ਹੁਣ ਪੰਜਾਬ ਦੇ ਵਿੱਚ ਵਿਦਿਆਰਥੀ ਵੀ ਨਹੀਂ ਸੁਰੱਖਿਅਤ ,ਦੇਖੋ ਕਿਵੇਂ ਬਦਮਾਸ਼ਾਂ ਨੇ ਰਾਹ ਵਿੱਚ ਘੇਰ ਕੇ ਕੀਤਾ ਇਹ ਵੱਡਾ ਕਾਂਡ

Uncategorized

ਪੰਜਾਬ ਵਿਚ ਗੁੰ-ਡਾ-ਗ-ਰ-ਦੀ ਦਿਨੋਂ ਦਿਨ ਵਧਦੀ ਜਾ ਰਹੀ ਹੈ,ਜਿਸ ਕਾਰਨ ਲੋਕਾਂ ਦੀਆਂ ਮੁਸ਼ਕਲਾਂ ਵੀ ਵਧਦੀਆਂ ਜਾ ਰਹੀਆਂ ਹਨ।ਪੰਜਾਬ ਦਾ ਮਾਹੌਲ ਖ਼ਰਾਬ ਹੋਣ ਦੇ ਬਹੁਤ ਸਾਰੇ ਕਾਰਨ ਹਨ,ਕਿਉਂਕਿ ਪੁਲਸ ਮੁਲਾਜ਼ਮਾਂ ਵੱਲੋਂ ਵੀ ਅਜਿਹੇ ਮਾਮਲਿਆਂ ਦੇ ਵਿਚ ਕੁਝ ਖਾਸ ਕਾਰਵਾਈ ਨਹੀਂ ਕੀਤੀ ਜਾਂਦੀ। ਜਿਸ ਕਾਰਨ ਲੋਕਾਂ ਵੱਲੋਂ ਬੇਖੌਫ ਹੋ ਕੇ ਗੁੰ-ਡਾ-ਗ-ਰ-ਦੀ ਕੀਤੀ ਜਾ ਰਹੀ ਹੈ। ਇਸ ਤੋਂ ਇਲਾਵਾ ਅੱਜਕੱਲ੍ਹ ਲੋਕਾਂ ਵਿੱਚ ਗੁੱਸਾ ਦਿਨੋਂ ਦਿਨ ਵਧਦਾ ਜਾ ਰਿਹਾ ਹੈ, ਜਿਸ ਕਾਰਨ ਲੋਕ ਅਜਿਹੀਆਂ ਵਾਰਦਾਤਾਂ ਨੂੰ ਅੰਜਾਮ ਦਿੰਦੇ ਹਨ ਜੋ ਸਭ ਦੇ ਹੋਸ਼ ਉਡਾ ਦਿੰਦੀਆਂ ਹਨ।ਇਸੇ

ਤਰ੍ਹਾਂ ਦਾ ਇੱਕ ਮਾਮਲਾ ਫਰੀਦਕੋਟ ਤੋਂ ਸਾਹਮਣੇ ਆ ਰਿਹਾ ਹੈ ਜਿਥੇ ਦਿਨ ਦਿਹਾੜੇ ਚਾਰ ਪੰਜ ਮੁੰਡਿਆਂ ਨੇ ਇਕ ਲੜਕੀ ਉਤੇ ਹ-ਮ-ਲਾ ਕਰ ਦਿੱਤਾ।ਉਸ ਨੂੰ ਬੁਰੀ ਤਰ੍ਹਾਂ ਸੜਕ ਵਿਚਾਲੇ ਕੁੱਟਿਆ ਮਾਰਿਆ ਗਿਆ।ਇਸ ਮੌਕੇ ਦੀ ਇਕ ਸੀਸੀਟੀਵੀ ਵੀਡੀਓ ਵੀ ਸਾਹਮਣੇ ਆ ਰਹੀ ਹੈ,ਜਿਸ ਵਿੱਚ ਵੇਖਿਆ ਜਾ ਸਕਦਾ ਹੈ ਕਿ ਇਹ ਲੜਕਾ ਮੋਟਰਸਾਈਕਲ ਤੇ ਸਵਾਰ ਹੋ ਕੇ ਆਪਣੇ ਇੱਕ ਦੋਸਤ ਨੂੰ ਲੈਣ ਲਈ ਜਾ ਰਿਹਾ ਸੀ ਅਤੇ ਰਸਤੇ ਵਿਚ ਦੋ ਲੜਕੇ ਮੋਟਰਸਾਈਕਲ ਤੇ ਸਵਾਰ ਹੋ ਕੇ ਆਉਂਦੇ ਹਨ ਅਤੇ ਇਸ ਨੂੰ ਧੱ-ਕਾ ਦੇ ਕੇ ਹੇਠਾਂ ਸੁੱਟ ਦਿੰਦੇ ਹਨ।ਉਸ ਤੋਂ ਬਾਅਦ ਇਕ ਗੱਡੀ ਵਿਚ ਤਿੰਨ ਜਣੇ ਬੈਠ ਕੇ

ਆਉਂਦੇ ਹਨ ਅਤੇ ਇਹ ਪੰਜੋਂ ਜਣੇ ਇਕੱਠੇ ਹੋ ਕੇ ਇਕੱਲੇ ਲੜਕੇ ਨੂੰ ਕੁੱਟਦੇ ਹੋਏ ਦਿਖਾਈ ਦੇ ਰਹੇ ਹਨ। ਆਸ ਪਾਸ ਦੇ ਬਹੁਤ ਸਾਰੇ ਲੋਕ ਲੰਘ ਰਹੇ ਹਨ।ਕੁਝ ਸਕੂਲੀ ਲੜਕੇ ਅਤੇ ਕੁਝ ਮਹਿਲਾਵਾਂ ਇਨ੍ਹਾਂ ਨੂੰ ਰੋਕਣ ਦੀ ਕੋਸ਼ਿਸ਼ ਕਰ ਰਹੀਆਂ ਹਨ।ਪਰ ਇਨ੍ਹਾਂ ਕੋਲ ਹ-ਥਿ-ਆ-ਰ ਸੀ,ਜਿਸ ਕਾਰਨ ਲੋਕ ਅੱਗੇ ਨਹੀਂ ਆਏ।ਜਦੋਂ ਇਹ ਲੜਕੇ ਇਸ ਲੜਕੇ ਨੂੰ ਕੁੱਟ ਕੇ ਵਾਪਸ ਚਲੇ ਗਏ ਤਾਂ ਉਸ ਤੋਂ ਬਾਅਦ ਜ਼ਖ਼ਮੀ ਲੜਕੇ ਨੂੰ ਹਸਪਤਾਲ ਵਿੱਚ ਪਹੁੰਚਾਇਆ ਗਿਆ ਜਿੱਥੇ ਇਸ ਲੜਕੇ ਦਾ ਕਹਿਣਾ ਹੈ ਕਿ ਉਸ ਨੂੰ ਨਹੀਂ ਪਤਾ ਕਿ ਉਸ ਉੱਤੇ ਹ-ਮ-ਲਾ ਕਿਉਂ ਕੀਤਾ ਗਿਆ।ਕਿਉਂਕਿ ਉਸ ਦੀ ਕਿਸੇ ਨਾਲ ਕੋਈ ਲੜਾਈ ਨਹੀਂ ਹੋਈ ਸੀ।ਹੁਣ ਇਸ ਮਾਮਲੇ ਵਿਚ ਇਨਸਾਫ ਦੀ ਮੰਗ ਕੀਤੀ ਜਾ ਰਹੀ ਹੈ ਅਤੇ ਦੋਸ਼ੀਆਂ ਦੇ ਖਿਲਾਫ ਕਾਰਵਾਈ ਦੀ ਮੰਗ ਉਠਾਈ ਜਾ ਰਹੀ ਹੈ।ਕੁਝ ਲੋਕਾਂ ਦਾ ਕਹਿਣਾ ਹੈ ਕਿ ਇਸ

ਲੜਕੇ ਦੀ ਉਨ੍ਹਾਂ ਲੜਕਿਆਂ ਨਾਲ ਸਕੂਲ ਵਿੱਚ ਲੜਾਈ ਹੋਈ ਸੀ,ਜਿਸ ਲਡ਼ਕੇ ਤੇ ਹ-ਮ-ਲਾ ਹੋਇਆ।ਉਹ ਗਿਆਰ੍ਹਵੀਂ ਜਮਾਤ ਦਾ ਵਿਦਿਆਰਥੀ ਹ।

Leave a Reply

Your email address will not be published.