ਭਾਖੜਾ ਦੇ ਕੋਲ ਬੱਸ ਰੋਕ ਕੇ ਪੀ ਆਰ ਟੀ ਸੀ ਮੁਲਾਜ਼ਮਾਂ ਨੇ ਮਾਰੀ ਭਾਖੜਾ ਦੇ ਵਿਚ ਛਾਲ ,ਵੇਖੋ ਮੱਚ ਗਈ ਹਲਚਲ

Uncategorized

ਅੱਜਕੱਲ੍ਹ ਲੋਕਾਂ ਦੇ ਜੀਵਨ ਵਿੱਚ ਤਣਾਅ ਦਿਨੋ ਦਿਨ ਵਧਦਾ ਜਾ ਰਿਹਾ ਹੈ ਜੇ ਸਰਕਾਰ ਨਾ ਖ਼ੁ-ਦ-ਕੁ-ਸ਼ੀ ਦੇ ਮਾਮਲੇ ਵੀ ਲਗਾਤਾਰ ਵਧਦੇ ਜਾ ਰਹੇ ਹਨ।ਇਸੇ ਤਰ੍ਹਾਂ ਦਾ ਇਕ ਮਾਮਲਾ ਸਾਹਮਣੇ ਆ ਰਿਹਾ ਹੈ,ਜਿੱਥੇ ਇੱਕ ਪੀਆਰਟੀਸੀ ਬੱਸ ਦੇ ਡਰਾੲੀਵਰ ਨੇ ਭਾਖੜਾ ਵਿੱਚ ਛਲਾਂਗ ਲਗਾ ਕੇ ਖੁ-ਦ-ਕੁ-ਸ਼ੀ ਕਰ ਲਈ।ਜਾਣਕਾਰੀ ਮੁਤਾਬਕ ਕਰੀਬ ਸ਼ਾਮੀਂ ਛੇ ਵਜੇ ਬੱਸ ਪਾਤੜਾਂ ਤੋਂ ਪਟਿਆਲਾ ਵੱਲ ਨੂੰ ਤੁਰੀ ਸੀ।ਪਰ ਰਸਤੇ ਵਿਚ ਅਚਾਨਕ ਹੀ ਬੱਸ ਡਰਾਈਵਰ ਵੱਲੋਂ ਬੱਸ ਨੂੰ ਗਲਤ ਰਸਤੇ ਪਾ ਲਿਆ ਜਾਂਦਾ ਹੈ।ਉਸ ਸਮੇਂ ਸਵਾਰੀਆਂ ਰੌਲਾ ਪਾਉਂਦੀਆਂ ਹਨ ਕਿ ਡਰਾੲੀਵਰ ਬੱਸ ਨੂੰ

ਗਲਤ ਰਸਤੇ ਤੇ ਲੈ ਕੇ ਜਾ ਰਿਹਾ ਹੈ। ਪਰ ਬੱਸ ਡਰਾਈਵਰ ਵੱਲੋਂ ਕਿਸੇ ਦੀ ਕੋਈ ਗੱਲਬਾਤ ਨਹੀਂ ਸੁਣੀ ਜਾਂਦੀ।ਉਸ ਤੋਂ ਬਾਅਦ ਉਹ ਭਾਖੜਾ ਨਹਿਰ ਦੇ ਨਜ਼ਦੀਕ ਪਹੁੰਚ ਕੇ ਬੱਸ ਨੂੰ ਰੋਕ ਦਿੰਦਾ ਹੈ।ਉਸ ਤੋਂ ਬਾਅਦ ਅਚਾਨਕ ਹੀ ਭੱਜ ਕੇ ਭਾਖੜਾ ਵਿੱਚ ਛਲਾਂਗ ਲਗਾ ਦਿੰਦਾ ਹੈ। ਜਾਣਕਾਰੀ ਮੁਤਾਬਕ ਇਸ ਸਮੇਂ ਬੱਸ ਦੇ ਕੰਡਕਟਰ ਅਤੇ ਬੱਸ ਸਵਾਰੀਆਂ ਨੇ ਇਸ ਨੂੰ ਬਚਾਉਣ ਦੀ ਕੋਸ਼ਿਸ਼ ਵੀ ਕੀਤੀ ਅਤੇ ਇਸ ਨੂੰ ਰੋਕਣ ਦੀ ਕੋਸ਼ਿਸ਼ ਵੀ ਕੀਤੀ ਸੀ।ਪਰ ਡਰਾੲੀਵਰ ਬਹੁਤ ਜ਼ਿਆਦਾ ਤੇਜ਼ੀ ਨਾਲ ਭੱਜਦਾ ਹੋਇਆ ਭਾਖੜਾ ਨਹਿਰ ਵਿਚ ਛਾਲ ਮਾਰ ਦਿੰਦਾ ਹੈ।ਚਸ਼ਮਦੀਦ ਗਵਾਹਾਂ

ਵੱਲੋਂ ਦੱਸਿਆ ਜਾ ਰਿਹਾ ਹੈ ਕਿ ਬੱਸ ਡਰਾੲੀਵਰ ਤੁਰੰਤ ਹੀ ਪਾਣੀ ਵਿੱਚ ਡੁੱਬ ਜਾਂਦਾ ਹੈ ਅਤੇ ਉਸ ਦੀ ਜਾਨ ਚਲੀ ਜਾਂਦੀ ਹੈ।ਇਸ ਤੋਂ ਬਾਅਦ ਪੁਲੀਸ ਮੁਲਾਜ਼ਮਾਂ ਵੱਲੋਂ ਇਸ ਬੱਸ ਡਰਾਈਵਰ ਦੀ ਲਾਸ਼ ਨੂੰ ਬਾਹਰ ਕੱਢ ਲਿਆ ਜਾਂਦਾ ਹੈ ਅਤੇ ਇਸ ਦੇ ਪਰਿਵਾਰਕ ਮੈਂਬਰਾਂ ਨੂੰ ਸੂਚਿਤ ਕੀਤਾ ਗਿਆ ਹੈ।ਪੁਲਿਸ ਮੁਲਾਜ਼ਮਾਂ ਦਾ ਕਹਿਣਾ ਹੈ ਕਿ ਉਨ੍ਹਾਂ ਵੱਲੋਂ ਇਸ ਮਾਮਲੇ ਨੂੰ ਦਰਜ ਕਰ ਲਿਆ ਗਿਆ ਹੈ।ਉਨ੍ਹਾਂ ਨੇ ਦੱਸਿਆ ਕਿ ਇਸ ਮਾਮਲੇ ਬਾਰੇ ਛਾਣਬੀਣ ਕੀਤੀ ਜਾ ਰਹੀ ਹੈ ਕਿ ਉਸ ਨੇ ਅਜਿਹਾ ਕਿਉਂ ਕੀਤਾ।ਇਸ ਸਬੰਧੀ ਉਸ ਦਾ ਫੋਨ ਵੀ ਚੈੱਕ ਕੀਤਾ ਜਾਵੇਗਾ ਪੁਲੀਸ ਮੁਲਾਜ਼ਮਾਂ ਨੇ ਦੱਸਿਆ ਕਿ ਅਜੇ ਤੱਕ ਉਨ੍ਹਾਂ ਨੂੰ ਇਸ ਵਿਅਕਤੀ ਦਾ ਫੋਨ ਨਹੀਂ ਮਿਲਿਆ।ਸੋ ਇੱਥੇ ਇਨ੍ਹਾਂ ਦਾ

ਕਹਿਣਾ ਹੈ ਕਿ ਇਸ ਮਾਮਲੇ ਦੀ ਛਾਣਬੀਣ ਕਰਨ ਤੋਂ ਬਾਅਦ ਜੋ ਵੀ ਗੱਲਬਾਤ ਸਾਹਮਣੇ ਆਵੇਗੀ,ਉਸ ਦੇ ਹਿਸਾਬ ਨਾਲ ਕਾਰਵਾਈ ਕੀਤੀ ਜਾਵੇਗੀ।

Leave a Reply

Your email address will not be published. Required fields are marked *