ਤਿੰਨ ਭਰਾਵਾਂ ਨੇ ਆਪਣੀ ਹੀ ਭੈਣ ਨਾਲ ਕੀਤੀ ਇਹ ਸ਼ਰਮਨਾਕ ਹਰਕਤ ,ਵੇਖ ਕੇ ਤੁਹਾਡੇ ਉੱਡ ਜਾਣਗੇ ਹੋਸ਼

Uncategorized

ਅੱਜਕੱਲ੍ਹ ਅਜਿਹੇ ਮਾਮਲੇ ਸਾਹਮਣੇ ਆਉਂਦੇ ਹਨ,ਜੋ ਕਿਸੇ ਦੀ ਵੀ ਰੂਹ ਕੰਬਾ ਸਕਦੇ ਹਨ।ਇਸੇ ਤਰ੍ਹਾਂ ਦਾ ਇਕ ਮਾਮਲਾ ਲੁਧਿਆਣਾ ਤੋਂ ਸਾਹਮਣੇ ਆ ਰਿਹਾ ਹੈ, ਜਿਥੇ ਇਕ ਭੈਣ ਨਾਲ ਉਸ ਦੇ ਹੀ ਤਿੰਨ ਭਰਾਵਾਂ ਨੇ ਬ-ਲਾ-ਤ-ਕਾ-ਰ ਕੀਤਾ।ਅਜਿਹਾ ਇਸ ਲੜਕੀ ਨਾਲ ਸਿਰਫ਼ ਇੱਕ ਵਾਰ ਨਹੀਂ, ਬਲਕਿ ਪਿਛਲੇ ਤਿੰਨ ਸਾਲਾਂ ਤੋਂ ਹੁੰਦਾ ਆ ਰਿਹਾ ਸੀ।ਪਰ ਇਸ ਲੜਕੀ ਨੂੰ ਡਰਾਇਆ ਧ-ਮ-ਕਾ-ਇ-ਆ ਜਾਂਦਾ ਸੀ,ਜਿਸ ਕਾਰਨ ਇਸ ਨੇ ਇਹ ਗੱਲ ਕਿਸੇ ਨਾਲ ਸਾਂਝੀ ਨਹੀਂ ਕੀਤੀ ਸੀ।ਪਰ ਜਦੋਂ ਹੱਦਾਂ ਪਾਰ ਹੋ ਗਈਆਂ ਤਾਂ ਉਸ ਸਮੇਂ ਇਸ ਲੜਕੀ ਨੇ ਆਪਣੇ ਇੱਕ ਅਧਿਆਪਕ ਨਾਲ ਇਸ ਗੱਲ ਨੂੰ

ਸਾਂਝਾ ਕੀਤਾ ਉਸ ਤੋਂ ਬਾਅਦ ਉਸ ਦੀ ਅਧਿਆਪਕ ਨੇ ਪੁਲਸ ਸਟੇਸ਼ਨ ਵਿਚ ਇਸ ਦੀ ਸੂਚਨਾ ਦਿੱਤੀ।ਬਾਅਦ ਵਿੱਚ ਪੁਲੀਸ ਮੁਲਾਜ਼ਮਾਂ ਨੇ ਇਸ ਲੜਕੀ ਦੇ ਭਰਾਵਾਂ ਨੂੰ ਗ੍ਰਿਫਤਾਰ ਕਰ ਲਿਆ ਹੈ। ਜਾਣਕਾਰੀ ਮੁਤਾਬਕ ਇਹ ਲੜਕੀ ਇਨ੍ਹਾਂ ਲੜਕਿਆਂ ਦੀ ਸਕੀ ਭੈਣ ਨਹੀਂ ਹੈ।ਇਨ੍ਹਾਂ ਲੜਕਿਆਂ ਦੇ ਪਿਤਾ ਦੇ ਇਸ ਲੜਕੀ ਨੂੰ ਗੋਦ ਲਿਆ ਸੀ।ਪਰ ਉਸ ਤੋਂ ਬਾਅਦ ਇਨ੍ਹਾਂ ਲੜਕਿਆਂ ਦੇ ਪਿਤਾ ਦੀ ਮੌਤ ਹੋ ਗਈ ਅਤੇ ਇਹ ਲੜਕੇ ਆਪਣੀ ਮਾਂ ਅਤੇ ਭੈਣ ਨਾਲ ਰਹਿੰਦੇ ਸੀ। ਇਸ ਦੌਰਾਨ ਇਨ੍ਹਾਂ ਦੇ ਵਿੱਚ ਹ-ਵ-ਸ ਏਨੀ ਜ਼ਿਆਦਾ

ਵਧ ਗਈ ਕਿ ਇਨ੍ਹਾਂ ਨੇ ਆਪਣੀ ਹੀ ਭੈਣ ਨੂੰ ਸ਼ਿਕਾਰ ਬਣਾ ਲਿਆ;ਜਾਣਕਾਰੀ ਮੁਤਾਬਕ ਲੜਕੀ ਦੀ ਉਮਰ ਪੰਦਰਾਂ ਸਾਲ ਹੈ ਉਸ ਦਾ ਜਨਮ ਬਿਹਾਰ ਵਿੱਚ ਹੋਇਆ ਸੀ।ਸੋ ਇਹ ਮਾਮਲਾ ਦਿਲ ਨੂੰ ਦਹਿਲਾਉਣ ਵਾਲਾ ਹੈ।ਬਹੁਤ ਸਾਰੇ ਲੋਕਾਂ ਵੱਲੋਂ ਇਹ ਮੰਗ ਕੀਤੀ ਜਾ ਰਹੀ ਹੈ ਕਿ ਇਨ੍ਹਾਂ ਦਰਿੰਦਿਆਂ ਨੂੰ ਫ਼ਾਂਸੀ ਦੀ ਸਜ਼ਾ ਦਿੱਤੀ ਜਾਣੀ ਚਾਹੀਦੀ ਹੈ।ਬਹੁਤ ਸਾਰੇ ਲੋਕ ਇਨ੍ਹਾਂ ਦਰਿੰਦਿਆਂ ਨੂੰ ਲਾਹਨਤਾਂ ਪਾ ਰਹੇ ਹਨ।ਪਰ

ਇਨ੍ਹਾਂ ਦੇ ਚਿਹਰੇ ਦੇਖ ਕੇ ਅਜਿਹਾ ਲੱਗਦਾ ਹੈ ਕਿ ਇਨ੍ਹਾਂ ਨੂੰ ਆਪਣੇ ਕੀਤੇ ਦਾ ਕੋਈ ਪਛਤਾਵਾ ਨਹੀਂ ਹੈ।

Leave a Reply

Your email address will not be published. Required fields are marked *