ਬੇਅੰਤ ਕੌਰ ਨੇ ਲਾਈਵ ਹੋ ਕੇ ਹਰਪ੍ਰੀਤ ਗਿੱਲ ਨੂੰ ਕੀਤਾ ਇਹ ਵੱਡਾ ਚੈਲੇਂਜ

Uncategorized

ਸੋਸ਼ਲ ਮੀਡੀਆ ਉੱਤੇ ਬੇਅੰਤ ਕੌਰ ਬਾਜਵਾ ਦਾ ਮੁੱਦਾ ਕਾਫੀ ਗਰਮਾਇਆ ਹੋਇਆ ਹੈ। ਬਹੁਤ ਸਾਰੇ ਲੋਕ ਬੇਅੰਤ ਕੌਰ ਬਾਜਵਾ ਨੂੰ ਡਿਪੋਰਟ ਕਰਵਾਉਣ ਦੀਆਂ ਗੱਲਾਂ ਕਰ ਰਹੇ ਹਨ।ਪਰ ਅਜੇ ਤੱਕ ਇਸ ਮਾਮਲੇ ਵਿਚ ਕਾਨੂੰਨੀ ਕਾਰਵਾਈ ਨਹੀਂ ਹੋਈ ਹੈ।ਪਰ ਸੋਸ਼ਲ ਮੀਡੀਆ ਉੱਤੇ ਇਸ ਮਾਮਲੇ ਨੂੰ ਲੈ ਕੇ ਕਾਫੀ ਜ਼ਿਆਦਾ ਵੀਡਿਓਜ਼ ਪਾਈਆਂ ਜਾ ਰਹੀਆਂ ਹਨ।ਪਿਛਲੇ ਦਿਨੀਂ ਬੇਅੰਤ ਕੌਰ ਬਾਜਵਾ ਦਾ ਇਕ ਇੰਟਰਵਿਊ ਸਾਹਮਣੇ ਆਇਆ ਸੀ ਜਿਸ ਵਿੱਚ ਉਸ ਨੇ ਕਿਹਾ ਸੀ ਕਿ ਗਿੱਲ ਹਰਪ੍ਰੀਤ ਨਾਂ ਤੋਂ ਇਕ ਆਈਡੀ ਚੱਲ ਰਹੀ ਹੈ। ਇਸ ਆਈਡੀ ਰਾਹੀਂ ਉਸ ਨੂੰ ਬ-ਲੈ-ਕ-ਮੇ-ਲ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।ਇਸ ਆਈਡੀ ਉਤੇ ਇਕ ਪੋਸਟ ਪਾਈ

ਗਈ ਸੀ।ਜਿਸ ਵਿੱਚ ਬੇਅੰਤ ਕੌਰ ਬਾਜਵਾ ਲਈ ਇਹ ਲਿਖਿਆ ਗਿਆ ਸੀ ਕਿ ਪਹਿਲਾਂ ਉਸ ਦੀ ਇੱਕ ਫੋਟੋ ਨੇ ਤਰਥੱਲੀ ਮਚਾ ਰੱਖੀ ਹੈ ਅਤੇ ਹੁਣ ਉਸ ਕੋਲ ਉਸ ਦੀ ਨੀਲੀ ਵੀਡੀਓ ਹੈ। ਇਸ ਤੋਂ ਬਾਅਦ ਬੇਅੰਤ ਕੌਰ ਬਾਜਵਾ ਨੇ ਇਸ ਗਿੱਲ ਹਰਪ੍ਰੀਤ ਨਾਂ ਦੀ ਆਈਡੀ ਤੋਂ ਅਕਾਊਂਟ ਚਲਾਉਣ ਵਾਲੇ ਵਿਅਕਤੀ ਨੂੰ ਇਹ ਚੈਲੇਂਜ ਕੀਤਾ ਸੀ ਕਿ ਜੇਕਰ ਉਸ ਕੋਲ ਕੋਈ ਵੀ ਵੀਡੀਓ ਹੈ ਤਾਂ ਉਹ ਸਾਰਿਆਂ ਦੇ ਨਾਲ ਸਾਂਝੀ ਕਰੇ ਅਤੇ ਗੁਰਦੁਆਰਾ ਸਾਹਿਬ ਵਿਚ ਆ ਕੇ ਉਸ ਨਾਲ ਗੱਲਬਾਤ ਕਰੇ ਅਤੇ ਹੁਣ ਬੇਅੰਤ ਕੌਰ ਬਾਜਵਾ ਦੇ ਹੱਕ ਵਿਚ ਬੋਲਣ ਵਾਲੀ ਔਰਤ ਨੇ ਵੀ ਇਹੀ ਗੱਲ ਦੁਹਰਾਈ

ਹੈ।ਇਸ ਅੌਰਤ ਨੇ ਲਾਈਵ ਹੋ ਕੇ ਕਿਹਾ ਕਿ ਗਿੱਲ ਹਰਪ੍ਰੀਤ ਨਾਂ ਦੀ ਆਈਡੀ ਤੋਂ ਉਸ ਦੀਆਂ ਫੋਟੋਆਂ ਵਾਇਰਲ ਕੀਤੀਆਂ ਜਾ ਰਹੀਆਂ ਹਨ ਅਤੇ ਉਸ ਨੂੰ ਗਲਤ ਸ਼ਬਦਾਵਲੀ ਬੋਲੀ ਜਾ ਰਹੀ ਹੈ।ਇਸ ਔਰਤ ਦਾ ਕਹਿਣਾ ਹੈ ਕਿ ਜੇਕਰ ਗਿੱਲ ਹਰਪ੍ਰੀਤ ਨਾਂ ਦੇ ਬੰਦੇ ਵਿੱਚ ਦਮ ਹੈ ਤਾਂ ਉਹ ਆਪਣੀ ਅਸਲੀ ਆਈਡੀ ਤੋਂ ਲਾਈਵ ਹੋ ਕੇ ਇਨ੍ਹਾਂ ਨਾਲ ਗੱਲਬਾਤ ਕਰੇ।ਜਿਸ ਤੋਂ ਬਾਅਦ ਇਹ ਉਸ ਨੂੰ ਉਸ ਦੀ ਔਕਾਤ ਦਿਖਾ ਦੇਣਗੀਆਂ।ਦੱਸ ਦਈਏ ਕਿ ਬੇਅੰਤ ਕੌਰ ਬਾਜਵਾ ਨੇ ਦਰਸ਼ਨ ਸਿੰਘ ਧਾਲੀਵਾਲ ਨਾਂ ਦੇ ਇਕ ਵਿਅਕਤੀ ਦੇ ਖਿਲਾਫ ਕੈਨੇਡਾ ਦੇ ਵਿਚ ਸ਼ਿਕਾਇਤ ਵੀ ਦਰਜ ਕਰਵਾਈ ਸੀ।ਉਸ ਦਾ ਦਾਅਵਾ ਸੀ ਕਿ ਇਸ ਆਈਡੀ ਨੂੰ ਦਰਸ਼ਨ ਸਿੰਘ ਧਾਲੀਵਾਲ ਨਾਂ ਦੇ ਵਿਅਕਤੀ ਵੱਲੋਂ ਚਲਾਇਆ ਜਾ ਰਿਹਾ ਹੈ।ਸੋ ਇਸ ਔਰਤਾਂ ਦੇ ਲਾਈਵ ਹੋ ਕੇ ਇਹ ਸਾਰੀਆਂ ਗੱਲਾਂ ਕਹਿਣ ਤੋਂ ਬਾਅਦ ਬਹੁਤ ਸਾਰੇ ਲੋਕ ਇਸ ਔਰਤ ਨੂੰ ਇੱਕ ਵਾਰ ਫਿਰ ਤੋਂ ਬੁਰਾ ਭਲਾ ਬੋਲ ਰਹੇ ਹਨ।ਲੋਕਾਂ ਦਾ ਕਹਿਣਾ ਹੈ ਕਿ ਇਹ ਔਰਤ ਮਸ਼ਹੂਰੀ ਲੈਣ ਦੀ

ਖਾਤਰ ਰੋਜ਼ਾਨਾ ਹੀ ਇਸ ਮੁੱਦੇ ਨੂੰ ਉਠਾਉਂਦੀ ਹੈ।ਪਰ ਇਸ ਦੀਆਂ ਗੱਲਾਂ ਵਿੱਚ ਬਿਲਕੁਲ ਵੀ ਦਮ ਨਹੀਂ ਹੁੰਦਾ ਅਤੇ ਇਹ ਲਵਪ੍ਰੀਤ ਸਿੰਘ ਲਾਡੀ ਦੇ ਪਰਿਵਾਰਕ ਮੈਂਬਰਾਂ ਦਾ ਦੁੱਖ ਨਹੀਂ ਸਮਝਦੀ।

Leave a Reply

Your email address will not be published. Required fields are marked *