ਪੰਜਾਬ ਸਰਕਾਰ ਦੁਆਰਾ ਕੋਰੋਨਾ ਦੇ ਲਈ ਨਵੀਆਂ ਹਦਾਇਤਾਂ ਜਾਰੀ,ਆਮ ਜਨਤਾ ਨੂੰ ਮਿਲੀ ਰਾਹਤ

Uncategorized

ਪੰਜਾਬ ਦੇ ਵਿੱਚ ਕੋਰੋਨਾ ਨੂੰ ਬਾਈਕ ਸਰਕਾਰ ਦੁਆਰਾ ਬਹੁਤ ਹੀ ਸਖ਼ਤ ਹੁੰਦੀਆਂ ਰਹੀਆਂ ਸਨ।ਇਨ੍ਹਾਂ ਪੌਦਿਆਂ ਦੇ ਚਲਦਿਆਂ ਆਮ ਲੋਕਾਂ ਨੂੰ ਬਹੁਤ ਜ਼ਿਆਦਾ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ।ਕਿਉਂਕਿ ਆਮ ਲੋਕ ਆਪਣਾ ਕੰਮ ਸਹੀ ਤਰੀਕੇ ਨਾਲ ਨਹੀਂ ਕਰ ਪਾ ਰਹੇ ਸਨ ਉਨ੍ਹਾਂ ਨੂੰ ਬਾਹਰ ਅੰਦਰ ਆਪਣਾ ਜ਼ਰੂਰੀ ਸਾਮਾਨ ਲੈਣ ਜਾਣ ਲਈ ਵੀ ਬਹੁਤ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ।ਪਰ ਪੰਜਾਬ ਸਰਕਾਰ ਦੁਆਰਾ ਹੁਣ ਇਨ੍ਹਾਂ ਪੌਦਿਆਂ ਨੂੰ ਘਟਾ ਦਿੱਤਾ ਗਿਆ ਹੈ ਲੋਕਾਂ ਨੂੰ ਥੋੜ੍ਹੀ ਜਿਹੀ ਰਾਹਤ ਦੀ ਸਾਂਸ ਮਿਲੀ ਹੈ।ਕਿਉਂਕਿ ਪੰਜਾਬ ਸਰਕਾਰ ਦੁਆਰਾ ਜਾਰੀ ਕੀਤੇ ਗਏ ਨਵੀਂਆਂ ਹਦਾਇਤਾਂ ਦੇ ਵਿਚ ਸ਼ਨੀਵਾਰ ਤਾਂ ਕਰਫਿਊ ਹਟਾ ਦਿੱਤਾ ਗਿਆ ਹੈ

ਹੁਣ ਕਰਫਿਊ ਸਿਰਫ ਐਤਵਾਰ ਨੂੰ ਹੀ ਲੱਗੇਗਾ।ਪੰਜਾਬ ਦੇ ਵਿੱਚ ਹਰ ਰੋਜ਼ ਕਰੋਨਾ ਦੇ ਕੇਸ ਘਟਣੇ ਸ਼ੁਰੂ ਹੋ ਗਏ ਸਨ ਜਿਸ ਨੂੰ ਲਾਏ ਗਏ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਇੱਕ ਉੱਚ ਪੱਧਰੀ ਮੀਟਿੰਗ ਕੀਤੀ ਗਈ ਜਿਸ ਵਿੱਚ ਇਹ ਵੱਡਾ ਫੈਸਲਾ ਲਿਆ ਗਿਆ ਹੈ।ਜਿੰਮ ਅਤੇ ਹੋਟਲਾਂ ਦੇ ਵਿੱਚ ਵੀ ਪੰਜਾਹ ਪ੍ਰਤੀਸ਼ਤ ਲੋਕ ਆ ਜਾ ਸਕਦੇ ਹਨ। ਹੁਣ ਵਿਆਹ ਸ਼ਾਦੀਆਂ ਅਤੇ ਭੋਗ ਦੇ ਵਿੱਚ ਵੀ ਪੰਜਾਹ ਵਿਅਕਤੀ ਇਕੱਠੇ ਹੋ ਸਕਦੇ ਹਨ ਇਹ ਦੋ ਨਵੇਂ ਦਿਸ਼ਾ ਨਿਰਦੇਸ਼ ਦਿੱਤੇ ਗਏ ਹਨ ਇਹ ਪੱਚੀ ਜੂਨ ਤੱਕ ਜਾਰੀ ਰਹਿਣਗੇ

ਅਤੇ ਉਸ ਤੋਂ ਬਾਅਦ ਪੰਜਾਬ ਸਰਕਾਰ ਦੁਆਰਾ ਹਾਤਮ ਦੇਖਦਿਆਂ ਹੋਇਆਂ ਨਵੇਂ ਨਿਰਦੇਸ਼ ਜਾਰੀ ਕੀਤੇ ਜਾਣਗੇ।ਪੰਜਾਬ ਸਰਕਾਰ ਦੁਆਰਾ ਜਾਰੀ ਕੀਤੇ ਇਨ੍ਹਾਂ ਨਿਰਦੇਸ਼ਾਂ ਨੂੰ ਦੇਖਦੇ ਹੋਏ ਪੰਜਾਬ ਦੇ ਆਮ ਲੋਕਾਂ ਵਿੱਚ ਖੁਸ਼ੀ ਦੀ ਲਹਿਰ ਹੈ ਕਿਉਂਕਿ ਉਨ੍ਹਾਂ ਦਾ ਇਕ ਦਿਨ ਹੋਰ ਕੰਮ ਕਰਨ ਨੂੰ ਮਿਲ ਜਾਵੇਗਾ ਜਿਸਦੇ ਨਾਲ ਉਹ ਆਪਣੇ ਘਰ ਦਾ ਗੁਜ਼ਾਰਾ ਆਸਾਨੀ ਨਾਲ ਕਰ ਸਕਦੇ ਹਨ। ਰਾਤ ਦਾ ਕਰਫਿਊ ਰਾਤ ਨੂੰ ਅੱਠ ਵਜੇ ਤੋਂ ਸਵੇਰੇ ਪੰਜ ਵਜੇ ਤੱਕ ਜਾਰੀ ਰਹੇਗਾ ਇਸ ਤੋਂ ਇਲਾਵਾ ਜਿਹੜਾ ਹਫ਼ਤੇਵਾਰ ਤਾਂ ਕਰਫਿਊ ਹੁੰਦਾ ਹੈ ਉਹ ਸਿਰਫ਼ ਐਤਵਾਰ ਨੂੰ ਹੀ ਲੱਗੇਗਾ।

ਪੰਜਾਬ ਸਰਕਾਰ ਦੇ ਇਸ ਫੈਸਲੇ ਨਾਲ ਆਮ ਲੋਕਾਂ ਨੂੰ ਥੋੜ੍ਹੀ ਰਾਹਤ ਦੀ ਛਾਇਆ ਹੈ ਕਿਉਂਕਿ ਦੋ ਦਿਨਾਂ ਦਾ ਕੰਮ ਰੁਕਣ ਦੇ ਨਾਲ ਆਮ ਲੋਕਾਂ ਨੂੰ ਆਪਣੀ ਜ਼ਿੰਦਗੀ ਦੇ ਵਿੱਚ ਬਹੁਤ ਸਾਰੀਆਂ ਰੁਕਾਵਟਾਂ ਰਹੀਆਂ ਸਨ।

Leave a Reply

Your email address will not be published. Required fields are marked *