ਦੇਸ਼ ਲਈ ਸ਼ਹੀਦ ਹੋਏ ਪੁੱਤ ਦੀ ਮਾਂ ਨੂੰ ਆਪਣੇ ਇਲਾਜ ਲਈ ਵੇਚਣਾ ਪੈ ਰਿਹਾ ਹੈ ਘਰ

Uncategorized

ਪੰਜਾਬ ਨੂੰ ਕਿਸੇ ਸਮੇਂ ਸੋਨੇ ਦੀ ਚਿੜੀ ਕਿਹਾ ਜਾਂਦਾ ਸੀ ਪਰ ਅੱਜ ਪੰਜਾਬ ਦੇ ਹਾਲਾਤ ਇਸ ਹੱਦ ਤੱਕ ਖਰਾਬ ਹੋ ਚੁੱਕੇ ਹਨ ਕਿ ਪੰਜਾਬ ਵਿੱਚ ਰਹਿਣ ਵਾਲੇ ਲੋਕਾਂ ਨੂੰ ਦੋ ਵਕਤ ਦੀ ਰੋਟੀ ਤਕ ਨਸੀਬ ਨਹੀਂ ਹੁੰਦੀ।ਪੰਜਾਬ ਦੇ ਪਿੰਡਾਂ ਵਿੱਚ ਰਹਿਣ ਵਾਲੇ ਲੋਕਾਂ ਦੀ ਹਾਲਤ ਬਹੁਤ ਜ਼ਿਆਦਾ ਮਾੜੀ ਹੋ ਚੁੱਕੀ ਹੈ।ਪੰਜਾਬ ਦੇ ਹੀ ਇੱਕ ਪਿੰਡ ਵਿੱਚ ਇੱਕ ਘਰ ਦੇ ਗੇਟ ਉੱਪਰ ਇਹ ਲਿਖ ਕੇ ਲਾ ਦਿੱਤਾ ਗਿਆ ਹੈ ਕਿ ਇਹ ਘਰ ਵਿਕਾਊ ਹੈ ਇਕ ਪੀੜਤ ਮਾਂ ਦੇ ਲਈ ਜੋ ਕਿ ਕੈਂਸਰ ਦੀ ਬਿਮਾਰੀ ਨਾਲ ਲੜ ਰਹੀ ਹੈ।ਇਹ ਗੇਟ ਉੱਪਰ ਲਿਖੇ ਗਏ ਅੱਖਰ ਪੰਜਾਬ ਦੇ ਮੱਥੇ ਤੇ ਇਕ ਤਰ੍ਹਾਂ ਦਾ ਕਲੰਕ ਬਣ ਕੇ ਉੱਭਰੇ ਹਨ ਕਿਉਂਕਿ ਪੰਜਾਬ ਇਸ ਹੱਦ ਤਕ ਕਰਕ ਚੁੱਕਿਆ ਹੈ ਕਿ ਪੰਜਾਬ ਦੇ ਲੋਕਾਂ ਦੇ ਲਈ ਆਪਣੀ ਜਾਨ ਦੇਣ ਵਾਲੇ ਸ਼ਹੀਦ ਫ਼ੌਜੀਆਂ ਦੇ ਪਰਿਵਾਰਾਂ ਨੂੰ ਆਪਣੇ ਗੇਟਾਂ ਦੇ ਉੱਪਰ ਅਜਿਹਾ ਕੁਝ ਲਿਖ ਕੇ ਲਾਉਣਾ ਪੈ ਰਿਹਾ ਹੈ।

ਪੰਜਾਬ ਵਿੱਚ ਰਹਿ ਰਹੇ ਲੋਕ ਜੋ ਸਿਆਸਤਦਾਨ ਹਨ ਉਨ੍ਹਾਂ ਨੂੰ ਥੋੜ੍ਹੀ ਬਹੁਤੀ ਸ਼ਾਰਪ ਕਰਨੀ ਚਾਹੀਦੀ ਹੈ ਕਿਉਂਕਿ ਉਨ੍ਹਾਂ ਦੇ ਰਾਜ ਵਿੱਚ ਦੇਸ਼ ਦੇ ਲਈ ਸ਼ਹੀਦ ਹੋਣ ਵਾਲੇ ਲੋਕਾਂ ਦੇ ਪਰਿਵਾਰਾਂ ਨੂੰ ਅਜਿਹੇ ਕਦਮ ਚੁੱਕਣੇ ਪੈ ਰਹੇ ਹਨ।ਇਹ ਲਿਖੇ ਗਏ ਬੋਲ ਪੰਜਾਬ ਦੇ ਮੱਥੇ ਉੱਪਰ ਇੱਕ ਫੱਟੀ ਦੀ ਤਰ੍ਹਾਂ ਲੱਗ ਚੁੱਕੇ ਹਨ ਅਤੇ ਇਨ੍ਹਾਂ ਨੂੰ ਲਾਉਣ ਦੀ ਜ਼ਿੰਮੇਵਾਰੀ ਉਨ੍ਹਾਂ ਲੋਕਾਂ ਦੀ ਹੈ ਜਿਨ੍ਹਾਂ ਦੇ ਦਿਲ ਵਿੱਚ ਪੰਜਾਬ ਦੇ ਲਈ ਥੋੜ੍ਹਾ ਬਹੁਤਾ ਦਰਦ ਹੈ।ਇੱਕ ਮਾਂ ਜੋ ਕਿ ਕੈਂਸਰ ਤੋਂ ਪੀਡ਼ਤ ਹੈ ਅਤੇ ਜਿਸ ਦਾ ਪੁੱਤ ਦੇਸ਼ ਦੇ ਲਈ ਸੀ ਹੋ ਚੁੱਕਿਆ ਹੈ

ਉਸ ਦੀ ਮਦਦ ਕਰਨ ਲਈ ਇਹ ਦੇਖਣਾ ਹੋਵੇਗਾ ਕਿ ਪੰਜਾਬ ਦਾ ਕਿਹੜਾ ਵਿਅਕਤੀ ਹੁਣ ਅੱਗੇ ਆਉਂਦਾ ਹੈ ਉਸ ਮਾਂ ਦੇ ਇਲਾਜ ਲਈ ਉਸ ਦੀ ਮਦਦ ਕਰਦਾ ਹੈ।ਤਾਂ ਜੋ ਇੱਕ ਸੀ ਗੀਤ ਬੇਟੇ ਦੀ ਮਾਂ ਨੂੰ ਆਪਣਾ ਘਰ ਨਾ ਵੇਚਣਾ ਪਵੇ ਅਤੇ ਉਹ ਘਰ ਤੋਂ ਬੇਘਰ ਨਾ ਹੋ ਸਕਣ।ਉਸ ਸ਼ਹੀਦ ਦੀ ਮਾਂ ਵੱਲੋਂ ਵੀ ਪੰਜਾਬ ਸਰਕਾਰ ਨੂੰ ਇਕ ਅਪੀਲ ਕੀਤੀ ਕਿ ਹੈ ਕਿ ਉਨ੍ਹਾਂ ਦੀ ਮਦਦ ਕੀਤੀ ਜਾਵੇ ਤਾਂ ਕਿ ਉਨ੍ਹਾਂ ਨੂੰ ਘਰ ਨਾ ਬੈਠਣਾ ਪਵੇ ਅਤੇ ਉਸ ਨੂੰ ਇਹ ਫ਼ਖਰ ਮਹਿਸੂਸ ਹੋਵੇ ਕਿ ਹੋਏ ਕਸੀਰ ਦੀ ਮਾਂ ਹੈ।

ਉਸ ਮਾਂ ਦਾ ਕਹਿਣਾ ਹੈ ਕਿ ਉਹ ਜਿਉਣਾ ਚਾਹੁੰਦੀ ਹੈ ਅਤੇ ਆਪਣੇ ਪੁੱਤਰ ਦੀ ਦਿੱਤੀ ਸ਼ਹੀਦੀ ਉੱਪਰ ਹਮੇਸ਼ਾ ਫ਼ਖ਼ਰ ਕਰਨਾ ਚਾਹੁੰਦੀ ਹੈ।

Leave a Reply

Your email address will not be published.