ਚਲਦੀ ਇੰਟਰਵਿਊ ਚ ਭੁੱਬਾਂ ਮਾਰ-ਮਾਰ ਰੋਏ ਕੁੜੀ ਦੇ ਮਾਂ ਪਿਓ

Uncategorized

ਅੱਜ ਵੀ ਬਹੁਤ ਹੀ ਮੰਦਭਾਗੀ ਘਟਨਾ ਰੂਪਨਗਰ ਤੂੰ ਸਾਹਮਣੇ ਆ ਰਹੀ ਹੈ ਆਪ ਸਭ ਨੂੰ ਪਤਾ ਹੀ ਹੈ ਕਿ ਬੀਤੇ ਦਿਨ ਬਹੁਤ ਹੀ ਜ਼ਿਆਦਾ ਵੀਡੀਓ ਵਾਇਰਲ ਹੋ ਰਹੀ ਸੀ ਜਦੋਂ ਇੱਕ ਲੜਕੀ ਇੱਕ ਮੁੰਡੇ ਦਿਨਾਂ ਭੱਜ ਕੇ ਵਿਆਹ ਕਰਵਾਉਣ ਦੀ ਕੋਸ਼ਿਸ਼ ਕਰ ਰਹੀ ਸੀ ਅਤੇ ਮੌਕੇ ਤੇ ਹੀ ਉਸ ਦੇ ਮਾਂ ਬਾਪ ਕੋਰਟ ਦੇ ਵਿੱਚ ਪਹੁੰਚੇ ਜਦੋਂ ਉਨ੍ਹਾਂ ਨੇ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਦੀ ਲੜਕੀ ਨੇ ਹੱਥ ਸੜਵਾ ਕੇ ਭੱਜ ਗਈ

ਅਤੇ ਕੋਰਟ ਦੇ ਵਿੱਚ ਜਾ ਦਾਖ਼ਲ ਹੋਈ ਅਤੇ ਆਪਣੇ ਮਾਂ ਬਾਪ ਦੀ ਪੱਗ ਮਿੱਟੀ ਵਿਚ ਰੋਲ ਦਿੱਤੀ ਉਸਦੇ ਮਾਂ ਬਾਪ ਉੱਥੇ ਬੈਠ ਕੇ ਭੁੱਬਾਂ ਮਾਰ ਕੇ ਰੋਣ ਲੱਗ ਗਏ ਸਨ ਅਤੇ ਹੁਣ ਉਨ੍ਹਾਂ ਦੇ ਨਾਲ ਜਦੋਂ ਗੱਲਬਾਤ ਕੀਤੀ ਗਈ ਤਾਂ ਉਹ ਜਲਦੀ ਇੰਟਰਵਿਊ ਦੇ ਵਿੱਚ ਹੀ ਭੁੱਬਾਂ ਮਾਰ ਕੇ ਰੋਣ ਲੱਗ ਗਏ ਹਨ ਜਦੋਂ ਉਨ੍ਹਾਂ ਨੇ ਗੱਲਬਾਤ ਕੀਤੀ ਤਾਂ ਦੱਸੀ ਉਨ੍ਹਾਂ ਨੇ ਸਾਰੀਆਂ ਕਹਾਣੀਆਂ ਉਨ੍ਹਾਂ ਨੇ ਦੱਸਿਆ ਸੀ ਕਿ ਸਾਡਾ ਸੁਪਨਾ ਸੀ ਕਿ ਅਸੀਂ ਆਪਣੀ ਬੱਚੀ ਨੂੰ ਪੜ੍ਹਾ ਲਿਖਾ ਕੇ ਕਿਸੇ ਚੰਗੀ ਨੌਕਰੀ ਜਾਂ ਪੁਲਸ ਦੇ ਵਿਚ ਨੌਕਰੀ ਦਿਵਾਉਣਾ ਚਾਹੁੰਦੇ ਸਨ ਪਰ ਉਨ੍ਹਾਂ ਦੀ ਬੱਚੀ ਨੇ ਉਨ੍ਹਾਂ ਦੀ ਲਾਜ਼ਮੀ ਰੱਖੀ ਉਨ੍ਹਾਂ ਦੀ ਪੱਗ ਮਿੱਟੀ ਵਿਚ ਰੋਲ ਦਿੱਤੀ ਜਦੋਂ

ਉਸ ਦਾ ਪਿਤਾ ਆਪਣੀ ਬੱਚੀ ਦਾ ਰਾਤ ਸਡ਼ਕ ਨੂੰ ਰੋਕਣ ਦੀ ਕੋਸ਼ਿਸ਼ ਕਰ ਰਿਹਾ ਸੀ ਤਾਂ ਉਸ ਦੇ ਪਿਤਾ ਨੇ ਦੱਸਿਆ ਕਿ ਮੇਰੀ ਬੱਚੀ ਨੇ ਮੇਰੀ ਪੱਗ ਉਸ ਟੈਮ ਨੀ ਧਰਤੀ ਨਾਲ ਮਾਰੀ ਅਤੇ ਮੈਨੂੰ ਵੀ ਧਰਤੀ ਉੱਤੇ ਡਿੱਗਣ ਲਈ ਮਜ਼ਬੂਰ ਕਰ ਦਿੱਤਾ ਕਿਉਂਕਿ ਉਸ ਨੇ ਕੰਮ ਹੀ ਇੱਕ ਅਜਿਹਾ ਕੀਤਾ ਸੀ ਜਦੋਂ ਉਨ੍ਹਾਂ ਦੇ ਮਾਤਾ ਪਿਤਾ ਨੇ ਉਨ੍ਹਾਂ ਨੂੰ ਪੁੱਛੇਗੀ ਕਿ ਤੇਰੀ ਕੋਈ ਪਸੰਦ ਹੈ ਤਾਂ ਹੀ ਤਰਸ ਨਾ ਵਿਆਹ ਕਰਦੇ ਨੇ ਪਰ ਤਾਂ ਉਸ ਸਮੇਂ ਉਸ ਲੜਕੀ ਨੇ ਕਹਿ ਦਿੱਤਾ ਕਿ ਮੈਂ ਅਜਿਹਾ ਕੋਈ ਵੀ ਕੰਮ ਨਹੀਂ ਕਰਾਂਗੀ ਤੁਹਾਡੀ ਮਰਜ਼ੀ ਤੋਂ ਬਗੈਰ ਪਰ ਬਾਅਦ ਵਿੱਚ ਉਸ ਨੇ ਅਜਿਹਾ ਕੰਮ ਕੀਤਾ ਜਿਸਦੇ ਨਾਲ ਉਸ ਦੇ ਮਾਂ ਪਿਓ ਮਰਨ ਲਈ ਵੀ ਤਿਆਰ ਹੋ ਗਏ ਸਨ ਜੇਕਰ ਤੁਸੀਂ ਉਸ ਵੀਡਿਓ ਨੂੰ ਦੇਖਣਾ ਚਾਹੁੰਦੇ ਹਨ ਜਿੱਥੇ ਕੁੜੀ ਦੇ ਮਾਂ ਬਾਪ ਰੋਣ ਲੱਗ ਪਏ ਸਨ ਬੈਠੇ ਸਨ ਤਾਂ ਲਿੰਕ ਉ ੱਤੇ ਕਲਿੱਕ ਕਰੋ ਅਤੇ ਪੂਰੀ ਵੀਡੀਓ ਦੇਖ ਸਕਦੇ ਹੋ

ਨੋਟ :ਇਹ ਜਾਣਕਾਰੀ ਅਸੀਂ ਵੀਡੀਓ ਦੇ ਆਧਾਰ ਤੇ ਦਿੱਤੀ ਹੈ ਇਸ ਵੀਡੀਓ ਨੂੰ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀਂ ਹੈ ਅਸੀਂ ਸਿਰਫ਼ ਇਹ ਜਾਣਕਾਰੀ ਤੁਹਾਡੇ ਨਾਲ ਅੱਗੇ ਸ਼ੇਅਰ ਕਰ ਰਹੇ ਹਾਂ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੀਆਂ ਹੋਰ ਵੀ ਜਾਣਕਾਰੀਆਂ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੁੰਦੇ ਰਹਾਂਗੇ ਮਿਲਦੇ ਹਾਂ ਇਕ ਨਵੀਂ ਖਬਰ ਦੇ ਨਾਲ ਉਦੋਂ ਤੱਕ ਦੇ ਲਈ ਧੰਨਵਾਦ ਨਵੀਂਆਂ ਤੇ ਤਾਜ਼ੀਆਂ ਖ਼ਬਰਾਂ ਸਭ ਤੋਂ ਪਹਿਲਾਂ ਦੇਖਣ ਦੇ ਲਈ ਸਾਡੇ ਪੇਜ ਨੂੰ ਲਾਈਕ ਕਰੋ ਜੀ ਅਸੀਂ ਤੁਹਾਡੇ ਲਈ ਹਮੇਸ਼ਾ ਨਵੀਆਂ ਤੇ ਤਾਜ਼ੀਆਂ ਖ਼ਬਰਾਂ ਲੈ ਕੇ ਸਾਹਮਣੇ ਹਾਜ਼ਰ ਹੁੰਦੇ ਰਹਾਂਗੇ

Leave a Reply

Your email address will not be published. Required fields are marked *