ਸਮੁੰਦਰ ਦੇ ਵਿੱਚੋਂ ਮਿਲਿਆ ਅਜਿਹਾ ਜੀਵ ਹੈ ਜਿਸ ਨੂੰ ਵੇਖ ਕੇ ਹੈ ਹਰ ਕੋਈ ਹੈਰਾਨ

Uncategorized

ਜਿਵੇਂ ਕਿ ਅਸੀਂ ਜਾਣਦੇ ਹਾਂ ਕਿ ਸਾਡੀ ਕੁਦਰਤ ਵਿੱਚੋਂ ਬਹੁਤ ਸਾਰੇ ਜੀਵ ਵਿਭਿੰਨਤਾ ਹੈ ਭਾਵ ਕਿ ਸਾਡੇ ਆਲੇ ਦੁਆਲੇ ਜੀਵਾਂ ਦੀਆਂ ਬਹੁਤ ਸਾਰੀਆਂ ਕਿਸਮਾਂ ਮੌਜੂਦ ਹਨ। ਇਸੇ ਤਰੀਕੇ ਨਾਲ ਸਮੁੰਦਰ ਵਿੱਚ ਵੀ ਬਹੁਤ ਸਾਰੇ ਜੀਵ ਪਾਏ ਜਾਂਦੇ ਹਨ ਜੋ ਕਿ ਅਲੱਗ ਅਲੱਗ ਕਿਸਮਾਂ ਦੇ ਹੁੰਦੇ ਹਨ।ਜਿਵੇਂ ਕਿ ਅਸੀਂ ਜਾਣਦੇ ਹਾਂ ਕਿ ਸਮੁੰਦਰ ਵਿੱਚ ਬਹੁਤ ਕਿਸਮਾਂ ਦੀਆਂ ਮੱਛੀਆਂ ਪਾਈਆਂ ਜਾਂਦੀਆਂ ਹਨ ਅਤੇ ਉਸੇ ਤਰੀਕੇ ਨਾਲ ਹੁਣ ਇੱਕ ਨਵੀਂ ਹੀ ਕਿਸਮ ਦੀ ਮੱਛੀ ਮਿਲੀ ਹੈ,ਜਿਸ ਦਾ ਰੂਪ ਬਿਲਕੁਲ ਇਨਸਾਨਾਂ ਵਰਗਾ ਹੈ ਅਤੇ ਉਹ ਹਰਕਤਾਂ ਵੀ ਇਨਸਾਨਾਂ ਵਰਗੀਆਂ ਹੀ ਕਰ ਰਹੀ ਹੈ।ਸੋਸ਼ਲ ਮੀਡੀਆ ਉੱਤੇ ਇੱਕ ਵੀਡੀਓ ਵਾਇਰਲ ਹੋ ਰਹੀ ਹੈ,

ਜਿਸ ਵਿਚ ਕੇ ਇੱਕ ਵਿਦੇਸ਼ੀ ਵਿਅਕਤੀ ਵੱਲੋਂ ਇੱਕ ਮੱਛੀ ਨੂੰ ਦਿਖਾਇਆ ਜਾ ਰਿਹਾ ਹੈ। ਇਹ ਮੱਛੀ ਬਿਲਕੁਲ ਹੀ ਇਨਸਾਨੀ ਬੱਚੇ ਵਰਗੀ ਲੱਗਦੀ ਹੈ ਅਤੇ ਇਸ ਨੂੰ ਜਦੋਂ ਉਹ ਵਿਅਕਤੀ ਆਪਣੇ ਹੱਥ ਨਾਲ ਗੁਦਗੁਦੀ ਕਰਦਾ ਹੈ ਤਾਂ ਇਹ ਬਿਲਕੁਲ ਇਨਸਾਨਾਂ ਵਾਂਗੂੰ ਹਰਕਤ ਕਰ ਰਹੀ ਹੈ।ਭਾਵ ਕਿ ਇਸ ਨੂੰ ਬਿਲਕੁਲ ਇਨਸਾਨਾਂ ਦੀ ਤਰ੍ਹਾਂ ਗੁਦਗੁਦੀ ਹੋ ਰਹੀ ਹੈ ਅਤੇ ਇਸ ਦਾ ਚਿਹਰਾ ਵੀ ਬਿਲਕੁਲ ਇਨਸਾਨੀ ਰੂਪ ਵਰਗਾ ਹੈ।ਸੋ ਇਸ ਵੀਡੀਓ ਨੂੰ ਬਹੁਤ ਸਾਰੇ ਲੋਕਾਂ ਵਲੋਂ ਦੇਖਿਆ ਜਾ ਚੁੱਕਿਆ ਹੈ,ਜੋ ਕਿ ਇਸ ਮੱਛੀ ਦੀ ਖੂਬ ਤਾਰੀਫ ਕਰਦੇ ਹਨ

ਅਤੇ ਇਸ ਮੱਛੀ ਬਾਰੇ ਹੋਰ ਵੀ ਜਾਣਨਾ ਚਾਹੁੰਦੇ ਹਨ।ਕਿਉਂਕਿ ਇਹ ਮੱਛੀ ਦੇਖਣ ਨੂੰ ਬਹੁਤ ਹੀ ਸੋਹਣੀ ਲੱਗ ਰਹੀ ਹੈ ਅਤੇ ਬਿਲਕੁਲ ਹੀ ਨਿੱਕੇ ਬੱਚੇ ਦੀ ਤਰ੍ਹਾਂ ਹਰਕਤਾਂ ਕਰ ਰਹੀ ਹੈ ਜੋ ਕਿ ਸਾਰਿਆਂ ਦੇ ਦਿਲ ਜਿੱਤ ਰਹੀਆਂ ਹਨ।ਸੋ ਇਸ ਕੁਦਰਤ ਵਿੱਚ ਬਹੁਤ ਹੀ ਅਜਿਹੇ ਜੀਵ ਪਾਏ ਜਾਂਦੇ ਹਨ ਜਿਨ੍ਹਾਂ ਨੂੰ ਦੇਖਣ ਤੋਂ ਬਾਅਦ ਹਰ ਕੋਈ ਹੈਰਾਨ ਰਹਿ ਜਾਂਦਾ ਹੈ ਕਿ ਕਿਸ ਤਰੀਕੇ ਨਾਲ ਇਸ ਕੁਦਰਤ ਵਿੱਚ ਅਲੱਗ ਹੀ ਨਜ਼ਾਰੇ ਅਤੇ ਜੀਵ ਜੰਤੂ ਦੇਖਣ ਨੂੰ ਮਿਲਦੇ ਹਨ,ਜੋ ਕਿ ਹਰ ਕਿਸੇ ਦਾ ਦਿਲ ਜਿੱਤ ਲੈਂਦੇ ਹਨ।

ਸੋ ਇਸ ਕੁਦਰਤ ਨੂੰ ਸਮਝਣਾ ਇਨਸਾਨ ਦੇ ਵੱਸ ਦੀ ਗੱਲ ਨਹੀਂ ਹੈ, ਕਿਉਂਕਿ ਇਸ ਕੁਦਰਤ ਦੀ ਕੋਈ ਸੀਮਾ ਨਹੀਂ ਹੈ।

Leave a Reply

Your email address will not be published.