ਹਿਮਾਚਲ ਦੀ ਵਿੱਚ ਟੁੱਟੇ ਪਹਾੜ, ਟਨਾਂ ਦੇ ਵਜ਼ਨ ਵਾਲੇ ਪਹਾੜ ਡੂੰਘੀ ਪੁਲ ਉੱਪਰ

Uncategorized

ਹਿਮਾਚਲ ਪ੍ਰਦੇਸ਼ ਦੇ ਕਿਨੌਰ ਤੋਂ ਦਿਲ ਦਹਿਲਾਉਣ ਵਾਲੀ ਘਟਨਾ ਸਾਹਮਣੇ ਆ ਰਹੀ ਹੈ।ਜਾਣਕਾਰੀ ਮੁਤਾਬਕ ਇੱਥੇ ਤਿੰਨ ਟਨ ਭਾਰੀ ਪੱਥਰ ਟੁੱਟ ਕੇ ਡਿੱਗਿਆ ਜਾਂ ਸਰਕਾਰ ਨਾਲ ਕਾਫੀ ਜ਼ਿਆਦਾ ਨੁਕਸਾਨ ਹੋਇਆ ਹੈ। ਜਾਣਕਾਰੀ ਮੁਤਾਬਕ ਇਸ ਹਾਦਸੇ ਵਿਚ ਨੌੰ ਲੋਕਾਂ ਦੀ ਮੌਤ ਹੋਈ ਹੈ ਅਤੇ ਤਿੰਨ ਗੰਭੀਰ ਰੂਪ ਵਿਚ ਜ਼ਖਮੀ ਹਨ। ਜਿਨ੍ਹਾਂ ਨੂੰ ਇਲਾਜ ਦੇ ਲਈ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ। ਜਦੋਂ ਇਹ ਹਾਦਸਾ ਵਾਪਰਿਆ ਉਸ ਸਮੇਂ ਦੀ ਇੱਕ ਵੀਡੀਓ ਵੀ ਸੋਸ਼ਲ ਮੀਡੀਆ ਉਤੇ ਕਾਫ਼ੀ ਜ਼ਿਆਦਾ ਵਾਇਰਲ ਹੋ ਰਹੀ ਹੈ।ਜਿਸ ਵਿੱਚ ਦੇਖਿਆ ਜਾ ਸਕਦਾ ਹੈ ਕਿ ਪਹਿਲਾਂ ਪਹਾੜ ਤੋਂ

ਛੋਟੇ ਪੱਥਰ ਡਿੱਗਦੇ ਹੋਏ ਦਿਖਾਈ ਦੇ ਰਹੇ ਹਨ ਅਤੇ ਦੂਰੋਂ ਖੜ੍ਹੇ ਇਹ ਲੋਕ ਖ਼-ਤ-ਰੇ ਵਾਲੀ ਥਾਂ ਤੇ ਖੜ੍ਹੇ ਲੋਕਾਂ ਨੂੰ ਆਵਾਜ਼ਾਂ ਦੇ ਰਹੇ ਹਨ ਕਿ ਉਹ ਉੱਥੋਂ ਪਰ੍ਹੇ ਹੋ ਜਾਣ।ਪਰ ਜਦੋਂ ਤੱਕ ਉਨ੍ਹਾਂ ਨੂੰ ਇਹ ਸਮਝ ਲੱਗਦੀ, ਉਸ ਸਮੇਂ ਤਕ ਕਾਫ਼ੀ ਜ਼ਿਆਦਾ ਦੇਰ ਹੋ ਚੁੱਕੀ ਸੀ ਭਾਵ ਉਸ ਸਮੇਂ ਇਕ ਭਾਰੀ ਪੱਥਰ ਡਿੱਗਿਆ ਦੇ ਜਿਸ ਕਾਰਨ ਨਜ਼ਦੀਕ ਲੰਘਦੀ ਨਦੀ ਦਾ ਪੁਲ ਵੀ ਟੁੱਟ ਗਿਆ।ਸੋ ਇਹ ਹਾਦਸਾ ਕਾਫ਼ੀ ਜ਼ਿਆਦਾ ਭਿਆਨਕ ਸੀ। ਜੋ ਤਸਵੀਰਾਂ ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਰਹੀਆਂ ਹਨ ਉਹ ਵੀ ਕਾਫੀ ਜ਼ਿਆਦਾ ਭਿਆਨਕ ਹਨ। ਲੋਕ ਇਸ ਹਾਦਸੇ ਵਿਚ ਜਾਨ ਗਵਾਉਣ ਵਾਲੇ ਲੋਕਾਂ ਦੀ ਆਤਮਾ ਦੀ ਸ਼ਾਂਤੀ ਲਈ ਅਰਦਾਸ ਕਰ ਰਹੇ ਹਨ ਅਤੇ

ਜਿਹੜੇ ਲੋਕ ਇਸ ਹਾਦਸੇ ਵਿੱਚ ਜ਼ਖ਼ਮੀ ਹੋਏ ਹਨ, ਉਨ੍ਹਾਂ ਦੀ ਚੰਗੀ ਸਿਹਤ ਦੀ ਦੁਆ ਕਰ ਰਹੇ ਹਨ। ਅੱਜਕੱਲ੍ਹ ਅਜਿਹੀਆਂ ਬਹੁਤ ਸਾਰੀਆਂ ਘਟਨਾਵਾਂ ਦੇਖਣ ਨੂੰ ਮਿਲ ਰਹੀਆਂ ਹਨ, ਜਿੱਥੇ ਕੁਦਰਤ ਆਪਣਾ ਕਹਿਰ ਬਰਸਾ ਰਹੀ ਹੈ।ਉੱਥੇ ਹੀ ਬਹੁਤ ਸਾਰੇ ਲੋਕਾਂ ਦਾ ਕੁਮੈਂਟ ਇਹ ਹੈ ਕਿ ਅੱਜਕੱਲ੍ਹ ਇਨਸਾਨ ਨੇ ਹੀ ਕੁਦਰਤ ਨਾਲ ਇੰਨਾ ਜ਼ਿਆਦਾ ਖਿਲਵਾੜ ਕਰ ਦਿੱਤਾ ਹੈ,ਜਿਸ ਕਾਰਨ ਅਜਿਹੇ ਹਾਦਸੇ ਆਮ ਦੇਖਣ ਨੂੰ ਮਿਲ ਰਹੇ ਹਨ। ਇਨਸਾਨ ਦੁਆਰਾ ਹੀ ਹਰ ਇਕ ਪਹਾੜ ਉੱਤੇ ਆਪਣਾ ਆਸ਼ਿਆਨਾ ਬਣਾੳੁਣ ਦੀ ਕੋਸ਼ਿਸ਼ ਕੀਤੀ ਗਈ ਹੈ ਅਤੇ ਬਾਅਦ ਵਿਚ ਇਨਸਾਨ ਨੂੰ ਇਸ ਦਾ

ਖਮਿਆਜ਼ਾ ਵੀ ਭੁਗਤਣਾ ਪੈ ਰਿਹਾ ਹੈ। ਤੁਹਾਡਾ ਇਸ ਬਾਰੇ ਕੀ ਵਿਚਾਰ ਹੈ ਤੁਸੀਂ ਆਪਣਾ ਵਿਚਾਰ ਕੁਮੈਂਟ ਬਾਕਸ ਵਿੱਚ ਸਾਂਝਾ ਕਰ ਸਕਦੇ ਹੋ।

Leave a Reply

Your email address will not be published. Required fields are marked *