ਸਾਡੇ ਦੇਸ਼ ਦੇ ਵਿੱਚ ਲੋਕਾਂ ਦਾ ਦਿਮਾਗ਼ ਇੰਨਾ ਜ਼ਿਆਦਾ ਤੇਜ਼ੀ ਨਾਲ ਕੰਮ ਕਰਦਾ ਹੈ ਕੀ ਉਹ ਸਹੀ ਕੰਮ ਕਰਨ ਤੋਂ ਪਹਿਲਾਂ ਪੁੱਠੇ ਕੰਮਾਂ ਦੇ ਬਾਰੇ ਬਹੁਤ ਜ਼ਿਆਦਾ ਤੇਜ਼ੀ ਨਾਲ ਸੋਚਦੇ ਹਨ।ਇਸ ਤਰ੍ਹਾਂ ਹੀ ਲਾਕਡਾਊਨ ਦੇ ਵਿੱਚ ਬੰਦ ਪਏ ਸਰਕਾਰੀ ਸਕੂਲਾਂ ਦਾ ਲੋਕਾਂ ਦੁਆਰਾ ਬਹੁਤ ਹੀ ਗਲਤ ਫਾਇਦਾ ਉਠਾਇਆ ਜਾ ਰਿਹਾ ਹੈ।ਇਕੱਲੇ ਸਰਕਾਰੀ ਸਕੂਲ ਨਹੀਂ ਜਿੰਨੀਆਂ ਵੀ ਵੈਲਡਿੰਗ ਅਤੇ ਕੁਝ ਵੀ ਲੋਕਾਂ ਨੂੰ ਖਾਲੀ ਮਿਲਦਾ ਹੈ ਉਸ ਜਗ੍ਹਾ ਤਾਂ ਲੋਕਾਂ ਦੁਆਰਾ ਗਲਤ ਇਸਤੇਮਾਲ ਕੀਤਾ ਜਾ ਰਿਹਾ ਹੈ ਬਹੁਤ ਸਾਰੇ ਸਮਗਲਰ ਵੀ ਇਨ੍ਹਾਂ ਦੇ ਵਿੱਚ ਆਪਣੇ ਦੁਬਾਰਾ ਲਿਆਂਦਾ ਕਾਰਨ ਨਸ਼ਾ ਪ੍ਰਮੋਟ ਕਰ ਰਹੇ ਹਨ।ਕਾਨੂੰਨ ਨੂੰ ਚਾਹੀਦਾ ਹੈ ਕਿ ਜਿੱਥੇ ਵੀ ਸਰਕਾਰੀ ਸਕੂਲ ਜਾਂ ਸਰਕਾਰੀ ਬਿਲਡਿੰਗਾਂ ਖਾਲੀ ਪਈਆਂ ਹਨ
ਉਥੇ ਛਾਪੇਮਾਰੀ ਕੀਤੀ ਜਾਵੇ ਕਿਉਂਕਿ ਬਹੁਤ ਸਾਰੇ ਲੋਕਾਂ ਵੱਲੋਂ ਇਨ੍ਹਾਂ ਖਾਲੀ ਪਈਆਂ ਜਗ੍ਹਾ ਦਾ ਬਹੁਤ ਜ਼ਿਆਦਾ ਗਲਤ ਇਸਤੇਮਾਲ ਕੀਤਾ ਜਾਵੇ ਕਿਉਂਕਿ ਲੋਕਾਂ ਵੱਲੋਂ ਇਨ੍ਹਾਂ ਖਾਲੀ ਪਈਆਂ ਥਾਵਾਂ ਦਾ ਬਹੁਤ ਹੀ ਜ਼ਿਆਦਾ ਗਲਤ ਇਸਤੇਮਾਲ ਕੀਤਾ ਜਾ ਰਿਹਾ ਹੈ। ਸਾਡੇ ਦੇਸ਼ ਦੇ ਲੋਕ ਇਨ੍ਹਾਂ ਥਾਵਾਂ ਨੂੰ ਸਹੀ ਥਾਂ ਵਰਤਣ ਦੀ ਜਗ੍ਹਾ ਆਪਣੇ ਗ਼ਲਤ ਕੰਮਾਂ ਦੇ ਲਈ ਵਰਤ ਰਹੇ ਹਨ ਜਿਸਦੇ ਨਾਲ ਜਵਾਨੀ ਬਹੁਤ ਜ਼ਿਆਦਾ ਖਰਾਬ ਹੋ ਰਹੀ ਹੈ ।ਪਿਛਲੇ ਸਮੇਂ ਤੋਂ ਕੁਝ ਖ਼ਬਰਾਂ ਅਜਿਹੀਅਾਂ ਸਾਹਮਣੇ ਆ ਰਹੀਆਂ ਹਨ ਜੋ ਕਿ ਸਭ ਨੂੰ ਹੈਰਾਨ ਕਰ ਰਹੀਆਂ ਹਨ ਕਿ ਜਿੱਥੇ ਇਹ ਸਿੱਖਿਆ ਦਿੱਤੀ ਜਾਂਦੀ ਹੈ ਕਿ ਸਾਨੂੰ ਸਰਾਬ ਤੋਂ ਦੂਰ ਰਹਿਣਾ ਚਾਹੀਦਾ ਹੈ,
ਅੱਜਕੱਲ੍ਹ ਉਸੇ ਥਾਂ ਨੂੰ ਸ਼ਰਾਬ ਦੇ ਗੋਦਾਮ ਦੀ ਤਰ੍ਹਾਂ ਵਰਤਿਆ ਜਾ ਰਿਹਾ ਹੈ। ਅੱਜਕੱਲ੍ਹ ਸ਼ਰਾਬ ਦੇ ਗੁਦਾਮਾਂ ਦੀ ਤਰ੍ਹਾਂ ਵਰਤਿਆ ਜਾ ਰਿਹਾ ਹੈ। ਬਿਹਾਰ ਦੇ ਦਰਭੰਗਾ ਜ਼ਿਲ੍ਹੇ ਤੋਂ ਇੱਕ ਮਾਮਲਾ ਸਾਹਮਣੇ ਆ ਰਿਹਾ ਹੈ ਜਿਥੇ ਕਿ ਕੁਝ ਨਸ਼ਾ ਤਸਕਰਾਂ ਵੱਲੋਂ ਇਕ ਸਕੂਲ ਵਿਚ ਚਾਲੀ ਪੇਟੀਆਂ ਸ਼ਰਾਬ ਦੀਆਂ ਰੱਖੀਆਂ ਗਈਆਂ, ਜਿਨ੍ਹਾਂ ਨੂੰ ਕੇ ਇੱਥੋਂ ਹੀ ਅੱਗੇ ਵੇਚਿਆ ਜਾਣਾ ਸੀ। ਜਦੋਂ ਪੁਲੀਸ ਮੁਲਾਜ਼ਮਾਂ ਨੂੰ ਇਸ ਦੀ ਸੂਚਨਾ ਮਿਲੀ ਤਾਂ ਉਨ੍ਹਾਂ ਨੇ ਇੱਥੇ ਛਾਪੇਮਾਰੀ ਕੀਤੀ ਜਿਸ ਤੋਂ ਬਾਅਦ ਕਿ ਉਨ੍ਹਾਂ ਨੇ ਸ਼ਰਾਬ ਨੂੰ ਬਰਾਮਦ ਕੀਤਾ ਅਤੇ ਨਾਲ ਹੀ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ। ਸੋ ਅੱਜਕੱਲ੍ਹ ਅਜਿਹੀਆਂ ਬਹੁਤ ਸਾਰੀਆਂ ਖ਼ਬਰਾਂ ਸਾਡੇ ਸਾਹਮਣੇ ਆ ਰਹੀਆਂ ਹਨ ਜਿੱਥੇ ਕਿ ਸ਼ਰਾਬ ਦੀ ਸ਼ਰ੍ਹੇਆਮ ਵਿਕਰੀ ਕੀਤੀ ਜਾ ਰਹੀ ਹੈ। ਬਹੁਤ ਸਾਰੇ ਲੋਕਾਂ ਵੱਲੋਂ ਇਹ ਅਕਸਰ ਹੀ ਸ਼ਿਕਾਇਤ ਕੀਤੀ ਜਾਂਦੀ ਹੈ ਕਿ ਉਨ੍ਹਾਂ ਦੇ ਪਿੰਡਾਂ ਵਿੱਚ ਨਸ਼ਾ ਤਸਕਰਾਂ ਦੁਆਰਾ ਸ਼ਰ੍ਹੇਆਮ ਹੀ ਸ਼ਰਾਬ ਵੇਚੀ ਜਾਂਦੀ ਹੈ। ਪਰ ਸਰਕਾਰ ਵੱਲੋਂ ਇਨ੍ਹਾਂ ਨਸ਼ਾ ਤਸਕਰਾਂ ਦੇ ਖਿਲਾਫ ਕੋਈ ਵੀ ਅਜਿਹੇ ਕਾਨੂੰਨ ਨਹੀਂ ਬਣਾਏ ਗਏ,
ਜੋ ਕਿ ਇਨ੍ਹਾਂ ਨੂੰ ਅਜਿਹਾ ਨਾਜਾਇਜ਼ ਕੰਮ ਕਰਨ ਤੋਂ ਰੋਕ ਸਕਣ।ਸੋ ਜੇਕਰ ਸਰਕਾਰ ਸੱਚਮੁੱਚ ਹੀ ਇਹ ਚਾਹੁੰਦੀ ਹੈ ਕਿ ਦੇਸ਼ ਵਿੱਚੋਂ ਨਸ਼ਾ ਖ਼ਤਮ ਹੋਵੇ ਤਾਂ ਉਨ੍ਹਾਂ ਨੂੰ ਇਹ ਨਸ਼ਾ ਤਸਕਰਾਂ ਦੇ ਖ਼ਿਲਾਫ਼ ਸਖ਼ਤ ਕਾਰਵਾਈ ਕਰਵਾਉਣੀ ਚਾਹੀਦੀ ਹੈ ਤਾਂ ਜੋ ਆਉਣ ਵਾਲੇ ਸਮੇਂ ਵਿਚ ਨਸ਼ਾ ਤਸਕਰਾਂ ਤੇ ਨੱਥ ਪਾਈ ਜਾ ਸਕੇ।