6ਸਤੰਬਰ 2021ਸੁਬ੍ਹਾ ਦੀਆਂ ਤਾਜ਼ਾ ਖ਼ਬਰਾਂ

Uncategorized

ਅੱਜ ਦੇ ਦਿਨ ਦੀਆਂ ਸੁਬ੍ਹਾ ਦੀਆਂ ਤਾਜ਼ਾ ਖ਼ਬਰਾਂ ਜਿੱਥੇ ਤੁਹਾਡੇ ਨਾਲ ਗੱਲਬਾਤ ਕਰਾਂਗੇ ਦੇਸ਼ ਵਿਦੇਸ਼ ਦੀਆਂ ਅਹਿਮ ਖ਼ਬਰਾਂ ਬਾਰੇ,ਇਨ੍ਹਾਂ ਖਾਸ ਖ਼ਬਰਾਂ ਉਤੇ ਇਕ ਵਾਰੀ ਨਜ਼ਰ ਮਾਰੀਏ!ਜਲੰਧਰ ਚ ਡੇਰਾ ਬਾਬਾ ਮੁਰਾਦਸ਼ਾਹ ਸਮਰਥਕਾਂ ਵੱਲੋਂ ਪ੍ਰਦਰਸ਼ਨ ਗਾਇਕ ਗੁਰਦਾਸ ਮਾਨ ਉਤੇ ਮਾਮਲਾ ਦਰਜ ਹੋਣ ਤੋਂ ਬਾਅਦ ਕੀਤਾ ਸੜਕ ਜਾਮ ,ਅੱਜ ਰਾਤ ਤੋਂ ਨਹੀਂ ਚੱਲਣਗੀਆਂ ਸਰਕਾਰੀ ਬੱਸਾਂ ਠੇਕਾ ਕਰਮਚਾਰੀਆਂ ਦੀ ਸ਼ੁਰੂ ਹੋਈ ਹੜਤਾਲ,

ਕੇਂਦਰ ਸਰਕਾਰ ਵੱਲੋਂ ਹੁਣ ਝੋਨੇ ਦੀ ਖਰੀਦ ਤੇ ਨਿਯਮ ਬਦਲਣ ਦੀ ਤਿਆਰੀ ਕੈਪਟਨ ਅਮਰਿੰਦਰ ਸਿੰਘ ਨੇ ਲਿਆ ਤੁਰੰਤ ਐਕਸ਼ਨ,ਸਿੰਧੂ ਬਾਰਡਰ ਖੁਲ੍ਹਵਾਉਣ ਲਈ ਪੰਦਰਾਂ ਪਿੰਡਾਂ ਨੇ ਕੀਤੀ ਇਕੱਠੀ ਮਹਾਂਪੰਚਾਇਤ,ਪੰਜਾਬ ਦੇ ਕੱਚੇ ਮੁਲਾਜ਼ਮਾਂ ਨਾਲ ਹਰੀਸ਼ ਰਾਵਤ ਦੀ ਪੰਜਾਬ ਚੰਡੀਗਡ਼੍ਹ ਭਵਨ ਵਿਚ ਹੋਈ ਮੀਟਿੰਗ ਕੈਪਟਨ ਸਰਕਾਰ ਜਲਦ ਕਰੇਗੀ ਪੱਕੇ ਪੰਜਾਬ ਅਤੇ ਰਾਜਸਥਾਨ ਦੇ ਕਈ ਸੂਬਿਆਂ ਚ ਸੱਤ ਅਤੇ ਨੌੰ ਸਤੰਬਰ ਤਕ ਭਾਰੀ ਮੀਂਹ ਹੋਣ ਦੀ ਸੰਭਾਵਨਾ ਪੀਐਮ ਕਿਸਾਨ ਦੇ ਲਾਭਪਾਤਰੀ ਕਿਸਾਨਾਂ ਨੂੰ ਚਾਰ ਪਰਸੈਂਟ ਵਿਆਜ ਦਰ ਤੇ ਮਿਲ ਰਿਹਾ ਲੋਨ ਜਾਣੋ ਅਪਲਾਈ ਕਰਨ ਦੀ ਦਾ ਤਰੀਕਾ

ਕੋਰੋਨਾ ਆਫਤ ਹਰਿਆਣਾ ਚ ਵੀਹ ਸਤੰਬਰ ਤੱਕ ਬੁਲਾਈ ਵਧਾਏਗੀ ਤਾਲਾਬੰਦੀ ਅਤੇ ਕੀਤਾ ਜਾਵੇਗਾ ਅਲਰਟ ਜਾਰੀ ,ਕਿਸਾਨ ਮੋਰਚੇ ਨੇ ਕੀਤਾ ਐਲਾਨ ਹੁਣ ਪੱਚੀ ਦੀ ਸਾਂ ਸਤਾਈ ਤੱਕ ਰਹੇਗਾ ਭਾਰਤ ਬੰਦ,ਕਿਸਾਨ ਜਥੇਬੰਦੀਆਂ ਨੇ ਇਹ ਅਹਿਮ ਫ਼ੈਸਲੇ ਉਠਾਏ ਹਨ,ਇਨ੍ਹਾਂ ਖ਼ਬਰਾਂ ਬਾਰੇ ਅਹਿਮ ਜਾਨਣ ਲਈ ਥੱਲੇ ਇਕ ਲਿੰਕ ਦਿੱਤਾ ਹੈ ਉਸ ਉ ੱਤੇ ਕਲਿੱਕ ਕਰੋ ਅਤੇ ਦੇਖੋ ਸੁਬ੍ਹਾ ਦੀਆਂ ਤਾਜ਼ਾ ਖ਼ਬਰ

ਇਸ ਤਰ੍ਹਾਂ ਦੀਆਂ ਹੋਰ ਖ਼ਬਰਾਂ ਜਾਣਨ ਲਈ ਤੁਸੀਂ ਇਸ ਵੀਡੀਓ ਨੂੰ ਪੂਰਾ ਦੇਖ ਸਕਦੇ ਹੋ ਤਾਂ ਜੋ ਤੁਸੀਂ ਹਰ ਇਕ ਨਵੀਂ ਅਪਡੇਟ ਨਾਲ ਜੁੜੇ ਰਹੋ।
ਆਪਣੀ ਰਾਇ ਸਾਨੂੰ ਕੁਮੈਂਟ ਕਰਕੇ ਦੇ ਸਕਦੇ ਹੋ ਅਸੀਂ ਤੁਹਾਡੇ ਲਈ ਹਰ ਰੋਜ਼ ਇਸ ਤਰ੍ਹਾਂ ਦੀਆਂ ਚੰਗੀਆਂ ਮਾੜੀਆਂ ਅਤੇ ਨਵੀਆਂ ਖ਼ਬਰਾਂ ਲੈ ਕੇ ਆਉਂਦੇ ਰਹਿੰਦੇ ਹਾਂ।ਤਾਂ ਦੋਸਤੋ ਜੋ ਤੁਸੀਂ ਵੀਡੀਓ ਕਲਿੱਪ ਹੁਣੀ ਦੇਖੀ ਹੈ ਕਿ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਉਹ ਵੀਡੀਓ ਕਲਿੱਪ ਨਾਲ ਅਸੀਂ ਹਮੇਸ਼ਾ ਤੁਹਾਨੂੰ ਸਹੀ ਜਾਣਕਾਰੀ ਦੇਣ ਦੀ ਪੂਰੀ ਕੋਸ਼ਿਸ਼ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਸਾਡੀ ਪੇਜ ਦੇ ਨਾਲ ਇਸੇ ਤਰ੍ਹਾਂ ਬਣੇ ਰਹੋ ਕਿਉਂਕਿ ਅਸੀਂ ਹਮੇਸ਼ਾ ਸਹੀ ਜਾਣਕਾਰੀ ਤੁਹਾਡੇ ਅੱਗੇ ਲੈ ਕੇ ਆਉਂਦੇ ਹਨ ਅਤੇ ਤੁਹਾਡੇ ਨਾਲ ਅਸੀਂ ਹਰ ਇੱਕ ਖ਼ਬਰ ਸਾਂਝੀ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਅਤੇ ਜੇ ਤੁਹਾਨੂੰ ਸਾਡੀਆਂ ਵੀਡਿਓਜ਼ ਪਸੰਦ ਆਈਆਂ ਤਾਂ ਪੇਜ ਨੂੰ ਲਾਇਕ ਜ਼ਰੂਰ ਕਰਿਓ ਧੰਨਵਾਦ ਜੀ

Leave a Reply

Your email address will not be published.