ਨਵੇਂ ਵਿਆਹੇ ਜੋੜੇ ਨੇ ਲੈ ਲਿਆ ਭਾਲੂ ਨਾਲ ਪੰਗਾ,ਦੇਖੋ ਫਿਰ ਭਾਲੂ ਨੇ ਕੀ ਹਾਲ ਕੀਤਾ

Uncategorized

ਅਕਸਰ ਹੀ ਬਹੁਤ ਸਾਰੇ ਲੋਕਾਂ ਨਾਲ ਅਸਲ ਜ਼ਿੰਦਗੀ ਵਿੱਚ ਅਜਿਹੀਆਂ ਘਟਨਾਵਾਂ ਹੋ ਜਾਂਦੀਆਂ ਹਨ।ਜਿਨ੍ਹਾਂ ਨੂੰ ਅਸੀਂ ਕਦੇ ਨਾ ਕਦੇ ਫ਼ਿਲਮਾਂ ਵਿੱਚ ਵੇਖਿਆ ਹੁੰਦਾ ਹੈ।ਇਸੇ ਤਰ੍ਹਾਂ ਦੀ ਇੱਕ ਘਟਨਾ ਸਾਇਬੇਰੀਆ ਵਿੱਚ ਵਾਪਰੀ ਹੈ,ਜਿਥੇ ਨਵਾਂ ਵਿਆਹਿਆ ਜੋੜਾ ਜੰਗਲ ਵਿੱਚ ਅਡਵੈਂਚਰ ਲਈ ਜਾਂਦਾ ਹੈ ਅਤੇ ਉਹ ਉਥੇ ਇਕ ਰਾਤ ਬਿਤਾਉਣ ਦਾ ਪਲੈਨ ਬਣਾਉਂਦੇ ਹਨ। ਇਸ ਲਈ ਉਹ ਆਪਣੀ ਗੱਡੀ ਤੇ ਸਵਾਰ ਹੋ ਕੇ ਜੰਗਲ ਵਿੱਚ ਚਲੇ ਜਾਂਦੇ ਹਨ।ਪਰ ਇੱਥੇ ਉਨ੍ਹਾਂ ਨਾਲ ਜੋ ਹੁੰਦਾ ਹੈ ਉਸ ਨੂੰ ਸੁਣ ਕੇ ਕਿਸੇ ਦੀ ਵੀ ਰੂਹ ਕੰਬ ਜਾਵੇ।ਜਾਣਕਾਰੀ ਮੁਤਾਬਕ ਜਿਸ ਜੰਗਲ ਵਿੱਚ ਇਹ ਨਵਾਂ ਵਿਆਹਿਆ ਜੋੜਾ ਗਿਆ ਸੀ,ਉਸ ਵਿਚ ਤੇਈ ਹਜ਼ਾਰ ਜੰਗਲੀ

ਭਾਲੂ ਰਹਿੰਦੇ ਹਨ। ਸੋ ਇਨ੍ਹਾਂ ਵਿੱਚੋਂ ਇੱਕ ਭਾਲੂ ਇਸ ਨਵੇਂ ਵਿਆਹੇ ਜੋੜੇ ਦੇ ਪਿੱਛੇ ਲੱਗ ਜਾਂਦਾ ਹੈ। ਇਸ ਲਈ ਇਸ ਨਵੇਂ ਵਿਆਹੇ ਜੋੜੇ ਨੌੰ ਦੱਸ ਰਾਤਾਂ ਜੰਗਲ ਵਿੱਚ ਦਰੱਖਤਾਂ ਉੱਤੇ ਕੱਟਣੀਆਂ ਪੈਂਦੀਆਂ ਹਨ,ਕਿਉਂਕਿ ਜੇਕਰ ਇਹ ਦਰੱਖਤਾਂ ਤੋਂ ਹੇਠਾਂ ਆਉਂਦੇ ਤਾਂ ਇਨ੍ਹਾਂ ਨੂੰ ਭਾਲੂ ਨੇ ਨੋਚ ਨੋਚ ਕੇ ਖਾ ਜਾਣਾ ਸੀ।ਦੱਸ ਦਿਨਾਂ ਦੇ ਸੰਘਰਸ਼ ਤੋਂ ਬਾਅਦ ਇਹ ਨਵਾਂ ਵਿਆਹਿਆ ਜੋੜਾ ਖ਼-ਤ-ਰੇ ਤੋਂ ਬਾਹਰ ਆ ਚੁੱਕਿਆ ਹੈ ਅਤੇ ਆਪਣੀ ਕਹਾਣੀ ਨੂੰ ਲੋਕਾਂ ਦੇ ਨਾਲ ਸਾਂਝਾ ਕਰ ਰਿਹਾ ਹੈ ਕਿ ਤਰੀਕੇ ਨਾਲ ਦਸ ਦਿਨਾਂ ਬਾਅਦ ਇਨ੍ਹਾਂ ਨੂੰ ਕੁਝ ਗੱਡੀਆਂ ਦਿਖਾਈ ਦਿੱਤੀਆਂ ਅਤੇ ਰੈਸਕਿਊ ਟੀਮਾਂ ਮਿਲੀ, ਜਿਨ੍ਹਾਂ

ਨੂੰ ਮਿਲ ਨਾ ਤੋਂ ਬਾਅਦ ਇਨ੍ਹਾਂ ਦੇ ਸਾਹ ਵਿੱਚ ਸਾਹ ਆਇਆ।ਇਨ੍ਹਾਂ ਨੇ ਦੱਸਿਆ ਕਿ ਭਾਲੂ ਲਗਾਤਾਰ ਇਨ੍ਹਾਂ ਦਾ ਪਿੱਛਾ ਕਰ ਰਿਹਾ ਸੀ।ਜਿਸ ਗੱਡੀ ਵਿੱਚ ਇਹ ਜੰਗਲ ਵਿੱਚ ਪਹੁੰਚੇ ਸੀ, ਉਹ ਗੱਡੀ ਖਰਾਬ ਹੋ ਗਈ ਸੀ। ਕਿਉਂਕਿ ਡੂੰਘੇ ਟੋਏ ਵਿੱਚ ਉਨ੍ਹਾਂ ਦੀ ਗੱਡੀ ਫਸ ਗਈ,ਉਸ ਤੋਂ ਬਾਅਦ ਜਿਹੜੇ ਜੰਗਲ ਵਿੱਚ ਇਹ ਪਹੁੰਚੇ ਸੀ। ਉਥੇ ਫੋਨ ਦੀ ਵਰਤੋਂ ਨਹੀਂ ਕੀਤੀ ਜਾ ਸਕਦੀ ਸੀ ਕਿਉਂਕਿ ਇੱਥੇ ਨੈੱਟਵਰਕ ਨਹੀਂ ਸੀ।ਸੋ ਹੁਣ ਇਹ ਨਵਾਂ ਵਿਆਹਿਆ ਜੋੜਾ ਖ-ਤ-ਰੇ ਤੋਂ ਬਾਹਰ ਆ ਚੁੱਕਿਆ ਹੈ।ਪਰ ਜੋ

ਦਿਨ ਇਨ੍ਹਾਂ ਨੇ ਜੰਗਲ ਵਿਚ ਬਿਤਾਏ ਹਨ, ਉਨ੍ਹਾਂ ਨੂੰ ਭੁਲਾਉਣਾ ਇਨ੍ਹਾਂ ਲਈ ਕਾਫੀ ਜ਼ਿਆਦਾ ਮੁਸ਼ਕਲ ਹੈ।

Leave a Reply

Your email address will not be published. Required fields are marked *