8 ਵਿਆਹ ਕਰਵਾਉਣ ਵਾਲੀ ਕੁੜੀ ਫੜੀ ਪੁਲਸ ਨੇ”ਦੇਖੋ ਜੋ ਫਿਰ ਹੋਇਆ

Uncategorized

ਅੱਜ ਦੀ ਇਹ ਤਾਜ਼ਾ ਖਬਰ ਸਾਹਮਣੇ ਆਈ ਹੈ।ਅਤੇ ਇਹ ਖ਼ਬਰ ਪਟਿਆਲੇ ਦੇ ਨੇੜਲੇ ਪਿੰਡਾਂ ਦੀ ਹੈ ਕਿ ਇਕ ਕੁੜੀ ਅਜਿਹੇ ਕਾਰਨਾਮੇ ਕਰ ਰਹੇ ਸੀ ਕਿ ਜਿਸ ਨੂੰ ਸੁਣ ਕੇ ਤੁਸੀਂ ਹੈਰਾਨ ਹੱਕੇ ਬੱਕੇ ਰਹਿ ਜਾਵਾਂਗੇ।ਉਹ ਆਪਣੀ ਗੈਂਗ ਮੈਂਬਰਾਂ ਨਾਲ ਮਿਲ ਕੇ ਨਕਲੀ ਵਿਆਹ ਕਰਵਾਉਂਦੀ ਸੀ ਅਤੇ ਉਸ ਦੇ ਅੱਠ ਵਿਆਹ ਹੋ ਚੁੱਕੇ ਸਨ.ਅੱਗੇ ਉਹ ਥੋੜ੍ਹੇ ਥੋੜ੍ਹੇ ਦਿਨਾਂ ਬਾਅਦ ਹੀ ਵਿਆਹ ਕਰਵਾ ਲੈਂਦੀ ਸੀ

ਅੱਠ ਲੜਕਿਆਂ ਨਾਲ ਉਸ ਦੇ ਵਿਆਹ ਹੋਏ ਸਨ ਅਤੇ ਉਸ ਨਾਲ ਉਸਦਾ ਗੈਂਗ ਮਿਲ ਕੇ ਇਹ ਵਾਰਦਾਤ ਨੂੰ ਅੰਜਾਮ ਦੇ ਰਹੇ ਸਨ ਉਨ੍ਹਾਂ ਦੇ ਗੈਂਗ ਦੇਵੀ ਨਕਲੀ ਆਧਾਰ ਕਾਰਡ ਬਣੇ ਹੋਏ ਸਨ ਉਸ ਕੁੜੀ ਦਾ ਇਕ ਤਾਂ ਐਡਰੈੱਸ ਲੁਧਿਆਣੇ ਦਾ ਸੀ ਅਤੇ ਹੋਰ ਕਈ ਥਾਂਵਾਂ ਦੇ ਐਡਰੈੱਸ ਵੀ ਨਕਲੀ ਬਣਵਾਏ ਹੋਏ ਸਨ.ਅਤੇ ਉਹ ਜਦੋਂ ਅਲੱਗ ਅਲੱਗ ਲੜਕੇ ਨਾਲ ਵਿਆਹ ਕਰਵਾ ਲੈਂਦੀ ਸੀ ਉਨ੍ਹਾਂ ਦਾ ਸੋਨਾ ਲੈ ਲੈਂਦੀ ਸੀ ਅਤੇ ਉਨ੍ਹਾਂ ਨੂੰ ਬਲੈਕਮੇਲ ਕਰ ਕੇ ਉਨ੍ਹਾਂ ਤੋਂ ਪੈਸਾ ਵੀ ਲਿਆ ਜਾਂਦਾ ਸੀ ਅਤੇ ਇਹ ਸਾਰੀ ਗੈਂਗ ਮੈਂਬਰ ਮਿਲ ਕੇ ਇਹ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਸਨ।ਪੁਲਿਸ ਮੁਲਾਜ਼ਮਾਂ ਦਾ ਕਹਿਣਾ ਹੈ ਕਿ ਇਹ ਸਾਰੇ ਮਿਲ ਕੇ ਇਨ੍ਹਾਂ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਸਨ ਅਤੇ ਲੋਕਾਂ ਤੋਂ ਵਿਆਹ ਕਰਵਾਉਣ ਦੇ ਮਾਮਲੇ ਵਿਚ ਲੁੱਟਾਂ ਖੋਹਾਂ ਕਰ ਰਹੇ ਸਨ.ਮੁਲਾਜ਼ਮਾ ਦਾ ਕਹਿਣਾ ਹੈ

ਕਿ ਇਨ੍ਹਾਂ ਉੱਤੇ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਏਗੀ.ਪੁਲਸ ਪ੍ਰਸ਼ਾਸਨ ਵੱਲੋਂ ਇਨ੍ਹਾਂ ਉੱਪਰ ਸਭ ਤੋਂ ਸਖ਼ਤ ਕਾਰਵਾਈ ਕੀਤੀ ਜਾ ਰਹੀ ਹੈ ਅਤੇ ਇਨ੍ਹਾਂ ਵਿਆਹ ਦੇ ਨਾਂ ਉਤੇ ਲੁੱਟਣ ਵਾਲੇ ਲੁਟੇਰਿਆਂ ਨੂੰ ਸਜ਼ਾ ਦਿੱਤੀ ਜਾਵੇਗੀ.ਇਸ ਵੀਡੀਓ ਨੂੰ ਵਿਸਥਾਰ ਨਾਲ ਜਾਣਨ ਲਈ ਥੱਲੇ ਇਕ ਲਿੰਕ ਦਿੱਤਾ ਗਿਆ ਹੈ ਉਸ ਉੱਤੇ ਕਲਿੱਕ ਕਰੋ ਅਤੇ ਦਿਓ ਆਪਣੀ ਰਾਇ

ਨੋਟ :ਇਹ ਜਾਣਕਾਰੀ ਅਸੀਂ ਵੀਡੀਓ ਦੇ ਆਧਾਰ ਤੇ ਦਿੱਤੀ ਹੈ ਇਸ ਵੀਡੀਓ ਨੂੰ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀਂ ਹੈ ਅਸੀਂ ਸਿਰਫ਼ ਇਹ ਜਾਣਕਾਰੀ ਤੁਹਾਡੇ ਨਾਲ ਅੱਗੇ ਸ਼ੇਅਰ ਕਰ ਰਹੇ ਹਾਂ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੀਆਂ ਹੋਰ ਵੀ ਜਾਣਕਾਰੀਆਂ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੁੰਦੇ ਰਹਾਂਗੇ ਮਿਲਦੇ ਹਾਂ ਇਕ ਨਵੀਂ ਖਬਰ ਦੇ ਨਾਲ ਉਦੋਂ ਤੱਕ ਦੇ ਲਈ ਧੰਨਵਾਦ ਨਵੀਂਆਂ ਤੇ ਤਾਜ਼ੀਆਂ ਖ਼ਬਰਾਂ ਸਭ ਤੋਂ ਪਹਿਲਾਂ ਦੇਖਣ ਦੇ ਲਈ ਸਾਡੇ ਪੇਜ ਨੂੰ ਲਾਈਕ ਕਰੋ ਜੀ ਅਸੀਂ ਤੁਹਾਡੇ ਲਈ ਹਮੇਸ਼ਾ ਨਵੀਆਂ ਤੇ ਤਾਜ਼ੀਆਂ ਖ਼ਬਰਾਂ ਲੈ ਕੇ ਸਾਹਮਣੇ ਹਾਜ਼ਰ ਹੁੰਦੇ ਰਹਾਂਗੇ

Leave a Reply

Your email address will not be published.