ਅਫਸਾਨਾ ਖਾਨ ਨੇ ਕੀਤੀ Byg byrd ਦੀ ਖੁੱਲ੍ਹ ਕੇ ਸਪੋਰਟ

Uncategorized

ਸਿੱਧੂ ਮੂਸੇ ਵਾਲਾ ਪੰਜਾਬੀ ਮਿਊਜ਼ਿਕ ਇੰਡਸਟਰੀ ਦਾ ਇੱਕ ਮਸ਼ਹੂਰ ਗਾਇਕ ਹੈ।ਇਸ ਵੱਲੋਂ ਮੂਸੇ ਟੇਪ ਦੇ ਗਾਣੇ ਲਗਾਤਾਰ ਰਿਲੀਜ਼ ਕੀਤੇ ਜਾ ਰਹੇ ਹਨ।ਲੋਕਾਂ ਵੱਲੋਂ ਇਨ੍ਹਾਂ ਗਾਣਿਆਂ ਨੂੰ ਪਸੰਦ ਵੀ ਕੀਤਾ ਜਾ ਰਿਹਾ ਹੈ ਅਤੇ ਹੁਣ ਸਿੱਧੂ ਮੂਸੇ ਵਾਲੇ ਨੇ ਆਪਣੀ ਮੂਸੇ ਟੇਪ ਦਾ ਗੋਟ ਗਾਣਾ ਰਿਲੀਜ਼ ਕੀਤਾ ਹੈ।ਇਸ ਗਾਣੇ ਨੂੰ ਲੋਕਾਂ ਵੱਲੋਂ ਖੂਬ ਪਸੰਦ ਕੀਤਾ ਜਾ ਰਿਹਾ ਹੈ। ਕੁਝ ਹੀ ਸਮੇਂ ਵਿੱਚ ਇਹ ਗਾਣਾ ਟ੍ਰੈਂਡਿੰਗ ਦਾ ਨੰਬਰ ਇਕ ਤੇ ਪਹੁੰਚ ਗਿਆ ਅਤੇ ਬਹੁਤ ਸਾਰੇ ਲੋਕਾਂ ਵੱਲੋਂ ਸਿੱਧੂ ਮੂਸੇਵਾਲੇ ਦੀ ਤਾਰੀਫ ਦੇ ਵਿੱਚ ਕੁਮੈਂਟ ਕੀਤੇ ਜਾ ਰਹੇ ਹਨ।ਪਰ ਇਸੇ ਦੌਰਾਨ ਇੱਕ ਵੀਡੀਓ ਅਜਿਹੀ ਸਾਹਮਣੇ ਆਈ। ਜਿਸ ਤੋਂ ਬਾਅਦ ਦਾ ਸਿੱਧੂ ਮੂਸੇਵਾਲੇ ਦੇ ਫ਼ੈਜ਼ ਨੇ ਅਫਸਾਨਾ ਖਾਨ ਦੇ

ਖ਼ਿਲਾਫ਼ ਬੋਲਣਾ ਸ਼ੁਰੂ ਕਰ ਦਿੱਤਾ।ਜਾਣਕਾਰੀ ਮੁਤਾਬਕ ਅਫਸਾਨਾ ਖਾਨ ਨੇ ਸੋਸ਼ਲ ਮੀਡੀਆ ਅਕਾਊਂਟ ਦੇ ਉੱਤੇ ਗੋਟਾ ਗਾਣੇ ਦਿ ਰੀਅਲ ਬਣਾ ਕੇ ਸਾਂਝੀ ਕੀਤੀ ਹੈ।ਪਰ ਇਸ ਗਾਣੇ ਵਿੱਚ ਜੋ ਮਿਊਜ਼ਕ ਵੱਜ ਰਿਹਾ ਹੈ ਉਹ ਬਿੱਗ ਬਰਡ ਦਾ ਹੈ,ਜਿਸ ਕਾਰਨ ਸਿੱਧੂ ਮੂਸੇਵਾਲੇ ਦੇ ਫੈਨਸ ਨੂੰ ਕਾਫੀ ਗੁੱਸਾ ਆ ਰਿਹਾ ਹੈ। ਬਹੁਤ ਸਾਰੇ ਲੋਕਾਂ ਦਾ ਕਹਿਣਾ ਹੈ ਕਿ ਹੋ ਸਕਦਾ ਹੈ ਅਫ਼ਸਾਨਾ ਖਾਨ ਤੋਂ ਗਲਤੀ ਨਾਲ ਇਹ ਮਿਊਜ਼ਿਕ ਲੱਗ ਗਿਆ ਹੋਵੇ। ਪਰ ਕੁਝ ਲੋਕਾਂ ਵੱਲੋਂ ਅਫਸਾਨਾ ਖਾਨ ਦੇ ਖ਼ਿਲਾਫ਼ ਕੁਮੈਂਟ ਬਾਜ਼ੀ ਕੀਤੀ ਜਾ ਰਹੀ ਹੈ ਅਤੇ ਉਸ ਨੂੰ ਇਹ ਗਾਣਾ ਡਿਲੀਟ ਕਰਨ ਦੀ ਗੱਲ ਵੀ ਕਹੀ ਜਾ

ਰਹੀ ਹੈ।ਦੱਸ ਦੇਈਏ ਕਿ ਪਹਿਲਾਂ ਵੀ ਅਫਸਾਨਾ ਖਾਨ ਵਲੋਂ ਕੁਝ ਅਜਿਹਾ ਕੀਤਾ ਗਿਆ ਸੀ,ਜਿਸ ਨਾਲ ਸਿੱਧੂ ਮੂਸੇਵਾਲੇ ਦੇ ਫੈਨਜ਼ ਨੂੰ ਗੁੱਸਾ ਆ ਗਿਆ ਸੀ। ਉਸ ਨੇ ਗੋਟ ਗਾਣੇ ਦਾ ਪੰਜਾਬੀ ਵਿਵਾਦ ਆਪਣੇ ਸੋਸ਼ਲ ਮੀਡੀਆ ਉੱਤੇ ਪਾਇਆ ਸੀ।ਇਸ ਵਿੱਚ ਗੋਟ ਨੂੰ ਉਸ ਨੇ ਬੱਕਰੀ ਦੱਸਿਆ ਸੀ, ਜਿਸ ਕਾਰਨ ਬਹੁਤ ਸਾਰੇ ਲੋਕ ਹਾਸੇ ਵੀ ਸੀ ਅਤੇ ਕੁਝ ਲੋਕਾਂ ਨੇ ਅਫਸਾਨਾ ਖਾਨ ਦਾ ਮਜ਼ਾਕ ਉਡਾਇਆ ਸੀ ਅਤੇ ਨਾਲ ਹੀ ਬਹੁਤ ਸਾਰੇ ਲੋਕਾਂ ਨੇ ਅਫਸਾਨਾ ਖਾਨ ਦਾ ਵਿਰੋਧ ਵੀ ਕੀਤਾ ਸੀ। ਉਸ ਤੋਂ ਬਾਅਦ ਅਫਸਾਨਾ ਖਾਨ ਦੀ ਇਸ ਪੋਸਟ ਨੂੰ ਡਿਲੀਟ ਕਰ ਦਿੱਤਾ ਸੀ।ਸੋ ਹੁਣ ਵੀ ਅਫਸਾਨਾ

ਖਾਨ ਦਾ ਵਿਰੋਧ ਹੋ ਰਿਹਾ ਹੈ। ਤੁਹਾਡਾ ਇਸ ਬਾਰੇ ਕੀ ਵਿਚਾਰ ਹੈ ਤੁਸੀਂ ਆਪਣਾ ਵਿਚਾਰ ਕੁਮੈਂਟ ਬਾਕਸ ਵਿੱਚ ਸਾਂਝਾ ਕਰ ਸਕਦੇ ਹੋ।

Leave a Reply

Your email address will not be published.