ਪੰਜਾਬ ਦੇ ਸ਼ਹਿਰ ਵਿਚ ਦੋ ਦੋ ਹਜ਼ਾਰ ਦੇ ਨੋਟਾਂ ਦਾ ਪਿਆ ਮੀਂਹ,

Uncategorized

ਅੱਜ ਦੀ ਇਹ ਤਾਜ਼ਾ ਖਬਰ ਸਾਹਮਣੇ ਆਈ ਹੈ ਬੜੀ ਹੀ ਸ਼ਰਮਨਾਕ ਗੱਲ ਹੈ ਜਿੱਥੇ ਕਿ ਆਪਾਂ ਆਪਣੀਆਂ ਦੇਸ਼ ਦੀਆਂ ਸ਼ਖ਼ਸੀਅਤਾਂ ਨੂੰ ਮਾਨਤਾ ਦਿੰਦਿਆਂ ਉੱਥੇ ਹੀ ਆਪਣੇ ਦੇਸ਼ ਵਿਚ ਉਨ੍ਹਾਂ ਨੂੰ ਪੈਰਾਂ ਥੱਲੇ ਰੋਲ ਰਿਹਾ ਹਾਂ ਜਿਵੇਂ ਕਿ ਇਹ ਖਬਰ ਸਾਹਮਣੇ ਆਈ ਹੈ ਕਿਸੇ ਵੀਰ ਇਮੀਗ੍ਰੇਸ਼ਨ ਵਾਲੇ ਨੇ ਆਪਣੀ ਐਡਵਰਟੀਜ਼ਮੈਂਟ ਦੇਣ ਲਈ ਦੋ ਦੋ ਹਜਾਰ ਦੇ ਨੋਟਾਂ ਉਤੇ ਸਿਪਾਹੀ ਹੈ ਅਤੇ ਉਸ ਨੂੰ ਸ਼ਹਿਰ ਦੀਆਂ ਸੜਕਾਂ ਵਿੱਚ ਖਿਲਾਰ ਦਿੱਤਾ ਹੈ

ਅਤੇ ਲੋਕ ਉਸ ਉਪਰ ਦੀ ਆਪਣੇ ਪੈਰ ਲੈ ਲੈ ਲੰਘ ਰਹੇ ਹਨ.ਕਿਉਂਕਿ ਜੋ ਮਹਾਨ ਸ਼ਖ਼ਸੀਅਤ ਜੀ ਤਸਵੀਰ ਇੰਨੀ ਆਪਣੇ ਦੇਸ਼ ਦੀ ਕਰੰਸੀ ਉੱਤੇ ਲੱਗੀ ਹੋਈ ਹੈ ਉਹ ਪੈਰਾਂ ਥੱਲੇ ਰੁਲ ਰਹੀ ਹੈ ਅਤੇ ਜ਼ਿਕਰਯੋਗ ਗੱਲ ਇਹ ਵੀ ਹੈ ਕਿਉਂ ਆਪਣੇ ਦੇਸ਼ ਦੀ ਕਰੰਸੀ ਇੱਕ ਅਹਿਮ ਹੈ ਇਸ ਨੂੰ ਸਾਨੂੰ ਮਾਣ ਸਨਮਾਨ ਦੇਣਾ ਚਾਹੀਦਾ ਹੈ ਨਾ ਕਿ ਇਹ ਪੈਰਾਂ ਥੱਲੇ ਰੋਲ ਨੀ ਚਾਹੀਦੀ ਹੈ.ਅਤੇ ਇਹ ਕਿਸੇ ਨੂੰ ਹੱਕ ਨਹੀਂ ਹੈ ਕਿ ਆਪਣੀ ਨਿਜੀ ਐਡਵਰਟਾਈਜ਼ਮੈਂਟ ਦੇਣ ਲਈ ਇੱਕ ਕਰੰਸੀ ਦਾ ਇਸਤੇਮਾਲ ਕੀਤਾ ਜਾਵੇ ਅਤੇ ਸ਼ਹਿਰ ਦੇ ਵਾਸੀਆਂ ਦਾ ਇਹ ਬਿਆਨ ਹੈ

ਕਿ ਅਜਿਹੀ ਸੰਸਥਾ ਉੱਤੇ ਰੋਕ ਲਾਉਣੀ ਚਾਹੀਦੀ ਹੈ ਜੋ ਆਪਣੀਆਂ ਐਡਵਰਟਾਈਜ਼ਮੈਂਟ ਇਸ ਤਰੀਕੇ ਨਾਲ ਦਿੰਦੀਆਂ ਹਨ ਕਿਉਂਕਿ ਉਨ੍ਹਾਂ ਨੇ ਸ਼ਹਿਰ ਦੀ ਹਰ ਇਕ ਸਰਕਾਰੀ ਸੰਸਥਾ ਉਤੇ ਆਪਣੇ ਅਖ਼ਬਾਰ ਛਾਪੇ ਹਨ ਅਤੇ ਹਰ ਇਕ ਗਲੀ ਮੁਹੱਲੇ ਵਿੱਚ ਇੰਨੇ ਜ਼ਿਆਦਾ ਆਪਣੀ ਐਡਬਰਜਮੈਂਟਾਂ ਦੇ ਇਸ਼ਤਿਹਾਰ ਲਗਾਏ ਗਏ ਹਨ.ਸ਼ਹਿਰ ਵਾਸੀਆਂ ਦੀ ਪ੍ਰਸ਼ਾਸਨ ਅੱਗੇ ਇਹੀ ਮੰਗ ਹੈ ਕਿ ਉਨ੍ਹਾਂ ਉੱਤੇ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇ ਪੂਰੀ ਵੀਡੀਓ ਨੂੰ ਵਿਸਥਾਰ ਨਾਲ ਜਾਣਨ ਲਈ ਥੱਲੇ ਇਕ ਲਿੰਕ ਦਿੱਤਾ ਗਿਆ ਹੈ ਉਸ ਉੱਤੇ ਕਲਿੱਕ ਕਰੋ ਅਤੇ ਆਪਣੀ ਰਾਇ ਜ਼ਰੂਰ ਦਿਉ

ਨੋਟ :ਇਹ ਜਾਣਕਾਰੀ ਅਸੀਂ ਵੀਡੀਓ ਦੇ ਆਧਾਰ ਤੇ ਦਿੱਤੀ ਹੈ ਇਸ ਵੀਡੀਓ ਨੂੰ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀਂ ਹੈ ਅਸੀਂ ਸਿਰਫ਼ ਇਹ ਜਾਣਕਾਰੀ ਤੁਹਾਡੇ ਨਾਲ ਅੱਗੇ ਸ਼ੇਅਰ ਕਰ ਰਹੇ ਹਾਂ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੀਆਂ ਹੋਰ ਵੀ ਜਾਣਕਾਰੀਆਂ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੁੰਦੇ ਰਹਾਂਗੇ ਮਿਲਦੇ ਹਾਂ ਇਕ ਨਵੀਂ ਖਬਰ ਦੇ ਨਾਲ ਉਦੋਂ ਤੱਕ ਦੇ ਲਈ ਧੰਨਵਾਦ ਨਵੀਂਆਂ ਤੇ ਤਾਜ਼ੀਆਂ ਖ਼ਬਰਾਂ ਸਭ ਤੋਂ ਪਹਿਲਾਂ ਦੇਖਣ ਦੇ ਲਈ ਸਾਡੇ ਪੇਜ ਨੂੰ ਲਾਈਕ ਕਰੋ ਜੀ ਅਸੀਂ ਤੁਹਾਡੇ ਲਈ ਹਮੇਸ਼ਾ ਨਵੀਆਂ ਤੇ ਤਾਜ਼ੀਆਂ ਖ਼ਬਰਾਂ ਲੈ ਕੇ ਸਾਹਮਣੇ ਹਾਜ਼ਰ ਹੁੰਦੇ ਰਹਾਂਗੇ

Leave a Reply

Your email address will not be published. Required fields are marked *