ਜਿੱਥੇ ਵੀ ਇਹ ਬਿਜਲੀ ਡਿੱਗੀ ਹੋਊ ਬੰਦਾ ਤਾਂ ਨਹੀਂ ਬਚਿਆ ਹੋਣਾ ਖੜ੍ਹੀਆਂ ਗੱਡੀਆਂ ਅਤੇ ਮੋਟਰਸਾਈਕਲ ਹੋ ਗਏ ਸੁਆਹ

Uncategorized

ਸ਼ੋਸ਼ਲ ਮੀਡੀਆ ਉੱਤੇ ਅੱਜਕੱਲ੍ਹ ਬਹੁਤ ਸਾਰੀਆਂ ਅਜਿਹੀਆਂ ਵੀਡੀਓਜ਼ ਸਾਂਝੀਆਂ ਕੀਤੀਆਂ ਜਾ ਰਹੀਆਂ ਹਨ, ਜਿੱਥੇ ਕਿ ਅਸਮਾਨੀ ਬਿਜਲੀ ਡਿੱਗਣ ਨਾਲ ਨੁਕਸਾਨ ਹੋਇਆ ਹੈ। ਸੋਸ਼ਲ ਮੀਡੀਆ ਉੱਤੇ ਇੱਕ ਵੀਡੀਓ ਬਹੁਤ ਤੇਜ਼ੀ ਨਾਲ ਵਾਇਰਲ ਹੋਈ ਜਿਥੇ ਕਿ ਇਕ ਵਿਅਕਤੀ ਮੋਟਰਸਾਈਕਲ ਉਤੇ ਸਵਾਰ ਹੋ ਕੇ ਸੜਕ ਤੋਂ ਲੰਘ ਰਿਹਾ ਸੀ ਤਾਂ ਉਸ ਸਮੇਂ ਉਸ ਉਤੇ ਅਸਮਾਨੀ ਬਿਜਲੀ ਡਿੱਗੀਅਤੇ ਜਿਸ ਤੋਂ ਬਾਅਦ ਕੇ ਉਸਦੇ ਮੋਟਰਸਾਈਕਲ ਵਿਚ ਬ-ਲਾ-ਸ-ਟ ਹੋ ਗਿਆ।ਪਰ ਉਸ ਵਿਅਕਤੀ ਦੀ ਕਿਸਮਤ ਚੰਗੀ ਸੀ ਕਿ ਉਸ ਦੀ ਜਾਨ ਬਚ ਗਈ। ਪਰ ਇਸ ਹਾਦਸੇ ਵਿੱਚ ਉਹ ਕਾਫ਼ੀ ਹੱਦ ਤਕ ਜ਼ਖ਼ਮੀ ਹੋ ਗਿਆ।

ਜਿਸ ਤੋਂ ਬਾਅਦ ਕੇ ਉਸ ਨੂੰ ਹਸਪਤਾਲ ਵਿਚ ਪਹੁੰਚਾਇਆ ਗਿਆ ਹੈ, ਜਿਥੇ ਉਸ ਦਾ ਇਲਾਜ ਚੱਲ ਰਿਹਾ ਹੈ ਗੱਲਬਾਤ ਕਰਨ ਦੇ ਦੌਰਾਨ ਉਨ੍ਹਾਂ ਦੱਸਿਆ ਕਿ ਉਹ ਰਸਤੇ ਵਿਚੋਂ ਲੰਘ ਰਹੇ ਸੀ। ਰਸਤੇ ਵਿੱਚ ਬਹੁਤ ਸਾਰੇ ਦਰੱਖਤ ਵੀ ਡਿੱਗੇ ਹੋਏ ਸੀ ਅਤੇ ਹੌਲੀ ਹੌਲੀ ਉਹ ਜਾ ਰਹੇ ਸੀ ਅਚਾਨਕ ਹੀ ਉਨ੍ਹਾਂ ਉੱਪਰ ਅਸਮਾਨੀ ਬਿਜਲੀ ਡਿੱਗੀ ਹੈ ਅਤੇ ਉਨ੍ਹਾਂ ਦੀ ਮੋਟਰਸਾਈਕਲ ਦੀ ਟੈਂਕੀ ਉੱਤੇ ਜਾ ਟਕਰਾਉਂਦੀ ਹੈ,ਜਿਸਤੋਂ ਬਾਅਦ ਕੇ ਉਹ ਮੋਟਰਸਾਈਕਲਾਂ ਸਮੇਤ ਹੇਠਾਂ ਡਿੱਗ ਜਾਂਦੇ ਹਨ ਅਤੇ ਕੁਝ ਲੋਕਾਂ ਵੱਲੋਂ ਉਨ੍ਹਾਂ ਨੂੰ ਮੋਟਰਸਾਈਕਲ ਦੇ ਹੇਠਾਂ ਤੋਂ ਕੱਢਿਆ ਜਾਂਦਾ ਹੈ ਅਤੇ ਪਾਸੇ ਕਰ ਲਿਆ ਜਾਂਦਾ ਹੈ।

ਪਰ ਉਸ ਸਮੇਂ ਹੀ ਉਨ੍ਹਾਂ ਦੇ ਮੋਟਰਸਾਈਕਲ ਵਿੱਚ ਇਕ ਬ-ਲਾ-ਸ-ਟ ਹੋਇਆ। ਜਿਸ ਤੋਂ ਬਾਅਦ ਕੀ ਉਨ੍ਹਾਂ ਦਾ ਮੋਟਰਸਾਈਕਲ ਜਲ ਕੇ ਸੁਆਹ ਹੋ ਗਿਆ ਇੱਥੇ ਦੱਸਿਆ ਜਾ ਰਿਹਾ ਹੈ ਕਿ ਉਨ੍ਹਾਂ ਦੀ ਲੱਤ ਕਾਫ਼ੀ ਜਲ ਗਈ ਹੈ।ਇਸ ਤੋਂ ਇਲਾਵਾ ਉਨ੍ਹਾਂ ਦੇ ਸਿਰ ਵਿਚ ਵੀ ਸੱਟ ਹੈ ਸੋਸ਼ਲ ਮੀਡੀਆ ਉੱਤੇ ਇਕ ਹੋਰ ਵੀਡੀਓ ਵਾਇਰਲ ਹੋਇਆ ਜਿਸ ਵਿਚ ਕੇ ਇਕ ਦਰੱਖਤ ਉੱਤੇ ਅਸਮਾਨੀ ਬਿਜਲੀ ਡਿੱਗੀ ਅਤੇ ਉੱਥੇ ਬੀ ਦਰੱਖਤ ਕਾਫ਼ੀ ਸੜ ਗਿਆ ਅਤੇ ਕਾਫੀ ਭਾਰੀ ਬ-ਲਾ-ਸ-ਟ ਵੀ ਹੋਇਆ।ਉੱਥੇ ਹੀ ਇੱਕ ਨੌਜਵਾਨ ਉਸ ਸਮੇਂ ਮੋਬਾਇਲ ਨਾਲ ਵੀਡੀਓ ਬਣਾ ਰਿਹਾ ਸੀ

ਅਤੇ ਉਸ ਦੇ ਮੋਬਾਇਲ ਵਿਚ ਇਹ ਸਾਰੀ ਘਟਨਾ ਕੈਦ ਹੋ ਗਈ।ਸੋ ਅੱਜਕੱਲ੍ਹ ਅਸਮਾਨੀ ਬਿਜਲੀ ਦਾ ਕਾਫੀ ਕਹਿਰ ਲੋਕਾਂ ਉੱਤੇ ਢਹਿ ਰਿਹਾ ਹੈ ਅਤੇ ਇੱਥੇ ਲੋਕਾਂ ਨੂੰ ਥੋੜ੍ਹਾ ਚੌਕੰਨੇ ਹੋ ਕੇ ਰਹਿਣ ਦੀ ਜ਼ਰੂਰਤ ਹੈ।

Leave a Reply

Your email address will not be published. Required fields are marked *