ਅਕਸਰ ਹੀ ਸੋਸ਼ਲ ਮੀਡੀਆ ਉੱਤੇ ਬਹੁਤ ਸਾਰੀਆਂ ਅਜਿਹੀਆਂ ਵੀਡੀਓਜ਼ ਸਾਹਮਣੇ ਆਉਂਦੀਆਂ ਹਨ, ਜੋ ਸਾਰਿਆਂ ਨੂੰ ਹੈਰਾਨ ਕਰ ਦਿੰਦੀਆਂ ਹਨ।ਇਸੇ ਤਰ੍ਹਾਂ ਦੀ ਇੱਕ ਵੀਡੀਓ ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਰਹੀ ਹੈ,ਜਿਸ ਵਿਚ ਇਕ ਬਜ਼ੁਰਗ ਔਰਤ ਇਕ ਦੁਕਾਨ ਦੇ ਅੱਗੇ ਸੁੱਤੀ ਪਈ ਸੀ।ਇਸੇ ਦੌਰਾਨ ਇਸ ਦੁਕਾਨ ਦਾ ਮਾਲਕ ਆਉਂਦਾ ਹੈ ਅਤੇ ਇਸ ਬਜ਼ੁਰਗ ਔਰਤ ਨੂੰ ਇੱਥੋਂ ਉਠਾਉਣ ਦੀ ਕੋਸ਼ਿਸ਼ ਕਰਦਾ ਹੈ।
ਪਰ ਜਦੋਂ ਇਸ ਅੌਰਤ ਨੂੰ ਇਸ ਬਾਰੇ ਪਤਾ ਨਹੀਂ ਚਲਦਾ ਕਿ ਕੋਈ ਉਸ ਨੂੰ ਉਠਾ ਰਿਹਾ ਹੈ ਤਾਂ ਉਹ ਉੱਥੇ ਹੀ ਸੁੱਤੀ ਰਹਿੰਦੀ ਹੈ। ਬਾਅਦ ਵਿਚ ਇਹ ਵਿਅਕਤੀ ਬੋਤਲ ਨਾਲ ਇਸ ਔਰਤ ਉੱਤੇ ਪਾਣੀ ਪਾ ਦਿੰਦਾ ਹੈ,ਜਿਸ ਤੋਂ ਬਾਅਦ ਇਹ ਅੌਰਤ ਉੱਠਦੀ ਹੈ ਅਤੇ ਇਸ ਵਿਅਕਤੀ ਦੇ ਪੈਰਾਂ ਵਿੱਚ ਡਿੱਗਦੀ ਹੈ ਭਾਵ ਉਸ ਦੇ ਪੈਰਾਂ ਨੂੰ ਹੱਥ ਲਗਾਉਂਦੀ ਹੈ ਕਿ ਉਹ ਉਸ ਉੱਤੇ ਰਹਿਮ ਕਰੇ ਅਤੇ ਇਸ ਤਰੀਕੇ ਨਾਲ ਉਸ ਉੱਤੇ ਪਾਣੀ ਨਾ ਪਾਵੇ।ਇਸ ਦੌਰਾਨ ਇਹ ਵਿਅਕਤੀ ਇਸ ਅੌਰਤੳੁੱਤੇ ਚਲਾਉਂਦਾ ਹੋਇਆ ਦਿਖਾਈ ਦੇ ਰਿਹਾ ਹੈ।ਪਰ ਉਸੇ ਸਮੇਂ ਉਥੇ ਆਰਮੀ ਦਾ ਇਕ ਜਵਾਨ ਆਉਂਦਾ ਹੈ,ਜੋ ਆਪਣੀ ਪਤਨੀ ਨਾਲ ਸੀ
ਉਸ ਤੋਂ ਬਾਅਦ ਇਹ ਆਰਮੀ ਮੈਨ ਇਸ ਵਿਅਕਤੀ ਦਾ ਗਲਾ ਫੜ ਲੈਂਦਾ ਹੈ ਅਤੇ ਇਥੇ ਇਨ੍ਹਾਂ ਦੇ ਵਿਚਕਾਰ ਕਾਫੀ ਬਹਿਸਬਾਜ਼ੀ ਹੁੰਦੀ ਹੈ।ਉਸ ਤੋਂ ਬਾਅਦ ਇਸ ਆਰਮੀਮੈਨ ਨੂੰ ਪਤਾ ਚੱਲਦਾ ਹੈ ਕਿ ਇਹ ਬਜ਼ੁਰਗ ਔਰਤ ਇਸ ਵਿਅਕਤੀ ਦੀ ਦੁਕਾਨ ਤੇ ਸੁੱਤੀ ਪਈ ਸੀ।ਜਿਸ ਤੋਂ ਬਾਅਦ ਆਰਮੀ ਮੈਨ ਇਸ ਵਿਅਕਤੀ ਨੂੰ ਛੱਡ ਦਿੰਦਾ ਹੈ ਅਤੇਔਰਤ ਦਾ ਸਾਰਾ ਸਾਮਾਨ ਚੁੱਕ ਕੇ ਉਸ ਨੂੰ ਫੜਾ ਦਿੰਦਾ ਹੈ ਅਤੇ ਨਾਲ ਹੀ ਕੁਝ ਪੈਸੇ ਦਿੰਦਾ ਹੈ
ਤਾਂ ਜੋ ਉਹ ਆਪਣੇ ਖਾਣ ਪੀਣ ਦਾ ਇੰਤਜ਼ਾਮ ਕਰ ਸਕੇ।ਇਸ ਵੀਡੀਓ ਨੂੰ ਬਹੁਤ ਸਾਰੇ ਲੋਕਾਂ ਵੱਲੋਂ ਵੇਖਿਆ ਜਾ ਚੁੱਕਿਆ ਹੈ ਜੋ ਇਸ ਆਰਮੀਮੈਨ ਦੀ ਤਾਰੀਫ਼ ਕਰ ਰਹੇ ਹਨ ਅਤੇ ਉਸ ਵਿਅਕਤੀ ਨੂੰ ਲਾਹਨਤਾਂ ਪਾਈਆਂ ਜਾ ਰਹੀਆਂ ਹਨ, ਜਿਸ ਨੇ ਇਸ ਬਜ਼ੁਰਗ ਔਰਤ ਦੇ ਨਾਲ ਗ਼ਲਤ ਕੀਤਾ।ਤੁਹਾਡਾ ਇਸ ਮਾਮਲੇ ਬਾਰੇ ਕੀ ਵਿਚਾਰ ਹੈ, ਤੁਸੀਂ ਆਪਣਾ ਵਿਚਾਰ ਕੁਮੈਂਟ ਬਾਕਸ ਵਿੱਚ ਸਾਂਝਾ ਕਰ ਸਕਦੇ ਹੋ।
ਇਸ ਤਰ੍ਹਾਂ ਦੀਆਂ ਹੋਰ ਖ਼ਬਰਾਂ ਜਾਣਨ ਲਈ ਤੁਸੀਂ ਇਸ ਵੀਡੀਓ ਨੂੰ ਪੂਰਾ ਦੇਖ ਸਕਦੇ ਹੋ ਤਾਂ ਜੋ ਤੁਸੀਂ ਹਰ ਇਕ ਨਵੀਂ ਅਪਡੇਟ ਨਾਲ ਜੁੜੇ ਰਹੋ।
ਆਪਣੀ ਰਾਇ ਸਾਨੂੰ ਕੁਮੈਂਟ ਕਰਕੇ ਦੇ ਸਕਦੇ ਹੋ ਅਸੀਂ ਤੁਹਾਡੇ ਲਈ ਹਰ ਰੋਜ਼ ਇਸ ਤਰ੍ਹਾਂ ਦੀਆਂ ਚੰਗੀਆਂ ਮਾੜੀਆਂ ਅਤੇ ਨਵੀਆਂ ਖ਼ਬਰਾਂ ਲੈ ਕੇ ਆਉਂਦੇ ਰਹਿੰਦੇ ਹਾਂ।ਤਾਂ ਦੋਸਤੋ ਜੋ ਤੁਸੀਂ ਵੀਡੀਓ ਕਲਿੱਪ ਹੁਣੀ ਦੇਖੀ ਹੈ ਕਿ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਉਹ ਵੀਡੀਓ ਕਲਿੱਪ ਨਾਲ ਅਸੀਂ ਹਮੇਸ਼ਾ ਤੁਹਾਨੂੰ ਸਹੀ ਜਾਣਕਾਰੀ ਦੇਣ ਦੀ ਪੂਰੀ ਕੋਸ਼ਿਸ਼ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਸਾਡੀ ਪੇਜ ਦੇ ਨਾਲ ਇਸੇ ਤਰ੍ਹਾਂ ਬਣੇ ਰਹੋ ਕਿਉਂਕਿ ਅਸੀਂ ਹਮੇਸ਼ਾ ਸਹੀ ਜਾਣਕਾਰੀ ਤੁਹਾਡੇ ਅੱਗੇ ਲੈ ਕੇ ਆਉਂਦੇ ਹਨ ਅਤੇ ਤੁਹਾਡੇ ਨਾਲ ਅਸੀਂ ਹਰ ਇੱਕ ਖ਼ਬਰ ਸਾਂਝੀ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਅਤੇ ਜੇ ਤੁਹਾਨੂੰ ਸਾਡੀਆਂ ਵੀਡਿਓਜ਼ ਪਸੰਦ ਆਈਆਂ ਤਾਂ ਪੇਜ ਨੂੰ ਲਾਇਕ ਜ਼ਰੂਰ ਕਰਿਓ ਧੰਨਵਾਦ ਜੀ