ਚਿੱਕੜ ਦੇ ਵਿੱਚੋਂ ਕੱਢ ਰਹੀ ਸੀ ਲੜਕੀ ਸਕੂਟਰੀ ,ਪਰ ਬਣ ਗਿਆ ਮਜ਼ਾਕ ਵੇਖੋ ਵੀਡੀਓ

Uncategorized

ਅਕਸਰ ਹੀ ਸੋਸ਼ਲ ਮੀਡੀਆ ਉੱਤੇ ਬਹੁਤ ਸਾਰੀਆਂ ਅਜਿਹੀਆਂ ਵੀਡੀਓਜ਼ ਵਾਇਰਲ ਹੁੰਦੀਆਂ ਹਨ, ਜਿੱਥੇ ਕਿ ਔਰਤਾਂ ਦੀ ਡਰਾਇਵਰੀ ਉੱਤੇ ਸਵਾਲ ਖੜ੍ਹੇ ਕੀਤੇ ਜਾਂਦੇ ਹਨ ਅਤੇ ਬਹੁਤ ਸਾਰੇ ਲੋਕ ਔਰਤਾਂ ਦੀ ਡਰਾਇਵਰੀ ਮਜ਼ਾਕ ਵੀ ਉਡਾਉਂਦੇ ਹਨ। ਜ਼ਿਆਦਾਤਰ ਮਜ਼ਾਕ ਉਸ ਸਮੇਂ ਬਣਾਇਆ ਜਾਂਦਾ ਹੈ, ਜਦੋਂ ਕੋਈ ਲੜਕੀ ਸਕੂਟਰੀ ਚਲਾ ਰਹੀ ਹੋਵੇ। ਕਿਉਂਕਿ ਅਕਸਰ ਦੇਖਿਆ ਜਾਂਦਾ ਹੈ ਕਿ ਲੜਕੀਆਂ ਸਕੂਟਰੀ ਨੂੰ ਰੋਕਣ ਦੀ ਕੋਸ਼ਿਸ਼ ਕਰਦੀਆਂ ਹਨ ਤਾਂ ਉਹ ਆਪਣੇ ਪੈਰ ਹੇਠਾਂ ਲਗਾ ਕੇ ਸਕੂਟਰੀ ਨੂੰ ਰੋਕਦੀਆਂ ਹਨ।ਜਿਸ ਕਾਰਨ ਬਹੁਤ ਸਾਰੀਆਂ ਵੀਡੀਓਜ਼

ਸਾਂਝੀਆਂ ਕੀਤੀਆਂ ਜਾਂਦੀਆਂ ਹਨ ਅਤੇ ਲੜਕੀਆਂ ਦਾ ਮਜ਼ਾਕ ਉਡਾਇਆ ਜਾਂਦਾ ਹੈ,ਪਰ ਅਸਲ ਵਿੱਚ ਦੇਖਿਆ ਜਾਵੇ ਤਾਂ ਲੜਕੀਆਂ ਦੀ ਡਰਾਈਵਰੀ ਵਿੱਚ ਥੋੜ੍ਹੀ ਕਮੀ ਜ਼ਰੂਰ ਹੈ।ਕਿਉਂਕਿ ਡਰਾਈਵਰੀ ਕਰਨ ਸਮੇਂ ਅਕਸਰ ਹੀ ਉਹ ਕਈ ਤਰ੍ਹਾਂ ਦੀਅਾਂ ਗਲਤੀਅਾਂ ਕਰਦੀਆਂ ਹਨ, ਜਿਸ ਕਾਰਨ ਉਨ੍ਹਾਂ ਨੂੰ ਆਪਣੀ ਗਲਤੀ ਦਾ ਖਮਿਆਜ਼ਾ ਵੀ ਭੁਗਤਣਾ ਪੈਂਦਾ ਹੈ।ਇਸੇ ਤਰ੍ਹਾਂ ਦੀ ਇੱਕ ਵੀਡੀਓ ਸੋਸ਼ਲ ਮੀਡੀਆ ਉੱਤੇ ਕਾਫੀ ਜ਼ਿਆਦਾ ਵਾਇਰਲ ਹੋ ਰਹੀ ਹੈ। ਜਿਸ ਵਿਚ ਇਕ ਲੜਕੀ ਸਕੂਟਰੀ ਚਲਾ ਰਹੀ ਹੈ ਅਤੇ ਉਸ ਦੇ ਪਿੱਛੇ ਦੋ ਸਵਾਰੀਆਂ ਬੈਠੀਆਂ ਹਨ,ਜਿਨ੍ਹਾਂ ਵਿਚੋਂ ਇਕ

ਬੱਚਾ ਹੈ ਅਤੇ ਇੱਕ ਲੜਕੀ ਹੈ। ਅਤੇ ਅਚਾਨਕ ਹੀ ਇਨ੍ਹਾਂ ਨਾਲ ਕੁਝ ਅਜਿਹਾ ਹੁੰਦਾ ਹੈ,ਜਿਸ ਕਾਰਨ ਬਹੁਤ ਸਾਰੇ ਲੋਕ ਇਨ੍ਹਾਂ ਉੱਤੇ ਹੱਸ ਵੀ ਰਹੇ ਹਨ ਅਤੇ ਕੁਝ ਲੋਕ ਇਨ੍ਹਾਂ ਨੂੰ ਤਰ੍ਹਾਂ ਤਰ੍ਹਾਂ ਦੀਆਂ ਸਲਾਹਾਂ ਦੇ ਰਹੇ ਹਨ। ਦੱਸ ਦਈਏ ਕਿ ਇਹ ਸਕੂਟਰੀ ਚਿੱਕੜ ਵਾਲੇ ਰਸਤੇ ਵਿੱਚ ਲਿਜਾ ਰਹੀਆਂ ਸੀ। ਇਸੇ ਦੌਰਾਨ ਲੜਕੀ ਸਕੂਟਰੀ ਨੂੰ ਬ੍ਰੇਕ ਲਗਾਉਣ ਦੀ ਕੋਸ਼ਿਸ਼ ਕਰਦੀ ਹੈ ਅਤੇ ਆਪਣੇ ਪੈਰਾਂ ਨੂੰ ਹੇਠਾਂ ਕਰ ਲੈਂਦੀ ਹੈ, ਜਿਸ ਕਾਰਨ ਉਸ ਦੇ ਪੈਰ ਤਿਲਕ ਜਾਂਦੇ ਹਨ ਅਤੇ ਸਕੂਟਰੀ ਹੇਠਾਂ ਡਿੱਗ ਜਾਂਦੀ ਹੈ ਅਤੇ ਉਨ੍ਹਾਂ ਨੂੰ ਸੱਟ ਵੀ ਲੱਗਦੀ ਹੈ।ਸੋਸ਼ਲ ਮੀਡੀਆ ਉੱਤੇ ਇਸ ਵੀਡੀਓ ਨੂੰ ਬਹੁਤ

ਸਾਰੇ ਲੋਕਾਂ ਵਲੋਂ ਦੇਖਿਆ ਜਾ ਚੁੱਕਿਆ ਹੈ ਬਹੁਤ ਸਾਰੇ ਲੋਕ ਵੱਖੋ ਵੱਖਰੇ ਕਮੈਂਟ ਕਰ ਰਹੇ ਹਨ।ਤੁਹਾਡਾ ਇਸ ਵੀਡੀਓ ਨੂੰ ਦੇਖਣ ਤੋਂ ਬਾਅਦ ਕੀ ਵਿਚਾਰ ਹੈ,ਤੁਸੀਂ ਆਪਣਾ ਵਿਚਾਰ ਕੁਮੈਂਟ ਬਾਕਸ ਵਿੱਚ ਸਾਂਝਾ ਕਰ ਸਕਦੇ ਹੋ।

Leave a Reply

Your email address will not be published. Required fields are marked *