ਨੌਜਵਾਨ ਨੂੰ ਖਾ ਗਿਆ ਰਿੱਛ ਵੇਖੋ ਪੂਰੀ ਵੀਡੀਓ

Uncategorized

ਸ੍ਰੀਨਗਰ ਤੋਂ ਇੱਕ ਦਿਲ ਨੂੰ ਕੰਬਾਉਣ ਵਾਲੀ ਘਟਨਾ ਸਾਹਮਣੇ ਆ ਰਹੀ ਹੈ, ਜਿਥੇ ਕਿ ਇੱਕ ਨੌਜਵਾਨ ਵਿਅਕਤੀ ਨੂੰ ਇੱਕ ਰਿੱਛ ਨੇ ਨੋਚ ਨੋਚ ਕੇ ਖਾ ਲਿਆ।ਜਾਣਕਾਰੀ ਮੁਤਾਬਕ ਦੋ ਮਈ ਨੂੰ ਤਿੱਨ ਦੋਸਤ ਇਕ ਨਦੀ ਦੇ ਕਿਨਾਰੇ ਮੱਛੀਆਂ ਫੜਨ ਲਈ ਗਏ ਸੀ ਅਤੇ ਉੱਥੇ ਹੀ ਇੱਕ ਰਿੱਛ ਨੇ ਉਨ੍ਹਾਂ ਉਤੇ ਹ-ਮ-ਲਾ ਕਰ ਦਿੱਤ।ਉਸ ਸਮੇਂ ਦੋ ਨੌਜਵਾਨ ਉਥੋਂ ਭੱਜਣ ਵਿਚ ਕਾਮਯਾਬ ਹੋਏ ਅਤੇ ਉਸ ਦਿਨ ਤੋਂ ਲੈ ਕੇ ਇਕ ਨੌਜਵਾਨ ਲਾਪਤਾ ਸੀ।ਪਰ ਹੁਣ ਉਸ ਨੌਜਵਾਨ ਦੀ ਲਾ-ਸ਼ ਉਸ ਜਗ੍ਹਾ ਤੋਂ ਅੱਠ ਕਿਲੋਮੀਟਰ ਦੂਰ ਮਿਲੀ ਹੈ।ਦੱਸਿਆ ਜਾ ਰਿਹਾ ਹੈ ਕਿ ਇਸ ਲਾ-ਸ਼ ਨੂੰ ਲੱਭਣ ਲਈ ਲਗਪਗ ਸੈਂਤੀ ਦਿਨ ਲੱਗ ਗਏ।

ਹੁਣ ਪੁਲਸ ਪ੍ਰਸ਼ਾਸਨ ਵੱਲੋਂ ਇਸ ਲਾ-ਸ਼ ਦਾ ਮੈਡੀਕਲ ਕਰਵਾ ਕੇ ਉਸ ਤੋਂ ਬਾਅਦ ਇਸ ਮ੍ਰਿਤਕ ਦੇਹ ਨੂੰ ਉਸ ਦੇ ਵਾਰਸਾਂ ਦੇ ਹਵਾਲੇ ਕਰ ਦਿੱਤਾ ਹੈ ਤਾਂ ਜੋ ਉਸ ਦਾ ਦਾਹ ਸੰਸਕਾਰ ਕੀਤਾ ਜਾ ਸਕੇ।ਦੂਜੇ ਪਾਸੇ ਪੁਲੀਸ ਮੁਲਾਜ਼ਮਾਂ ਵੱਲੋਂ ਇਸ ਨੌਜਵਾਨ ਨਾਲ ਗਏ ਦੋ ਦੋਸਤਾਂ ਨੂੰ ਵੀ ਹਿਰਾਸਤ ਵਿੱਚ ਲੈ ਲਿਆ ਗਿਆ ਹੈ,ਕਿਉਂਕਿ ਪੁਲਸ ਦਾ ਕਹਿਣਾ ਹੈ ਕਿ ਹੋ ਸਕਦਾ ਹੈ ਕਿ ਇਹ ਕਿਸੇ ਸਾਜਿਸ਼ ਦੇ ਤਹਿਤ ਕ-ਤ-ਲ ਕੀਤਾ ਗਿਆ ਹੋਵੇ।ਸੋ ਇਸੇ ਲਈ ਉਸ ਨੌਜਵਾਨ ਨਾਲ ਗਏ ਦੋ ਦੋਸਤਾਂ ਤੋਂ ਪੁੱਛ ਗਿੱਛ ਕੀਤੀ ਜਾ ਰਹੀ ਹੈ ਅਤੇ ਜੇਕਰ ਇਨ੍ਹਾਂ ਵਿੱਚੋਂ ਕੋਈ ਵੀ ਦੋਸ਼ੀ ਪਾਇਆ ਜਾਂਦਾ ਹੈ ਤਾਂ ਉਨ੍ਹਾਂ ਦੇ ਖ਼ਿਲਾਫ਼ ਕਾਰਵਾਈ ਕੀਤੀ ਜਾਵੇਗੀ।

ਸੋ ਇਹ ਇਕ ਬਹੁਤ ਹੀ ਦਿਲ ਦਹਿਲਾਉਣ ਵਾਲੀ ਘਟਨਾ ਸਾਹਮਣੇ ਆ ਰਹੀ ਹੈ ਜਿਥੇ ਕਿ ਇੱਕ ਨੌਜਵਾਨ ਉੱਤੇ ਰਿੱਛ ਨੇ ਇਸ ਤਰੀਕੇ ਨਾਲ ਹਮਲਾ ਕੀਤਾ ਕਿ ਉਸ ਦੀ ਜਾਨ ਚਲੀ ਗਈ ਅਤੇ ਉਸ ਦੀ ਲਾ-ਸ਼ ਨੂੰ ਅੱਠ ਕਿਲੋਮੀਟਰ ਦੂਰ ਲਿਜਾ ਕੇ ਸੁੱਟ ਦਿੱਤਾ ਗਿਆ।ਕੁਝ ਲੋਕਾਂ ਵੱਲੋਂ ਇਸ ਮਾਮਲੇ ਵਿਚ ਕਤਲ ਦਾ ਸ਼ੱਕ ਜਤਾਇਆ ਜਾ ਰਿਹਾ ਹੈ।ਪਰ ਕੁਝ ਲੋਕਾਂ ਦਾ ਕਹਿਣਾ ਹੈ ਕਿ ਹੋ ਸਕਦਾ ਹੈ ਕਿ ਇਹ ਕੰਮ ਰਿੱਛ ਦੁਆਰਾ ਹੀ ਕੀਤਾ ਗਿਆ ਹੋਵੇ।ਸੋ ਪੁਲੀਸ ਦੁਆਰਾ ਇਸ ਮਾਮਲੇ ਦੀ ਛਾਣਬੀਣ ਕੀਤੀ ਜਾ ਰਹੀ ਹੈ

ਤੇ ਆਉਣ ਵਾਲੇ ਸਮੇਂ ਵਿੱਚ ਇਹ ਗੱਲ ਸਾਫ ਹੋ ਜਾਵੇਗੀ ਕਿ ਇਸ ਵਿਅਕਤੀ ਦਾ ਕ-ਤ-ਲ ਹੋਇਆ ਹੈ ਜਾਂ ਇਸ ਦੀ ਜਾਂਚ ਹਾਦਸੇ ਵਿਚ ਚਲੀ ਗਈ।

Leave a Reply

Your email address will not be published. Required fields are marked *