਆਂ ਨੂੰ ਵੀ ਇਸ ਗੱਲ ਦਾ ਪਤਾ ਚੱਲ ਗਿਆ ਸੀ,

ਜਿਸਤੋਂ ਬਾਅਦ ਕੇ ਇਸ ਨੂੰ ਹਸਪਤਾਲ ਵਿੱਚ ਪਹੁੰਚਾਇਆ ਗਿਆ ਅਤੇ ਇਸ ਦਾ ਇਲਾਜ ਚੱਲਿਆ।ਬਾਅਦ ਵਿੱਚ ਉਨ੍ਹਾਂ ਨੇ ਪੁਲਸ ਸਟੇਸ਼ਨ ਵਿੱਚ ਜਾ ਕੇ ਉਸ ਵਿਅਕਤੀ ਦੇ ਖਿਲਾਫ ਪਰਚਾ ਦਰਜ ਕਰਵਾਇਆ,ਜਿਸ ਨੇ ਕਿ ਇਸ ਦਾ ਬ-ਲਾ-ਤ-ਕਾ-ਰ ਕੀਤਾ ਸੀ। ਇਸ ਲੜਕੀ ਦਾ ਦੱਸਣਾ ਹੈ ਕਿ ਉਸ ਲੜਕੇ ਦਾ ਨਾਮ ਸੁਨੀਲ ਕੁਮਾਰ ਵਰਮਾ ਹੈ। ਜਾਣਕਾਰੀ ਮੁਤਾਬਕ ਸੁਨੀਲ ਕੁਮਾਰ ਵਰਮਾ ਨੂੰ ਪੁਲਿਸ ਮੁਲਾਜ਼ਮਾਂ ਨੇ ਗ੍ਰਿਫ਼ਤਾਰ ਕਰ ਲਿਆ ਹੈ ਅਤੇ ਹੁਣ ਇਸ ਲੜਕੀ ਦਾ ਕਹਿਣਾ ਹੈ ਕਿ ਉਸ ਲੜਕੇ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਹੈ।

ਸੋ ਅੱਜਕੱਲ੍ਹ ਬ-ਲਾ-ਤ-ਕਾ-ਰ ਦੇ ਬਹੁਤ ਸਾਰੇ ਮਾਮਲੇ ਸਾਹਮਣੇ ਆ ਰਹੇ ਹਨ ਜਿੱਥੇ ਕਿ ਕੁੜੀਆਂ ਨੂੰ ਕੁਝ ਦਰਿੰਦਿਆਂ ਵੱਲੋਂ ਆਪਣੀ ਹ-ਵ-ਸ ਦਾ ਸ਼ਿਕਾਰ ਬਣਾਇਆ ਜਾਂਦਾ ਹੈ। ਸੋ ਅਜਿਹੇ ਮਾਮਲੇ ਇਸ ਕਾਰਨ ਵੀ ਵਧਦੇ ਜਾ ਰਹੇ ਹਨ,ਕਿਉਂਕਿ ਅੱਜਕੱਲ੍ਹ ਪੁਲੀਸ ਮੁਲਾਜ਼ਮਾਂ ਵੱਲੋਂ ਅਜਿਹੇ ਦੋਸ਼ੀਆਂ ਦੇ ਖਿਲਾਫ ਕੋਈ ਖਾਸ ਕਾਰਵਾਈ ਨਹੀਂ ਕੀਤੀ ਜਾਂਦੀ ਅਤੇ ਉਨ੍ਹਾਂ ਨੂੰ ਕੁਝ ਸਮਾਂ ਜੇਲ੍ਹ ਵਿੱਚ ਰੱਖਣ ਤੋਂ ਬਾਅਦ ਹੀ ਛੱਡ ਦਿੱਤਾ ਜਾਂਦਾ ਹੈ।ਇਸ ਕਾਰਨ ਅਜਿਹੇ ਦੋਸ਼ੀਆਂ ਦਾ ਹੌਸਲਾ ਹੋਰ ਵਧ ਜਾਂਦਾ ਹੈ। ਸੋ ਜੇਕਰ ਸਰਕਾਰ ਚਾਹੇ ਤਾਂ ਅਜਿਹੇ ਮਾਮਲਿਆਂ ਤੇ ਰੋਕ ਲਗਵਾ ਸਕਦੀ ਹੈ ਇਨ੍ਹਾਂ ਮਾਮਲਿਆਂ ਦੇ ਖ਼ਿਲਾਫ਼ ਕੁਝ ਸਖ਼ਤ ਕਾਨੂੰਨ ਬਣਨੇ ਚਾਹੀਦੇ ਹਨ

 

ਤਾਂ ਜੋ ਲੋਕ ਬ-ਲਾ-ਤ-ਕਾ-ਰ ਕਰਨ ਤੋਂ ਪਹਿਲਾਂ ਦਸ ਵਾਰ ਸੋਚਣ। ਪਰ ਜੇਕਰ ਦੇਖਿਆ ਜਾਵੇ ਤਾਂ ਸਰਕਾਰ ਵੱਲੋਂ ਅਜੇ ਤੱਕ ਵੀ ਬਲਾਤਕਾਰਾਂ ਨੂੰ ਰੋਕਣ ਵਾਸਤੇ ਕੋਈ ਵੀ ਅਹਿਮ ਫ਼ੈਸਲਾ ਨਹੀਂ ਲਿਆ ਗਿਆ।

Leave a Reply

Your email address will not be published.