176ਸਾਲ ਪੁਰਾਣੀ ਹਵੇਲੀ ਜਿਸ ਦੀ ਇਕ ਇੱਟ ਵੀ ਨਹੀਂ ਉੱਖੜੀ,ਵੇਖੋ ਪੂਰੀ ਵੀਡੀਓ

Uncategorized

ਅੱਜ ਦੀ ਇਹ ਤਾਜ਼ਾ ਖਬਰ ਜ਼ਿਮੀਂ ਕੀ ਤੁਹਾਨੂੰ ਪਤਾ ਹੀ ਹੈ ਕਿ ਹਰ ਇੱਕ ਸਮੇਂ ਦਾ ਇਕ ਪੁਰਾਣਾ ਇਤਿਹਾਸ ਹੁੰਦਾ ਹੈ ਜਿਵੇਂ ਕਿ ਹੁਣ ਵੀ ਕੁਝ ਅਜਿਹੇ ਲੋਕ ਅਜਿਹੀਆਂ ਥਾਵਾਂ ਹਨ ਜਿੱਥੇ ਕਿ ਆਪਣਾ ਪੁਰਾਣਾ ਸੱਭਿਆਚਾਰ ਪੁਰਾਣਾ ਇਤਿਹਾਸ ਸੰਭਾਲਿਆ ਹੋਇਆ ਹੈ ਉਸੇ ਹੀ ਤਰ੍ਹਾਂ ਇਹ ਖਬਰ ਸਾਹਮਣੇ ਨਿਕਲ ਕੇ ਆਈ ਹੈ ਫਿਰੋਜ਼ਪੁਰ ਸ਼ਹਿਰ ਵਿਚ ਜਿੱਥੇ ਕਿ ਸਭ ਤੋਂ ਪੁਰਾਣੀ ਹਵੇਲੀ ਜੋ ਕਿ ਲਗਪਗ 176 ਸਾਲ ਪੁਰਾਣੀ ਹੈ।ਦੱਸਿਆ ਜਾਂਦਾ ਹੈ

ਕਿ ਉਸ ਹਵੇਲੀ ਦੀ ਇੱਕ ਵੀ ਇੱਟ ਨਹੀਂ ਉੱਖੜੀ ਅਤੇ ਸਿਰਫ਼ ਬਿਆਨਾਂ ਅਨੁਸਾਰ ਇਹ ਦੱਸਿਆ ਗਿਆ ਹੈ ਕਿ ਸਿਰਫ਼ ਰੰਗ ਰੋਗਨ ਹੀ ਕਰਵਾਇਆ ਜਾਂਦਾ ਹੈ ਪਰ ਅਜਿਹੇ ਏਨੀ ਮਜ਼ਬੂਤ ਹੈ ਕਿ ਇਸ ਵਿਚ ਕੁਝ ਵੀ ਨਹੀਂ ਉਖੜਿਆ ਕੁਝ ਵੀ ਖ਼ਰਾਬ ਨਹੀਂ ਹੋਇਆ।ਕਿਹਾ ਜਾਂਦਾ ਹੈ ਕਿ ਉਵੇਂ ਹੀ ਸਾਰੀਆਂ ਪੁਰਾਣੀਆਂ ਚੀਜ਼ਾਂ ਉਵੇਂ ਹੀ ਮਜ਼ਬੂਤ ਪਈਆਂ ਹਨ ਜਿਵੇਂ ਕਿ ਵੀਡੀਓ ਵਿੱਚ ਦਿਖਾਇਆ ਗਿਆ ਹੈ

ਇਕ ਲੈਂਜ਼ ਜੋ ਕਿ ਅਠਾਰਾਂ ਸੌ ਛਿਅੱਤਰ ਦੇ ਸਮੇਂ ਦਾ ਹੈ ਉਹ ਅਜੇ ਤਕ ਉਵੇਂ ਹੀ ਨਾ ਉਸ ਵਿੱਚ ਖ਼ਰਾਬੀ ਆਈ ਹੈ ਤੇ ਨਾ ਹੀ ਇਸ ਦਾ ਇਹੀ ਕਾਰਨ ਹੈ ਕਿ ਆਪਾਂ ਆਪਣਾ ਪੁਰਾਣਾ ਸੱਭਿਆਚਾਰ ਸੰਭਾਲ ਕੇ ਰੱਖਦੇ ਹਾਂ ਕਿਉਂਕਿ ਉਸ ਨਾਲ ਜੁੜੀਆਂ ਹਰ ਇੱਕ ਯਾਦਾਂ ਸਾਡੇ ਬਜ਼ੁਰਗਾਂ ਦੀਆਂ ਹੁੰਦੀਆਂ ਹਨ। ਅਤੇ ਸਾਡਾ ਇਹ ਫ਼ਰਜ਼ ਬਣਦਾ ਹੈ ਕਿ ਅਸੀਂ ਆਪਣੇ ਪੁਰਾਣੇ ਬਜ਼ੁਰਗਾਂ ਦੀਆਂ ਵਿਰਾਸਤਾਂ ਨੂੰ ਸੰਭਾਲ ਕੇ ਰੱਖੀਏ

ਉਵੇਂ ਹੀ ਇਹ ਹਵੇਲੀ ਇੰਨੇ ਚੰਗੇ ਤਰੀਕੇ ਨਾਲ ਸੰਭਾਲੀ ਹੋਈ ਹੈ ਕਿ ਅਜੇ ਤਕ ਇਸ ਦੀ ਇੱਕ ਇੱਟ ਤੱਕ ਨਹੀਂ ਉੱਖੜੀ।ਅਜਿਹੇ ਵੀ ਲੋਕ ਆਉਂਦੇ ਹਨ ਨੇਕ ਵਿਚਾਰਾਂ ਵਾਲੇ ਜੋ ਆਪਣੇ ਸੱਭਿਆਚਾਰ ਨੂੰ ਸੰਭਾਲ ਕੇ ਰੱਖਦੇ ਹਨ ਆਪਣੇ ਸੱਭਿਆਚਾਰ ਨਾਲ ਜੁੜੇ ਰਹਿੰਦੇ ਹਨ।ਵਧੇਰੇ ਜਾਣਕਾਰੀ ਲਈ ਥੱਲੇ ਇਕ ਲਿੰਕ ਦਿੱਤਾ ਗਿਐ ਉਸ ਉ ੱਤੇ ਕਲਿੱਕ ਕਰੋ ਅਤੇ ਆਪਣੀ ਰਾਇ ਜ਼ਰੂਰ ਦਿਉ

ਇਸ ਤਰ੍ਹਾਂ ਦੀਆਂ ਹੋਰ ਖ਼ਬਰਾਂ ਜਾਣਨ ਲਈ ਤੁਸੀਂ ਇਸ ਵੀਡੀਓ ਨੂੰ ਪੂਰਾ ਦੇਖ ਸਕਦੇ ਹੋ ਤਾਂ ਜੋ ਤੁਸੀਂ ਹਰ ਇਕ ਨਵੀਂ ਅਪਡੇਟ ਨਾਲ ਜੁੜੇ ਰਹੋ।
ਆਪਣੀ ਰਾਇ ਸਾਨੂੰ ਕੁਮੈਂਟ ਕਰਕੇ ਦੇ ਸਕਦੇ ਹੋ ਅਸੀਂ ਤੁਹਾਡੇ ਲਈ ਹਰ ਰੋਜ਼ ਇਸ ਤਰ੍ਹਾਂ ਦੀਆਂ ਚੰਗੀਆਂ ਮਾੜੀਆਂ ਅਤੇ ਨਵੀਆਂ ਖ਼ਬਰਾਂ ਲੈ ਕੇ ਆਉਂਦੇ ਰਹਿੰਦੇ ਹਾਂ।ਤਾਂ ਦੋਸਤੋ ਜੋ ਤੁਸੀਂ ਵੀਡੀਓ ਕਲਿੱਪ ਹੁਣੀ ਦੇਖੀ ਹੈ ਕਿ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਉਹ ਵੀਡੀਓ ਕਲਿੱਪ ਨਾਲ ਅਸੀਂ ਹਮੇਸ਼ਾ ਤੁਹਾਨੂੰ ਸਹੀ ਜਾਣਕਾਰੀ ਦੇਣ ਦੀ ਪੂਰੀ ਕੋਸ਼ਿਸ਼ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਸਾਡੀ ਪੇਜ ਦੇ ਨਾਲ ਇਸੇ ਤਰ੍ਹਾਂ ਬਣੇ ਰਹੋ ਕਿਉਂਕਿ ਅਸੀਂ ਹਮੇਸ਼ਾ ਸਹੀ ਜਾਣਕਾਰੀ ਤੁਹਾਡੇ ਅੱਗੇ ਲੈ ਕੇ ਆਉਂਦੇ ਹਨ ਅਤੇ ਤੁਹਾਡੇ ਨਾਲ ਅਸੀਂ ਹਰ ਇੱਕ ਖ਼ਬਰ ਸਾਂਝੀ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਅਤੇ ਜੇ ਤੁਹਾਨੂੰ ਸਾਡੀਆਂ ਵੀਡਿਓਜ਼ ਪਸੰਦ ਆਈਆਂ ਤਾਂ ਪੇਜ ਨੂੰ ਲਾਇਕ ਜ਼ਰੂਰ ਕਰਿਓ ਧੰਨਵਾਦ ਜੀ

Leave a Reply

Your email address will not be published.