ਡੀ ਸੀ ਦਫਤਰ ਦੇ ਵਿੱਚ ਮਰਦ ਅਤੇ ਜ਼ਨਾਨੀ ਹੋਏ ਛਿੱਤਰੋ ਛਿੱਤਰੀ ,ਵੇਖੋ ਪੂਰੀ ਵੀਡੀਓ

Uncategorized

ਅੱਜਕੱਲ੍ਹ ਬਹੁਤ ਸਾਰੇ ਘਰੇਲੂ ਮਾਮਲੇ ਦੁਨੀਆ ਦੇ ਸਾਹਮਣੇ ਆਉਣ ਲੱਗੇ ਹਨ।ਕਿਉਂਕਿ ਸੋਸ਼ਲ ਮੀਡੀਆ ਉੱਤੇ ਆਮ ਹੀ ਅਜਿਹੀਆਂ ਵੀਡਿਓਜ਼ ਦਾ ਵੇਖਣ ਨੂੰ ਮਿਲਦੀਆਂ ਹਨ, ਜਿੱਥੇ ਪਰਿਵਾਰਕ ਮੈਂਬਰ ਆਪਸ ਵਿੱਚ ਲੜਦੇ ਹੋਏ ਦਿਖਾਈ ਦਿੰਦੇ ਹਨ। ਪਿਛਲੇ ਦਿਨੀਂ ਇਕ ਵੀਡੀਓ ਸਾਹਮਣੇ ਆਈ ਸੀ,ਜਿਸ ਵਿਚ ਕਰਦੀਆਂ ਔਰਤਾਂ ਆਪਸ ਵਿੱਚ ਲੜਦੀਆਂ ਹੋਈਆਂ ਦਿਖਾਈ ਦੇ ਰਹੀਆਂ ਸੀ ਅਤੇ ਹੁਣ ਪਤੀ ਪਤਨੀ ਦੇ ਆਪਸ ਵਿੱਚ ਲੜਨ ਦੀ ਇੱਕ ਵੀਡੀਓ ਸੋਸ਼ਲ ਮੀਡੀਆ ਉੱਤੇ ਕਾਫੀ ਜ਼ਿਆਦਾ ਵਾਇਰਲ ਹੋ ਰਹੀ ਹੈ।ਜਾਣਕਾਰੀ ਮੁਤਾਬਕ ਇਹ ਇਕ ਡੀ ਸੀ ਦਫਤਰ ਦੀ

ਵੀਡੀਓ ਹੈ।ਡੀ ਸੀ ਦਫਤਰ ਦੇ ਵਿਚ ਗੁਰਪਾਲ ਸਿੰਘ ਨਾਂ ਦਾ ਇੱਕ ਵਿਅਕਤੀ ਕੰਮ ਕਰਦਾ ਹੈ।ਉਸ ਦੀ ਪਤਨੀ ਨੇ ਇੱਥੇ ਆ ਕੇ ਹੰਗਾਮਾ ਕੀਤਾ। ਦੱਸਿਆ ਜਾ ਰਿਹਾ ਹੈ ਕਿ ਗੁਰਪਾਲ ਸਿੰਘ ਨੇ ਆਪਣੀ ਪਹਿਲੀ ਪਤਨੀ ਤੋਂ ਤਲਾਕ ਲਏ ਬਿਨਾਂ ਦੂਸਰੀ ਲੜਕੀ ਨਾਲ ਵਿਆਹ ਕਰ ਲਿਆ। ਜਦੋਂ ਉਸ ਦੀ ਪਹਿਲੀ ਪਤਨੀ ਨੂੰ ਇਸ ਬਾਰੇ ਪਤਾ ਚੱਲਿਆ ਤਾਂ ਉਸ ਨੇ ਇਸ ਦੇ ਦਫ਼ਤਰ ਵਿੱਚ ਆ ਕੇ ਹੀ ਹੰਗਾਮਾ ਕਰ ਦਿੱਤਾ।ਇੱਥੋਂ ਤਕ ਕਿ ਇਹ ਦੋਨੋਂ ਆਪਸ ਵਿਚ ਝੜਪਦੇ ਹੋਏ ਵੀ ਦਿਖਾਈ ਦਿੱਤੇ।ਵੀਡੀਓ ਵਿੱਚ ਵੇਖਿਆ ਜਾ

ਸਕਦਾ ਹੈ ਕਿ ਔਰਤ ਨੇ ਚੱਪਲ ਉਤਾਰ ਰੱਖੀ ਹੈ ਅਤੇ ਉਹ ਆਪਣੇ ਪਤੀ ਦੇ ਮਾਰਨ ਦੀ ਕੋਸ਼ਿਸ਼ ਕਰ ਰਹੀ ਹੈ।ਇਸੇ ਦੌਰਾਨ ਗੁਰਪਾਲ ਸਿੰਘ ਵੱਲੋਂ ਵੀ ਆਪਣੀ ਪਤਨੀ ਉੱਤੇ ਹੱਥ ਚੁੱਕਿਆ ਜਾਂਦਾ ਹੈ।ਪਰ ਦਫ਼ਤਰ ਵਿੱਚ ਮੌਜੂਦ ਕਰਮਚਾਰੀਆਂ ਵੱਲੋਂ ਇਨ੍ਹਾਂ ਨੂੰ ਅਲੱਗ ਕੀਤਾ ਜਾਂਦਾ ਹੈ।ਇਸ ਮੌਕੇ ਗੁਰਪਾਲ ਸਿੰਘ ਦੀ ਪਤਨੀ ਕਾਫ਼ੀ ਜ਼ਿਆਦਾ ਗੁੱਸੇ ਵਿੱਚ ਦਿਖਾਈ ਦਿੰਦੀ ਹੈ ਅਤੇ ਉਹ ਆਪਣੇ ਪਤੀ ਨੂੰ ਬੁਰਾ ਭਲਾ ਬੋਲਦੀ ਹੋਈ ਦਿਖਾਈ ਦਿੰਦੀ ਹੈ।ਹਾਲਾਂਕਿ ਇਸ ਮਾਮਲੇ ਵਿੱਚ ਪੁਲਿਸ ਕਾਰਵਾਈ ਦੀ ਕੋਈ ਦੀ ਖਬਰ ਸਾਹਮਣੇ ਨਹੀਂ ਆਈ।ਪਰ ਬਹੁਤ ਸਾਰੇ ਲੋਕਾਂ ਵੱਲੋਂ ਇਸ ਵੀਡੀਓ ਤੇ ਕੁਮੈਂਟ ਕੀਤਾ ਜਾ ਰਿਹਾ ਹੈ ਕਿ ਲੋਕਾਂ ਨੂੰ ਆਪਣੇ ਘਰ ਦੇ ਮਾਮਲੇ ਘਰ ਵਿੱਚ ਹੀ ਸੁਲਝਾਉਣੇ ਚਾਹੀਦੇ ਹਨ।ਇਸ ਤਰੀਕੇ ਨਾਲ ਦੁਨੀਆ ਦੇ

ਸਾਹਮਣੇ ਇਨ੍ਹਾਂ ਮਾਮਲਿਆਂ ਨੂੰ ਲਿਆ ਕੇ ਮਾਮਲੇ ਹੋਰ ਵੀ ਜ਼ਿਆਦਾ ਵਿਗੜ ਜਾਂਦੇ ਹਨ।ਬਹੁਤ ਸਾਰੇ ਲੋਕਾਂ ਦਾ ਕਹਿਣਾ ਹੈ ਕਿ ਪਤੀ ਵੱਲੋਂ ਆਪਣੀ ਪਤਨੀ ਨੂੰ ਧੋ-ਖਾ ਦਿੱਤਾ ਗਿਆ ਹੈ ਤਾਂ ਉਸਦੇ ਖਿਲਾਫ ਬਣਦੀ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ।

Leave a Reply

Your email address will not be published.