ਅੱਧੀ ਰਾਤ ਸੁੱਤੇ ਬੰਦੇ ਨਾਲ ਹੋਈ ਵੱਡੀ ਵਾਰਦਾਤ ,ਵੇਖੋ ਅਸਲ ਸੱਚਾਈ

Uncategorized

ਅੱਜ ਦੀ ਇਹ ਮੰਦਭਾਗੀ ਘਟਨਾ ਸਾਹਮਣੇ ਆਈ ਹੈ ਜਿਵੇਂ ਕਿ ਤੁਹਾਨੂੰ ਵਧਾਏਗੀ ਸਾਡੇ ਸਮਾਜ ਵਿਚ ਸਾਡੇ ਦੇਸ਼ ਵਿੱਚ ਨਕਾਬਪੋਸ਼ਾਂ ਚੋਰਾਂ ਲੁਟੇਰਿਆਂ ਵੱਲੋਂ ਚੋਰੀਆਂ ਅਤੇ ਲੁੱਟਾਂ ਖੋਹਾਂ ਕੀਤੀਆਂ ਜਾ ਰਹੀਆਂ ਹਨ.ਅਤੇ ਇਹ ਚੋਰ ਲੁਟੇਰੇ ਬੇਖ਼ੌਫ਼ ਸ਼ਰ੍ਹੇਆਮ ਘੁੰਮ ਰਹੇ ਹਨ ਅਜਿਹੀ ਹੀ ਘਟਨਾ ਸਾਹਮਣੇ ਆਈ ਹੈ ਜਿੱਥੇ ਕਿ ਇੱਕ ਵਿਅਕਤੀ ਦੇ ਘਰ ਵਿੱਚ ਵੜ ਕੇ ਉਨ੍ਹਾਂ ਦੇ ਘਰਾਂ ਦੀਆਂ ਕੁੰਡੀਆਂ ਪੱਟ ਕੇ ਉਸ ਦੇ ਘਰ ਵਿਚ ਦਾਖਲ ਹੋਏ ਅਤੇ ਜਦੋਂ ਉਹ ਵਿਅਕਤੀ ਆਪਣੇ ਬਿਸਤਰ ਤੇ ਸੁੱਤਾ ਪਿਆ ਸੀ

ਤਾਂ ਉਸ ਦੇ ਦਾਤਰ ਮਾਰਿਆ ਗਿਆ ਉਨ੍ਹਾਂ ਚੋਰਾਂ ਵੱਲੋਂ ਅਤੇ ਉਸ ਦੇ ਸਿਰ ਤੇ ਪਿਸਤੌਲ ਰੱਖ ਕੇ ਉਸ ਤੋਂ ਅਲਮਾਰੀਆਂ ਦੀਆਂ ਚਾਬੀਆਂ ਦੇਣ ਲਈ ਕਿਹਾ ਕਿ ਦੱਸ ਕਿੱਥੇ ਹਨ ਪੈਸੇ ਅਤੇ ਸਿਓਨਾ ਉਸ ਡਰਦੇ ਹੋਏ ਵਿਅਕਤੀ ਨੇ ਚਾਬੀਆਂ ਵੀ ਦੇ ਦਿੱਤੀਆਂ ਅਤੇ ਉਸ ਨੂੰ ਬੰਨ੍ਹ ਕੇ ਬਿਠਾ ਲਿਆ ਇਕ ਵਿਅਕਤੀ ਉਸ ਦੇ ਕੋਲ ਖੜ੍ਹਾ ਰਿਹਾ ਅਤੇ ਦੂਸਰੇ ਘਰ ਦੀ ਤਲਾਸ਼ੀ ਲੈਣ ਲੱਗੇ ਅਤੇ ਬਿਆਨਾਂ ਅਨੁਸਾਰ ਦੱਸਿਆ ਗਿਆ ਹੈ ਕਿ ਸਾਰਾ ਤਾਂ ਹੋ ਘਰ ਦਾ ਸੋਨਾ ਲਏ ਗਏ ਹਨ ਅਤੇ ਪੈਸਾ ਵੀ ਚਾਲੀ ਪਨਤਾਲੀ ਹਜ਼ਾਰ ਲਿਜਾ ਚੁੱਕੇ ਹਨ ਅਤੇ ਉਨ੍ਹਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਘਰ ਦਾ ਟੀ ਵੀ ਅਤੇ ਸਪੀਕਰ ਵੀ ਮੇਰੇ ਸਾਹਮਣੇ ਉਤਾਰੇ ਸਨ ਪਰ ਪਤਾ ਨਹੀਂ ਅਜਿਹਾ ਕੀ ਹੋਇਆ

ਕਿ ਉਹ ਉਹ ਚੀਜ਼ਾਂ ਛੱਡ ਕੇ ਅਤੇ ਹੋਰ ਕੀਮਤੀ ਸਾਮਾਨ ਸਾਰਾ ਚੁੱਕ ਕੇ ਲੈ ਗਏ ਉਸ ਵਿਅਕਤੀ ਵੱਲੋਂ ਪ੍ਰਸ਼ਾਸਨ ਅੱਗੇ ਹੀ ਮੰਗ ਕੀਤੀ ਜਾਂਦੀ ਹੈ ਕਿ ਉਨ੍ਹਾਂ ਚੋਰਾਂ ਲੁਟੇਰਿਆਂ ਨੂੰ ਜਲਦ ਤੋਂ ਜਲਦ ਪਕਡ਼ਿਆ ਜਾਵੇਗਾ ਕਿਉਂਕਿ ਇਹ ਜੋ ਇਸ ਘਰ ਵਿੱਚ ਅਜਿਹੀ ਹਰਕਤ ਕਰਕੇ ਗਏ ਹਨ ਚੋਰੀ ਕਰਕੇ ਗੇਮ ਹੋਰ ਕਿਤੇ ਵੀ ਜਾ ਕੇ ਅਜਿਹਾ ਕਾਰਨਾਮਾ ਕਰਨਗੇ ਅਤੇ ਕੀ ਹੋ ਸਕਦਾ ਕੀ ਪਤਾ ਕਿਸੇ ਦੀ ਜਾਨ ਵੀ ਲੈ ਸਕਦੇ ਹਨ ਕਿਉਂਕਿ ਉਨ੍ਹਾਂ ਕੋਲੋਂ ਹਥਿਆਰ ਵੀ ਸਨ।ਬਸ ਉਸ ਵਿਅਕਤੀ ਦੀ ਪ੍ਰਸ਼ਾਸਨ ਅੱਗੇ ਇਹੋ ਮੰਗ ਹੈ ਕਿ ਉਹਨਾ ਨਕਾਬਪੋਸ਼ਾਂ ਨੂੰ ਜਲਦ ਤੋਂ ਜਲਦ ਫੜਿਆ ਜਾਵੇ.ਅਜਿਹੀਆਂ ਹੀ ਜਾਣਕਾਰੀਆਂ ਸੀ ਤੁਹਾਡੇ ਅੱਗੇ ਪੇਸ਼ ਕਰਦੇ ਰਹਾਂਗੇ ਪੂਰੀ ਵੀਡੀਓ ਨੂੰ ਵੇਖਣ ਲਈ ਥੱਲੇ ਇਕ ਲਿੰਕ ਦਿੱਤਾ ਗਿਆ ਹੈ ਉਸ ਉੱਤੇ ਕਲਿੱਕ ਕਰੋ ਅਤੇ ਆਪਣੀ ਰਾਇ ਜ਼ਰੂਰ ਦਿਉ

ਨੋਟ :ਇਹ ਜਾਣਕਾਰੀ ਅਸੀਂ ਵੀਡੀਓ ਦੇ ਆਧਾਰ ਤੇ ਦਿੱਤੀ ਹੈ ਇਸ ਵੀਡੀਓ ਨੂੰ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀਂ ਹੈ ਅਸੀਂ ਸਿਰਫ਼ ਇਹ ਜਾਣਕਾਰੀ ਤੁਹਾਡੇ ਨਾਲ ਅੱਗੇ ਸ਼ੇਅਰ ਕਰ ਰਹੇ ਹਾਂ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੀਆਂ ਹੋਰ ਵੀ ਜਾਣਕਾਰੀਆਂ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੁੰਦੇ ਰਹਾਂਗੇ ਮਿਲਦੇ ਹਾਂ ਇਕ ਨਵੀਂ ਖਬਰ ਦੇ ਨਾਲ ਉਦੋਂ ਤੱਕ ਦੇ ਲਈ ਧੰਨਵਾਦ ਨਵੀਂਆਂ ਤੇ ਤਾਜ਼ੀਆਂ ਖ਼ਬਰਾਂ ਸਭ ਤੋਂ ਪਹਿਲਾਂ ਦੇਖਣ ਦੇ ਲਈ ਸਾਡੇ ਪੇਜ ਨੂੰ ਲਾਈਕ ਕਰੋ ਜੀ ਅਸੀਂ ਤੁਹਾਡੇ ਲਈ ਹਮੇਸ਼ਾ ਨਵੀਆਂ ਤੇ ਤਾਜ਼ੀਆਂ ਖ਼ਬਰਾਂ ਲੈ ਕੇ ਸਾਹਮਣੇ ਹਾਜ਼ਰ ਹੁੰਦੇ ਰਹਾਂਗੇ

Leave a Reply

Your email address will not be published. Required fields are marked *