ਲੁਧਿਆਣਾ ਵਿਖੇ ਬੱਚੇ ਚੋਰੀ ਕਰਨ ਵਾਲਾ ਪਰਵਾਸੀ ਮਜ਼ਦੂਰ ਲੋਕਾਂ ਨੇ ਫੜਿਆ

Uncategorized

ਜ਼ਿਲ੍ਹਾ ਲੁਧਿਆਣਾ ਦੇ ਪਿੰਡ ਰੌੜ ਤੋਂ ਇੱਕ ਮਾਮਲਾ ਸਾਹਮਣੇ ਆ ਰਿਹਾ ਹੈ, ਜਾਣਕਾਰੀ ਮੁਤਾਬਕ ਦੋ ਦਿਨ ਪਹਿਲਾਂ ਇੱਥੇ ਇਕ ਚਾਰ ਸਾਲ ਦੇ ਬੱਚੇ ਨੂੰ ਅ-ਗ-ਵਾ ਕਰ ਲਿਆ ਗਿਆ ਸੀ ਅਤੇ ਹੁਣ ਇਸ ਬੱਚੇ ਨੂੰ ਬਰਾਮਦ ਕੀਤਾ ਗਿਆ ਹੈ।ਜਾਣਕਾਰੀ ਮੁਤਾਬਕ ਇਕ ਬਿਹਾਰੀ ਭਈਏ ਨੇ ਇਸ ਚਾਰ ਸਾਲ ਦੇ ਮਾਸੂਮ ਨੂੰ ਅ-ਗ-ਵਾ ਕੀਤਾ ਸੀ ਅਤੇ ਤਿੰਨ ਦਿਨਾਂ ਤੱਕ ਉਸ ਨੂੰ ਆਪਣੇ ਕਬਜ਼ੇ ਵਿੱਚ ਰੱਖਿਆ। ਜਾਣਕਾਰੀ ਮੁਤਾਬਕ ਪਰਿਵਾਰ ਨੇ ਇਸ ਦੀ ਸੂਚਨਾ ਪੁਲਸ ਮੁਲਾਜ਼ਮਾਂ ਨੂੰ ਦੇ ਦਿੱਤੀ ਸੀ, ਪਰ ਪੁਲੀਸ ਮੁਲਾਜ਼ਮਾਂ ਵੱਲੋਂ ਇਸ ਮਾਮਲੇ ਵਿੱਚ ਕੁਝ ਖ਼ਾਸ ਕਾਰਵਾਈ ਨਹੀਂ ਕੀਤੀ ਗਈ ਸੀ।

ਭਾਵ ਅਜੇ ਤੱਕ ਪੁਲਸ ਮੁਲਾਜ਼ਮਾਂ ਨੂੰ ਬੱਚੇ ਦਾ ਕੁਝ ਵੀ ਅਤਾ ਪਤਾ ਨਹੀਂ ਲੱਗਿਆ ਸੀ।ਪਰ ਉਸ ਤੋਂ ਪਹਿਲਾਂ ਹੀ ਪਰਿਵਾਰਕ ਮੈਂਬਰ ਅਤੇ ਪਿੰਡ ਵਾਸੀ ਉਸ ਬਿਹਾਰੀ ਭਈਏ ਤੱਕ ਪਹੁੰਚ ਗਏ। ਜਿਸ ਨੇ ਬੱਚੇ ਨੂੰ ਅਗਵਾ ਕਰ ਰੱਖਿਆ ਸੀ ਦੱਸਿਆ ਜਾ ਰਿਹਾ ਹੈ ਕਿ ਇਸ ਬਿਹਾਰੀ ਭਈਏ ਵਲੋਂ ਪਰਿਵਾਰ ਕੋਲੋਂ ਚਾਰ ਲੱਖ ਰੁਪਏ ਦੀ ਮੰਗ ਕੀਤੀ ਗਈ ਸੀ ਅਤੇ ਪਰਿਵਾਰ ਨੂੰ ਚਾਰ ਘੰਟੇ ਦਿੱਤੇ ਸੀ। ਉਸ ਦਾ ਕਹਿਣਾ ਸੀ ਕਿ ਜੇਕਰ ਬਾਰਾਂ ਵਜੇ ਤਕ ਉਸ ਕੋਲ ਪੈਸੇ ਨਹੀਂ ਪਹੁੰਚੇ ਤਾਂ ਬੱਚੇ ਦੀ ਲਾਸ਼ ਇਨ੍ਹਾਂ ਦੇ ਘਰ ਪਹੁੰਚਾ ਦਿੱਤੀ ਜਾਵੇਗੀ।

ਪਰ ਚਾਰ ਘੰਟੇ ਪੂਰੇ ਹੋਣ ਤੋਂ ਇੱਕ ਘੰਟਾ ਪਹਿਲਾਂ ਹੀ ਪਿੰਡ ਵਾਸੀਆਂ ਅਤੇ ਪਰਿਵਾਰਕ ਮੈਂਬਰਾਂ ਨੇ ਇਸ ਬਿਹਾਰੀ ਭਈਏ ਦੀ ਭਾਲ ਕੀਤੀ ਅਤੇ ਬੱਚੇ ਨੂੰ ਵੀ ਆਪਣੇ ਕਬਜ਼ੇ ਵਿਚ ਲੈ ਲਿਆ।ਉਸ ਤੋਂ ਬਾਅਦ ਪਿੰਡ ਵਾਸੀਆਂ ਦਾ ਗੁੱਸਾ ਇਸ ਬਿਹਾਰੀ ਭਈਏ ਉੱਤੇ ਫੁਟਿਆ ਅਤੇ ਲੋਕਾਂ ਨੇ ਇਸ ਦੀ ਕੁੱ-ਟ-ਮਾ-ਰ ਕਰਨੀ ਸ਼ੁਰੂ ਕਰ ਦਿੱਤੀ।ਉਸ ਤੋਂ ਬਾਅਦ ਇਸ ਬਿਹਾਰੀ ਭਈਏ ਨੇ ਸਤਲੁਜ ਦਰਿਆ ਦੇ ਵਿੱਚ ਛਾਲ ਮਾਰੀ।ਪਰ ਬਾਅਦ ਵਿੱਚ ਲੋਕਾਂ ਨੇ ਇਸ ਨੂੰ ਬਾਹਰ ਕੱਢ ਕੇ ਇਸ ਦੀ ਬੁਰੀ ਤਰ੍ਹਾਂ ਨਾਲ ਕੁੱਟਮਾਰ ਕੀਤੀ।ਪੁਲੀਸ

ਮੁਲਾਜ਼ਮਾਂ ਨੇ ਬੜੀ ਮੁਸ਼ਕਿਲ ਨਾਲ ਇਸ ਬਿਹਾਰੀ ਭਈਏ ਨੂੰ ਲੋਕਾਂ ਕੋਲੋਂ ਬਚਾਇਆ ਅਤੇ ਲੋਕਾਂ ਨੂੰ ਵਿਸ਼ਵਾਸ ਦਿਵਾਇਆ ਜਾ ਰਿਹਾ ਹੈ ਕਿ ਇਸ ਦੇ ਖ਼ਿਲਾਫ਼ ਬਣਦੀ ਕਾਨੂੰਨੀ ਕਾਰਵਾਈ ਜ਼ਰੂਰ ਕੀਤੀ ਜਾਵੇਗੀ।

Leave a Reply

Your email address will not be published. Required fields are marked *