ਇਸ ਛੋਟੀ ਜਿਹੀ ਬੱਚੀ ਦੀ ਇੱਕ ਵੀਡੀਓ ਨੇ ਰਵਾ ਦਿੱਤਾ ਸਾਰਾ ਹੀ ਪੰਜਾਬ

Uncategorized

ਸੋਸ਼ਲ ਮੀਡੀਆ ਉੱਤੇ ਇਕ ਵੀਡੀਓ ਤੇਜ਼ੀ ਨਾਲ ਵਾਇਰਲ ਹੋਈ ਸੀ,ਜਿਸ ਵਿੱਚ ਇੱਕ ਛੋਟੀ ਉਮਰ ਦੀ ਬੱਚੀ ਕਾਫੀ ਜ਼ਿਆਦਾ ਦੁਖੀ ਦਿਖਾਈ ਦੇ ਰਹੀ ਸੀ।ਕਿਉਂਕਿ ਉਸ ਦਾ ਕਹਿਣਾ ਹੈ ਕਿ ਉਸ ਦੀ ਮਾਂ ਦੀ ਮੌਤ ਦੋ ਸਾਲ ਪਹਿਲਾਂ ਅਤੇ ਪਿਤਾ ਦੀ ਮੌਤ ਛੇ ਸੱਤ ਮਹੀਨੇ ਪਹਿਲਾਂ ਹੋ ਚੁੱਕੀ ਹੈ।ਘਰ ਵਿੱਚ ਉਹ ਦੋਨੋਂ ਭੈਣ ਭਰਾ ਰਹਿੰਦੇ ਹਨ, ਇਨ੍ਹਾਂ ਬੱਚਿਆਂ ਦੀ ਉਮਰ ਕਾਫੀ ਜ਼ਿਆਦਾ ਛੋਟੀ ਹੈ।ਘਰ ਦਾ ਗੁਜ਼ਾਰਾ ਦੋਨੋਂ ਬੜੀ ਮੁਸ਼ਕਲ ਨਾਲ ਕਰ ਰਹੇ ਸੀ ਇਸ ਵੀਡੀਓ ਵਿੱਚ ਇਹ ਬੱਚੀ ਰਾਸ਼ਨ ਦੀ ਮੰਗ ਕਰ ਰਹੀ ਸੀ। ਉਸ ਤੋਂ ਬਾਅਦ ਬਹੁਤ ਸਾਰੇ ਨੌਜਵਾਨਾਂ ਨੇ ਇਸ ਬੱਚੀ ਦੀ ਮਦਦ ਕੀਤੀ ਹੈ ਅਤੇ ਕੁਝ ਲੋਕਾਂ ਨੇ ਇਸ ਦਾ ਘਰ ਬਣਵਾਉਣ ਵਾਸਤੇ ਵੀ ਪੈਸੇ ਦਿੱਤੇ

ਹਨ।ਇਨ੍ਹਾਂ ਬੱਚਿਆਂ ਦੇ ਘਰ ਦੇ ਹਾਲਾਤ ਕਾਫੀ ਜ਼ਿਆਦਾ ਖ਼ਰਾਬ ਸੀ ਦੇਖਿਆ ਜਾਵੇ ਤਾਂ ਇਨ੍ਹਾਂ ਦੇ ਘਰ ਦੀ ਛੱਤ ਡਿੱਗਣ ਵਾਲੀ ਸੀ,ਜਿਸ ਦੇ ਹੇਠਾਂ ਇਕ ਬੱਲੀ ਲਗਾਈ ਗਈ ਸੀ ਤਾਂ ਜੋ ਛੱਤ ਨਾ ਡਿੱਗੇ।ਘਰ ਵਿੱਚ ਬਿਜਲੀ ਦਾ ਪ੍ਰਬੰਧ ਨਹੀਂ ਹੈ ਅਤੇ ਅਜਿਹਾ ਲੱਗਦਾ ਹੈ ਕਿ ਇਕ ਦੋ ਮੀਂਹ ਪੈਣ ਤੇ ਇਹ ਘਰ ਡਿੱਗ ਜਾਵੇਗਾ।ਪਰ ਹੁਣ ਪੰਜਾਬ ਦੇ ਬਹੁਤ ਸਾਰੇ ਨੌਜਵਾਨਾਂ ਨੇ ਇਸ ਬੱਚੀ ਦੀ ਸਹਾਇਤਾ ਕੀਤੀ ਹੈ ਅਤੇ ਉਸ ਦਾ ਸਾਰਾ ਖ਼ਰਚਾ ਚੁੱਕਿਆ ਗਿਆ ਹੈ।ਸੋ ਇਨ੍ਹਾਂ ਲੋਕਾਂ ਦੀ ਸੋਸ਼ਲ ਮੀਡੀਆ ਉੱਤੇ ਕਾਫੀ ਜ਼ਿਆਦਾ ਤਾਰੀਫ਼ ਕੀਤੀ ਜਾ ਰਹੀ ਹੈ।ਜਿਨ੍ਹਾਂ ਨੇ ਇਸ ਬੱਚੀ ਦੀ ਸਹਾਇਤਾ

ਕੀਤੀ ਲੋਕਾਂ ਦਾ ਕਹਿਣਾ ਹੈ ਕਿ ਅਜਿਹੇ ਲੋਕਾਂ ਦੇ ਖ਼ਜ਼ਾਨੇ ਭਰੇ ਰਹਿਣੇ ਚਾਹੀਦੇ ਹਨ।ਜਿਹੜੇ ਲੋਕ ਗ਼ਰੀਬ ਲੋਕਾਂ ਦਾ ਦਰਦ ਸਮਝਦੇ ਹਨ ਅਤੇ ਉਨ੍ਹਾਂ ਦੀ ਸਹਾਇਤਾ ਕਰਨ ਲਈ ਅੱਗੇ ਆਉਂਦੇ ਹਨ।ਸੋ ਸਾਡੇ ਸਮਾਜ ਵਿੱਚ ਹੋਰ ਵੀ ਅਜਿਹੇ ਬਹੁਤ ਸਾਰੇ ਪਰਿਵਾਰ ਹਨ ਜੋ ਗ਼ਰੀਬੀ ਨਾਲ ਜੂਝ ਰਹੇ ਹਨ ਅਤੇ ਉਨ੍ਹਾਂ ਦੇ ਸਾਹਮਣੇ ਅਜਿਹੀਆਂ ਮੁਸ਼ਕਲਾਂ ਹਨ,

ਜੋ ਉਨ੍ਹਾਂ ਨੂੰ ਬਹੁਤ ਜ਼ਿਆਦਾ ਪਰੇਸ਼ਾਨ ਕਰਦੀਆਂ ਹਨ।

Leave a Reply

Your email address will not be published.