ਅੰਮ੍ਰਿਤਸਰ ਵਿੱਚ ਨੌਜਵਾਨਾਂ ਵੱਲੋਂ ਕੀਤੀ ਗਈ ਦੋ ਪੱਤਰਕਾਰਾਂ ਦੀ ਸ਼ਰ੍ਹੇਆਮ ਕੁੱਟਮਾਰ,ਘਟਨਾ ਸੀ ਸੀ ਟੀ ਵੀ ਵਿਚ ਕੈਦ

Uncategorized

ਅੱਜਕੱਲ੍ਹ ਅੰਮ੍ਰਿਤਸਰ ਚ ਲਗਾਤਾਰ ਗੁੰ-ਡਾ-ਗ-ਰ-ਦੀ ਦੀਆਂ ਵਾਰਦਾਤਾਂ ਵਧਦੀਆਂ ਹੀ ਜਾ ਰਹੀਆਂ ਹਨ।ਇਸੇ ਤਰ੍ਹਾਂ ਦਾ ਇੱਕ ਮਾਮਲਾ ਸਾਹਮਣੇ ਆ ਰਿਹਾ ਹੈ ਜਿਥੇ ਕਿ ਅਣਪਛਾਤੇ ਵਿਅਕਤੀਆਂ ਵੱਲੋਂ ਪੱਤਰਕਾਰਾਂ ਨਾਲ ਕੁੱਟਮਾਰ ਕੀਤੀ ਗਈ।ਪੀੜਤ ਪੱਤਰਕਾਰ ਨੇ ਗੱਲਬਾਤ ਕਰਨ ਦੌਰਾਨ ਦੱਸਿਆ ਕਿ ਉਹ ਰਸਤੇ ਵਿੱਚੋਂ ਜਾ ਰਿਹਾ ਸੀ ਅਤੇ ਉਸ ਨੇ ਦੇਖਿਆ ਕਿ ਰਸਤੇ ਵਿਚ ਦੋ ਧਿਰਾਂ ਆਪਸ ਵਿੱਚ ਲੜ ਰਹੇ ਸੀ ਅਤੇ ਉਸ ਤੋਂ ਬਾਅਦ ਉਸ ਨੇ ਆਪਣਾ ਕੈਮਰਾ ਕੱਢ ਕੇ ਉਸ ਲੜਾਈ ਦੀ ਵੀਡੀਓ ਬਣਾਉਣੀ ਸ਼ੁਰੂ ਕੀਤੀ।ਜਿਸ ਤੋਂ ਬਾਅਦ ਕੁਝ ਅਣਪਛਾਤੇ ਵਿਅਕਤੀਆਂ ਵੱਲੋਂ ਇਸ ਉੱਤੇ ਹੀ ਹ-ਮ-ਲਾ ਕਰ ਦਿੱਤਾ ਗਿਆ।ਇੱਥੋਂ ਤੱਕ ਇਸ ਤੇ ਗਲੇ ਵਿੱਚੋਂ ਚੇਨੀ ਸੀ ਉਸ ਨੂੰ ਵੀ ਕੱਢ ਲਿਆ ਗਿਆ।ਨਾਲ ਹੀ ਇਸ ਨੂੰ

ਧੱਕੇ ਨਾਲ ਇਕ ਟਰੱਕ ਦੇ ਅੱਗੇ ਸੁਟਣ ਦੀ ਕੋਸ਼ਿਸ਼ ਕੀਤੀ ਗਈ।ਇਸ ਘਟਨਾ ਦਾ ਕਿਸੇ ਨੂੰ ਪਤਾ ਨਹੀਂ ਚੱਲਣਾ ਸੀ, ਜੇਕਰ ਸੀਸੀਟੀਵੀ ਕੈਮਰੇ ਨਾ ਹੁੰਦੇ। ਕਿਉਂਕਿ ਜਿਸ ਜਗ੍ਹਾ ੳੁੱਤੇ ਇਹ ਘਟਨਾ ਵਾਪਰੀ ਹੈ ਉਸ ਹੋਟਲ ਦੇ ਅੱਗੇ ਸੀਸੀਟੀਵੀ ਕੈਮਰੇ ਲੱਗੇ ਹੋਏ ਸੀ,ਜਿਸ ਵਿਚ ਸਾਫ ਸਾਫ ਦੇਖਿਆ ਜਾ ਸਕਦਾ ਹੈ ਕਿ ਅਣਪਛਾਤੇ ਵਿਅਕਤੀਆਂ ਵੱਲੋਂ ਪੱਤਰਕਾਰਾਂ ਨਾਲ ਕੁੱ-ਟ-ਮਾ-ਰ ਕੀਤੀ ਜਾ ਰਹੀ ਹੈ।ਦੱਸਿਆ ਜਾ ਰਿਹਾ ਹੈ ਕਿ ਇੱਥੇ ਕੋਈ ਸਮਾਗਮ ਹੋ ਰਿਹਾ ਸੀ,ਜਿਸ ਵਿੱਚ ਢਾਈ ਸੌ ਦੇ ਕਰੀਬ ਵਿਅਕਤੀ ਮੌਜੂਦ ਸੀ ਅਤੇ ਇੱਥੇ ਕੋਰੋਨਾ ਹਦਾਇਤਾਂ ਦੀ ਉਲੰਘਣਾ ਨੂੰ ਲੈ ਕੇ ਵੀ ਮਾਮਲਾ

ਦਰਜ ਹੋ ਸਕਦਾ ਸੀ।ਇਸ ਤੋਂ ਇਲਾਵਾ ਇੱਥੇ ਦੋ ਘੁੱਟਾਂ ਦੇ ਵਿੱਚ ਲੜਾਈ ਹੋ ਰਹੀ ਸੀ ਜਿਸ ਕਾਰਨ ਕੇ ਪੱਤਰਕਾਰਾਂ ਵੱਲੋਂ ਇਸ ਘਟਨਾ ਦੀ ਕਵਰੇਜ ਕੀਤੀ ਜਾ ਰਹੀ ਸੀ।ਪਰ ਉਸੇ ਦੌਰਾਨ ਉਨ੍ਹਾਂ ਤੇ ਹ-ਮ-ਲਾ ਹੋਇਆ ਅਤੇ ਹੁਣ ਪੱਤਰਕਾਰਾਂ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਖ਼ਿਲਾਫ਼ ਸਖ਼ਤ ਕਾਰਵਾਈ ਹੋਣੀ ਚਾਹੀਦੀ ਹੈ, ਜਿਨ੍ਹਾਂ ਨੇ ਇਨ੍ਹਾਂ ਉੱਤੇ ਹ-ਮ-ਲਾ ਕੀਤਾ ਹੈ।ਦੂਜੇ ਪਾਸੇ ਪੁਲਸ ਮੁਲਾਜ਼ਮਾਂ ਵਲੋਂ ਵੀ

ਇਹ ਵਿਸ਼ਵਾਸ ਦਿਵਾਇਆ ਜਾ ਰਿਹਾ ਹੈ ਕਿ ਜਲਦੀ ਹੀ ਦੋਸ਼ੀਆਂ ਦੇ ਖਿਲਾਫ ਕਾਰਵਾਈ ਕੀਤੀ ਜਾਵੇਗੀ।

Leave a Reply

Your email address will not be published. Required fields are marked *