12 ਸਾਲ ਬਾਅਦ ਆਉਣੀਆਂ ਸੀ ਨੌਜਵਾਨ ਦੇ ਘਰ ਖੁਸ਼ੀਆਂ ਪਰ ਨੌਜਵਾਨ ਨੇ ਕਰ ਦਿੱਤਾ ਇਹ ਵੱਡਾ ਕਾਂਡ

Uncategorized

ਅੱਜਕੱਲ੍ਹ ਸਾਡੇ ਸਮਾਜ ਤੇ ਪਿੱਚ ਲੋਕਾਂ ਦੇ ਦਿਮਾਗ ਵਿੱਚ ਇੰਨੀਆਂ ਪ੍ਰੇਸ਼ਾਨੀਆਂ ਵਧ ਚੁੱਕੀਆਂ ਹਨ ਕਿ ਉਹ ਕਿਸੇ ਵਕਤ ਵੀ ਆਪਣੇ ਆਪ ਨੂੰ ਖ਼ਤਮ ਕਰ ਲੈਣ ਲਈ ਉਤਾਵਲੇ ਹੋਏ ਰਹਿੰਦੇ ਹਨ।ਹਰ ਇੱਕ ਇਨਸਾਨ ਦੇ ਦਿਮਾਗ਼ ਵਿੱਚ ਅੱਜਕੱਲ੍ਹ ਏਨੀ ਟੈਨਸ਼ਨ ਝੱਲ ਰਹੀ ਹੈ ਕਿ ਉਸ ਨੂੰ ਆਪਣੇ ਆਪ ਦੀ ਸੁੱਧ ਬੁੱਧ ਨਹੀਂ ਰਹਿੰਦੀ।ਅਤੇ ਇਨ੍ਹਾਂ ਪਰੇਸ਼ਾਨੀਆਂ ਦੇ ਚੱਲਦੇ ਉਹ ਇੱਕ ਦਿਨ ਥੱਕ ਹਾਰ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲੈਂਦਾ ਹੈ।ਅਜਿਹਾ ਹੀ ਮਾਮਲਾ ਸਾਹਮਣੇ ਆਇਆ ਹੈ ਜਿਥੇ ਇਕ ਵਿਅਕਤੀ ਦੇ ਵਿਆਹ ਨੂੰ ਬਾਰਾਂ ਸਾਲ ਹੋ ਚੁੱਕੇ ਸਨ ਪਰ ਉਨ੍ਹਾਂ ਦੇ ਘਰ ਕੋਈ ਵੀ ਬੱਚਾ ਨਹੀਂ ਸੀ।ਪਰ ਬਾਰਾਂ ਸਾਲ ਬਾਅਦ ਰੱਬ ਨੇ ਉਨ੍ਹਾਂ ਦੀ ਸੌਣ ਲਈ ਅਤੇ ਉਸ ਦੀ ਪਤਨੀ ਦੇ ਗਰਭ ਠਹਿਰ ਗਿਆ।

ਪਰ ਉਨ੍ਹਾਂ ਦੀ ਖ਼ੁਸ਼ੀ ਜ਼ਿਆਦਾ ਟੈਮ ਰਹਿ ਨਾ ਸਕੀ ਅਤੇ ਦੋ ਢਾਈ ਮਹੀਨੇ ਤੋਂ ਬਾਅਦ ਉਨ੍ਹਾਂ ਦਾ ਬੱਚਾ ਖ਼ਰਾਬ ਹੋ ਗਏ ਜਿਸ ਦੇ ਕਾਰਨ ਇੱਕ ਵਿਅਕਤੀ ਫਿਰ ਤੋਂ ਡਿਪ੍ਰੈਸ਼ਨ ਦੇ ਵਿੱਚ ਰਹਿਣ ਲੱਗਿਆ।ਇਸ ਡਿਪਰੈਸ਼ਨ ਦੇ ਚੱਲਦਿਆਂ ਹੀ ਉਸ ਵਿਅਕਤੀ ਨੇ ਇਕ ਦਿਨ ਆਪਣੇ ਆਪ ਨੂੰ ਫਾਹਾ ਲਾੳੁਣ ਦੀ ਕੋਸ਼ਿਸ਼ ਕੀਤੀ ਪਰ ਉਹ ਫਾਹਾ ਤਾਂ ਨਹੀਂ ਲਾ ਸਕਿਆ ਪਰ ਡਿਪਰੈਸ਼ਨ ਦੇ ਕਾਰਨ ਉਸ ਨੂੰ ਹਾਰਟ ਅਟੈਕ ਹੋ ਗਿਆ ਅਤੇ ਉਸਦੀ ਮੌਤ ਹੋ ਗਈ।ਇਸ ਘਟਨਾ ਤੋਂ ਪਤਾ ਲੱਗਦਾ ਹੈ

ਕਿ ਸਾਡੇ ਸਮਾਜ ਵਿਚ ਲੋਕਾਂ ਦੀਆਂ ਪਰੇਸ਼ਾਨੀਆਂ ਇਸ ਹੱਦ ਤਕ ਵਧ ਚੁੱਕੇ ਹਨ ਕਿ ਉਨ੍ਹਾਂ ਨੂੰ ਖ਼ੁਦ ਨੂੰ ਪਤਾ ਨਹੀਂ ਚੱਲਦਾ ਕਿ ਉਹ ਕੀ ਕਰ ਰਹੇ ਹਨ ਅਤੇ ਉਨ੍ਹਾਂ ਨੂੰ ਆਪਣੀ ਜ਼ਿੰਦਗੀ ਦੇ ਵਿੱਚ ਕੀ ਕਰਨਾ ਚਾਹੀਦਾ ਹੈ।ਹੁਣ ਇਹ ਮਾਮਲਾ ਪੁਲਸ ਦੇ ਕੋਲ ਜਾ ਚੁੱਕਿਆ ਹੈ ਕਿਉਂਕਿ ਉਸ ਵਿਅਕਤੀ ਵੱਲੋਂ ਆਤਮਹੱਤਿਆ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ ਇਸ ਲਈ ਪੁਲਸ ਨੇ ਇਸ ਮਾਮਲੇ ਨੂੰ ਆਪਣੇ ਹੱਥ ਵਿੱਚ ਲੈ ਲਿਆ ਹੈ ਅਤੇ ਬਣਦੀ ਕਾਰਵਾਈ ਕਰਨਗੇ।ਪੁਲਸ ਦਾ ਕਹਿਣਾ ਹੈ ਕਿ

ਇਸ ਵਿਅਕਤੀ ਨੂੰ ਹਾਰਟ ਅਟੈਕ ਹੋਇਆ ਹੈ ਪਰ ਇਸ ਨੇ ਫਾਹਾ ਲੈਣ ਦੀ ਕੋਸ਼ਿਸ਼ ਵੀ ਕੀਤੀ ਸੀ ਇਸ ਲਈ ਇਸ ਦੇ ਸਬੰਧ ਵਿੱਚ ਜੋ ਵੀ ਕਾਰਵਾਈ ਹੋਵੇਗੀ ਉਹ ਪੁਲੀਸ ਦੁਆਰਾ ਕੀਤੀ ਜਾਵੇ।

Leave a Reply

Your email address will not be published.