ਰਾਤ ਨੂੰ ਇਕੱਲੀ ਸੜਕ ਤੇ ਜਾ ਰਹੀ ਸੀ ਔਰਤ, ਨੌਜਵਾਨਾਂ ਨੇ ਕੀਤੀ ਮੱਦਦ ਦੀ ਕੋਸ਼ਿਸ਼ ਫਿਰ ਦੇਖੋ ਕੀ ਹੋਇਆ

Uncategorized

ਦੋਸਤੋ ਅਸੀਂ ਅਕਸਰ ਹੀ ਤੁਹਾਡੇ ਲਈ ਕੁਝ ਮਜ਼ੇਦਾਰ ਵੀਡੀਓ ਤੋਂ ਲੈ ਕੇ ਆਉਂਦੇ ਹਾਂ,ਜਿਨ੍ਹਾਂ ਨੂੰ ਵੇਖਣ ਤੋਂ ਬਾਅਦ ਤੁਸੀਂ ਆਪਣਾ ਮਨੋਰੰਜਨ ਕਰ ਸਕਦੇ ਹੋ।ਪਰ ਕਈ ਵਾਰ ਇਹ ਵੀਡੀਓਜ਼ ਅਜਿਹੀਆਂ ਹੁੰਦੀਆਂ ਹਨ, ਜਿਨ੍ਹਾਂ ਨੂੰ ਵੇਖਣ ਤੋਂ ਬਾਅਦ ਲੋਕ ਹੈਰਾਨ ਰਹਿ ਜਾਂਦੇ ਹਨ।ਇਸੇ ਤਰ੍ਹਾਂ ਦੀ ਇਕ ਹੈਰਾਨ ਕਰਨ ਵਾਲੀ ਵੀਡੀਓ ਸੋਸ਼ਲ ਮੀਡੀਆ ਉਤੇ ਕਾਫ਼ੀ ਜ਼ਿਆਦਾ ਵਾਇਰਲ ਹੋ ਰਹੀ ਹੈ।ਜਿਸ ਵਿਚ ਇਕ ਲੜਕੀ ਸੁੰਨਸਾਨ ਰਸਤੇ ਉੱਤੇ ਰਾਤ ਦੇ ਸਮੇਂ ਜਾਂਦੀ ਹੋਈ ਦਿਖਾਈ ਦਿੰਦੀ ਹੈ।ਇਸੇ ਦੌਰਾਨ ਦੋ ਲੜਕੇ ਉਸ ਨੂੰ ਆਵਾਜ਼ ਦੇ ਕੇ ਪੁੱਛਦੇ ਹਨ ਕਿ ਉਹ ਇੰਨੀ ਰਾਤ ਨੂੰ ਇੱਥੇ ਕੀ ਕਰ ਰਹੀ ਹੈ।ਉਸ ਸਮੇਂ ਇਹ ਲੜਕੀ ਇਨ੍ਹਾਂ ਲੜਕਿਆਂ ਨੂੰ ਬਾਏ-ਬਾਏ

ਕਰਨ ਲੱਗਦੀ ਹੈ।ਪਰ ਬਾਅਦ ਵਿਚ ਜਦੋਂ ਇਹ ਲੜਕੇ ਪੁੱਛਦੇ ਰਹਿੰਦੇ ਹਨ ਤਾਂ ਕੁਝ ਅਜੀਬ ਜਿਹੀ ਹਰਕਤ ਕਰਦੀ ਹੈ, ਜਿਸ ਤੋਂ ਬਾਅਦ ਮੋਟਰਸਾਈਕਲ ਤੇ ਸਵਾਰ ਇਹ ਦੋਨੋਂ ਲੜਕੇ ਘਬਰਾ ਜਾਂਦੇ ਹਨ ਅਤੇ ਉੱਥੋਂ ਚਲਦੇ ਬਣਦੇ ਹਨ।ਵੀਡੀਓ ਵਿੱਚ ਜਿਸ ਤਰੀਕੇ ਦੀ ਹਰਕਤਾਂ ਲੜਕੀ ਕਰ ਰਹੀ ਹੈ ਉਸ ਨੂੰ ਦੇਖ ਕੇ ਕੁਝ ਲੋਕ ਡਰ ਰਹੇ ਹਨ, ਕਿਉਂਕਿ ਉਸ ਵੱਲੋਂ ਅਜੀਬੋ ਗਰੀਬ ਤਰੀਕੇ ਨਾਲ ਆਪਣੇ ਹੱਥਾਂ ਨੂੰ ਝਟਕਾਇਆ ਜਾ ਰਿਹਾ ਹੈ।ਇਸ ਵੀਡੀਓ ਨੂੰ

ਸੋਸ਼ਲ ਮੀਡੀਆ ਉੱਤੇ ਬਹੁਤ ਸਾਰੇ ਲੋਕਾਂ ਵੱਲੋਂ ਵੇਖਿਆ ਜਾ ਚੁੱਕਿਆ ਹੈ,ਜੋ ਇਸ ਵੀਡਿਓ ਲਈ ਵੱਖੋ ਵੱਖਰੇ ਕੁਮੈਂਟ ਕਰ ਰਹੇ ਹਨ। ਕੁਝ ਲੋਕਾਂ ਦਾ ਕਹਿਣਾ ਹੈ ਕਿ ਇਸ ਲੜਕੀ ਦੀ ਮਾਨਸਿਕ ਹਾਲਤ ਖਰਾਬ ਹੈ, ਜਿਸ ਕਾਰਨ ਇਹ ਅਜਿਹਾ ਕਰ ਰਹੀ ਹੈ। ਕੁਝ ਲੋਕ ਇਸ ਨੂੰ ਆਤਮਾ ਦਾ ਨਾਂਅ ਦੇ ਰਹੇ ਹਨ।ਕੁਝ ਲੋਕ ਉਨ੍ਹਾਂ ਲੜਕੀਆਂ ਦਾ ਮਜ਼ਾਕ ਉਡਾ ਰਹੇ ਹਨ ਜਿਨ੍ਹਾਂ ਨੇ ਇਸ ਲੜਕੀ ਦਾ ਹਾਲ ਚਾਲ ਪੁੱਛਿਆ ਸੀ। ਤੁਹਾਡਾ ਇਸ ਵੀਡੀਓ ਨੂੰ ਵੇਖਣ ਤੋਂ

ਬਾਅਦ ਕੀ ਵਿਚਾਰ ਹੈ, ਤੁਸੀਂ ਆਪਣਾ ਵਿਚਾਰ ਕੁਮੈਂਟ ਬਾਕਸ ਵਿੱਚ ਸਾਂਝਾ ਕਰ ਸਕਦੇ ਹੋ।

Leave a Reply

Your email address will not be published. Required fields are marked *