ਮੋਗਾ,ਦਾ ਇਹ ਅਪਾਹਜ਼ ਨੌਜਵਾਨ ਮੁਰਿੰਡੇ ਵੇਚ ਕੇ ਕਰ ਰਿਹਾ ਘਰ ਦਾ ਗੁਜ਼ਾਰਾ

Uncategorized

ਅੱਜ ਵੀ ਇਹ ਬਹੁਤ ਹੀ ਮੰਦਭਾਗੀ ਘਟਨਾ ਮੋਗੇ ਤੋਂ ਸਾਹਮਣੇ ਆਵੇਗੀ ਜਿਸ ਨੂੰ ਦੇਖ ਕੇ ਤੁਹਾਡੇ ਰੌਂਗਟੇ ਖੜ੍ਹੇ ਹੋ ਜਾਣਗੇ ਕਿਉਂਕਿ ਅਸੀਂ ਦੇਖਦੇ ਹਾਂ ਜਦੋਂ ਹਸੀਨ ਟ੍ਰੈਵਲ ਕਰਦਿਆਂ ਰੈੱਡ ਬੱਤੀਆਂ ਤੇ ਰੁਕਦੇ ਹਾਂ ਤਾਂ ਉੱਥੇ ਸਾਨੂੰ ਕਈ ਪ੍ਰਕਾਰ ਦੀ ਭਿਖਾਰੀ ਮਿਲਦੇ ਹਨ ਜੋ ਕਿ ਸਰੀਰਕ ਪੱਖੋਂ ਠੀਕ ਹੁੰਦੇ ਹਨ ਪਰ ਫਿਰ ਵੀ ਉਹ ਲੋਕਾਂ ਤੋਂ ਪੈਸਾ ਬਣ ਰਹੇ ਹਨ ਅਤੇ ਆਪਣਾ ਗੁਜ਼ਾਰਾ ਕਰਦੇ ਹਨ ਪਰ ਸਾਨੂੰ ਅਜੇ ਇਸ ਅਜਿਹੇ ਸ਼ਖਸ ਨੂੰ ਮਿਲਾਉਂਦੇ ਹਾਂ ਜੋ ਕਿ ਇਕ ਲੱਤ ਦੀ ਇੱਕ ਬਾਂਹ ਤੋਂ ਅਪਾਹਜ ਹੈ ਅਤੇ ਇੱਕ ਲੱਤ ਤੇ ਖੜ੍ਹ ਕੇ ਆਪਣੀ ਦਸਾਂ ਨਹੁੰਆਂ ਦੀ ਕਿਰਤ ਕਰਦਾ ਹੈ

ਅਤੇ ਕਿਸੇ ਤੋਂ ਕੋਈ ਪੈਸਾ ਨਹੀਂ ਮੰਗਦਾ ਆਪਣੀ ਕਿਰਤ ਦਾ ਹੀ ਪੈਸਾ ਕਮਾਉਂਦਾ ਹੈ ਉਹ ਮੋਗਾ ਦੇ ਇਕ ਪੁਲ ਦੇ ਹੇਠਾਂ ਮਰੂੰਡੇ ਵੇਚ ਕੇ ਆਪਣੇ ਘਰ ਦਾ ਗੁਜ਼ਾਰਾ ਕਰਦਾ ਹੈ ਅਤੇ ਆਪਣੀ ਜ਼ਿੰਦਗੀ ਦੀ ਲੜਾਈ ਲੜ ਰਿਹਾ ਹੈ ਜੇਕਰ ਤੁਸੀਂ ਉਸ ਪੀੜ੍ਹੀ ਨੂੰ ਦੇਖਣਾ ਚਾਹੁੰਦੇ ਹੋ ਤਾਂ ਨੀਚੇ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ ਅਤੇ ਪੂਰੀ ਫੀਡ ਦੇਖ ਸਕਦੇ ਹੋ ਅਤੇ ਵੀਡੀਓ ਦੇਖਣ ਤੋਂ ਬਾਅਦ ਇਕ ਵਾਰ ਫਿਰ ਆਪਣੇ ਵਿਚਾਰ ਜ਼ਰੂਰ ਦਿਓ ਜੇਕਰ ਤੁਸੀਂ ਸਾਡੇ ਪੇਜ ਉੱਤੇ ਪਹਿਲੀ ਵਾਰ ਤਾਂ ਉਪਰ ਦਿੱਤੇ ਗਏ ਫੋਲੋ ਵਾਲੇ ਬਟਨ ਅਤੇ ਲਾਈਕ ਬਟਨ ਨੂੰ ਜ਼ਰੂਰ ਦਿਵਾਇਓ ਤਾਂ ਜੋ ਤੁਹਾਡੇ ਤੱਕ ਅਸੀਂ ਨਵੀਂਆਂ ਤੇ ਤਾਰੀ ਖ਼ਬਰਾਂ ਨੂੰ ਪਹੁੰਚਾ ਸਕੀ

ਇਸ ਤਰ੍ਹਾਂ ਦੀਆਂ ਹੋਰ ਖ਼ਬਰਾਂ ਜਾਣਨ ਲਈ ਤੁਸੀਂ ਇਸ ਵੀਡੀਓ ਨੂੰ ਪੂਰਾ ਦੇਖ ਸਕਦੇ ਹੋ ਤਾਂ ਜੋ ਤੁਸੀਂ ਹਰ ਇਕ ਨਵੀਂ ਅਪਡੇਟ ਨਾਲ ਜੁੜੇ ਰਹੋ।
ਆਪਣੀ ਰਾਇ ਸਾਨੂੰ ਕੁਮੈਂਟ ਕਰਕੇ ਦੇ ਸਕਦੇ ਹੋ ਅਸੀਂ ਤੁਹਾਡੇ ਲਈ ਹਰ ਰੋਜ਼ ਇਸ ਤਰ੍ਹਾਂ ਦੀਆਂ ਚੰਗੀਆਂ ਮਾੜੀਆਂ ਅਤੇ ਨਵੀਆਂ ਖ਼ਬਰਾਂ ਲੈ ਕੇ ਆਉਂਦੇ ਰਹਿੰਦੇ ਹਾਂ।ਤਾਂ ਦੋਸਤੋ ਜੋ ਤੁਸੀਂ ਵੀਡੀਓ ਕਲਿੱਪ ਹੁਣੀ ਦੇਖੀ ਹੈ ਕਿ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਉਹ ਵੀਡੀਓ ਕਲਿੱਪ ਨਾਲ ਅਸੀਂ ਹਮੇਸ਼ਾ ਤੁਹਾਨੂੰ ਸਹੀ ਜਾਣਕਾਰੀ ਦੇਣ ਦੀ ਪੂਰੀ ਕੋਸ਼ਿਸ਼ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਸਾਡੀ ਪੇਜ ਦੇ ਨਾਲ ਇਸੇ ਤਰ੍ਹਾਂ ਬਣੇ ਰਹੋ ਕਿਉਂਕਿ ਅਸੀਂ ਹਮੇਸ਼ਾ ਸਹੀ ਜਾਣਕਾਰੀ ਤੁਹਾਡੇ ਅੱਗੇ ਲੈ ਕੇ ਆਉਂਦੇ ਹਨ ਅਤੇ ਤੁਹਾਡੇ ਨਾਲ ਅਸੀਂ ਹਰ ਇੱਕ ਖ਼ਬਰ ਸਾਂਝੀ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਅਤੇ ਜੇ ਤੁਹਾਨੂੰ ਸਾਡੀਆਂ ਵੀਡਿਓਜ਼ ਪਸੰਦ ਆਈਆਂ ਤਾਂ ਪੇਜ ਨੂੰ ਲਾਇਕ ਜ਼ਰੂਰ ਕਰਿਓ ਧੰਨਵਾਦ ਜੀ

Leave a Reply

Your email address will not be published.