ਸ਼ਹਿਰ ਵਿੱਚ ਟਰਾਂਸਫਾਰਮ ਤੇ ਦਰੱਖਤ ਡਿੱਗਣ ਨਾਲ ਹੋਈ ਵੱਡੀ ਵਾਰਦਾਤ

Uncategorized

ਅੱਜ ਦੀ ਤਾਜ਼ਾ ਖਬਰ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਕੁਦਰਤੀ ਆਫ਼ਤਾਂ ਕਾਰਨ ਕੁਝ ਅਜਿਹੀਆਂ ਘਟਨਾਵਾਂ ਹੋ ਜਾਂਦੀਆਂ ਹਨ ਜਿਨ੍ਹਾਂ ਦਾ ਸਾਨੂੰ ਕੁਝ ਵੀ ਅੰਦਾਜ਼ਾ ਪਤਾ ਨਹੀਂ ਲੱਗਦਾ ਅਜਿਹੀ ਹੀ ਇਹ ਘਟਨਾ ਵਾਪਰੀ ਜਿੱਥੇ ਕਿ ਇੱਕਾ ਰੋਡ ਉੱਪਰ ਬਹੁਤ ਜ਼ਿਆਦਾ ਵੱਡਾ ਦਰੱਖਤਾਂ ਜਿਸ ਸ਼ਹਿਰ ਦਾ ਨਾਮ ਗੁਰੂਗ੍ਰਾਮ ਸੀ ਉੱਥੇ ਉਹ ਬਹੁਤ ਜ਼ਿਆਦਾ ਵੱਡਾ ਦਰੱਖਤ ਸੀ ਤੇ ਉਹ ਕਿਸੇ ਕੁਦਰਤੀ ਕਾਰਨ ਕਰਕੇ ਇਕ ਬਿਜਲੀ ਦੇ ਟਰਾਂਸਫਾਰਮ ਉੱਤੇ ਡਿੱਗ ਗਿਆ।ਅਤੇ ਉਥੇ ਹੜ੍ਹ ਵੱਲ ਮੱਚ ਗਈ

ਕਿਉਂਕਿ ਬਿਜਲੀ ਦੀਆਂ ਤਾਰਾਂ ਵਿਚ ਕਰੰਟ ਵੀ ਚੱਲ ਰਿਹਾ ਸੀ ਪਰ ਮੌਕੇ ਤੇ ਆ ਕੇ ਪ੍ਰਸ਼ਾਸਨ ਵੱਲੋਂ ਉਥੇ ਨਾਕਾਬੰਦੀ ਕੀਤੀ ਗਈ ਅਤੇ ਮੌਕੇ ਤੇ ਆ ਕੇ ਲਾਈਟ ਕੱਟ ਦਿੱਤੀ।ਕਿਉਂਕਿ ਇੱਥੇ ਜਾਨ ਮਾਨ ਦਾ ਵੀ ਨੁਕਸਾਨ ਹੋਣ ਦਾ ਖਤਰਾ ਸੀ।ਪਰ ਅਜੇ ਉੱਥੇ ਉਹ ਦਰੱਖਤ ਡਿੱਗਣ ਕਾਰਨ ਉਸ ਰੋਡ ਉੱਪਰ ਜਾਮ ਲੱਗਣ ਲੱਗ ਗਏ ਅਤੇ ਪੁਲਸ ਪ੍ਰਸ਼ਾਸਨ ਵਲੋਂ ਉਸ ਜਾਮ ਨੂੰ ਹਟਾਇਆ ਜਾ ਰਿਹਾ ਹੈ।ਅਤਿ ਭੀੜ ਨੂੰ ਘੱਟ ਕਰਨ ਲਈ ਪੁਲਿਸ ਜੱਦੋ ਜਹਿਦਾਂ ਵਿੱਚ ਲੱਗੀ ਹੋਈ ਹੈ ਅਤੇ ਸਭ ਤੋਂ ਵੱਡਾ ਖਤਰਾ ਇਹ ਹੈ ਵੀ ਹੈ

ਕਿ ਉਸ ਟਰਾਂਸਫਾਰਮ ਉੱਤੇ ਡਿੱਗੇ ਦਰੱਖਤ ਕਾਰਨ ਸ਼ਹਿਰ ਵਿਚ ਲਾਈਟ ਭੱਜਣ ਦਾ ਖ਼ਤਰਾ ਵੀ ਬਣ ਗਿਆ ਹੈ।ਅਤੇ ਮੌਕੇ ਉੱਤੇ ਹੀ ਪੁਲਸ ਪ੍ਰਸ਼ਾਸਨ ਵੱਲੋਂ ਉਥੇ ਪਹੁੰਚ ਕੇ ਇਕ ਵਧੀਆ ਠੀਕ ਢੰਗ ਤਰੀਕੇ ਨਾਲ ਲੋਕਾਂ ਨੂੰ ਪਰ੍ਹਾਂ ਹਟਾਇਆ ਗਿਆ ਤੇ ਲੋਕਾਂ ਦੀ ਸੁਰੱਖਿਆ ਕੀਤੀ ਵਧੇਰੇ ਜਾਣਕਾਰੀ ਲਈ ਥੱਲੇ ਇਕ ਲਿੰਕ ਦਿੱਤਾ ਗਿਆ ਹੈ ਉਸ ਉੱਤੇ ਕਲਿੱਕ ਕਰੋ

ਇਸ ਤਰ੍ਹਾਂ ਦੀਆਂ ਹੋਰ ਖ਼ਬਰਾਂ ਜਾਣਨ ਲਈ ਤੁਸੀਂ ਇਸ ਵੀਡੀਓ ਨੂੰ ਪੂਰਾ ਦੇਖ ਸਕਦੇ ਹੋ ਤਾਂ ਜੋ ਤੁਸੀਂ ਹਰ ਇਕ ਨਵੀਂ ਅਪਡੇਟ ਨਾਲ ਜੁੜੇ ਰਹੋ।
ਆਪਣੀ ਰਾਇ ਸਾਨੂੰ ਕੁਮੈਂਟ ਕਰਕੇ ਦੇ ਸਕਦੇ ਹੋ ਅਸੀਂ ਤੁਹਾਡੇ ਲਈ ਹਰ ਰੋਜ਼ ਇਸ ਤਰ੍ਹਾਂ ਦੀਆਂ ਚੰਗੀਆਂ ਮਾੜੀਆਂ ਅਤੇ ਨਵੀਆਂ ਖ਼ਬਰਾਂ ਲੈ ਕੇ ਆਉਂਦੇ ਰਹਿੰਦੇ ਹਾਂ।ਤਾਂ ਦੋਸਤੋ ਜੋ ਤੁਸੀਂ ਵੀਡੀਓ ਕਲਿੱਪ ਹੁਣੀ ਦੇਖੀ ਹੈ ਕਿ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਉਹ ਵੀਡੀਓ ਕਲਿੱਪ ਨਾਲ ਅਸੀਂ ਹਮੇਸ਼ਾ ਤੁਹਾਨੂੰ ਸਹੀ ਜਾਣਕਾਰੀ ਦੇਣ ਦੀ ਪੂਰੀ ਕੋਸ਼ਿਸ਼ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਸਾਡੀ ਪੇਜ ਦੇ ਨਾਲ ਇਸੇ ਤਰ੍ਹਾਂ ਬਣੇ ਰਹੋ ਕਿਉਂਕਿ ਅਸੀਂ ਹਮੇਸ਼ਾ ਸਹੀ ਜਾਣਕਾਰੀ ਤੁਹਾਡੇ ਅੱਗੇ ਲੈ ਕੇ ਆਉਂਦੇ ਹਨ ਅਤੇ ਤੁਹਾਡੇ ਨਾਲ ਅਸੀਂ ਹਰ ਇੱਕ ਖ਼ਬਰ ਸਾਂਝੀ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਅਤੇ ਜੇ ਤੁਹਾਨੂੰ ਸਾਡੀਆਂ ਵੀਡਿਓਜ਼ ਪਸੰਦ ਆਈਆਂ ਤਾਂ ਪੇਜ ਨੂੰ ਲਾਇਕ ਜ਼ਰੂਰ ਕਰਿਓ ਧੰਨਵਾਦ ਜੀ

Leave a Reply

Your email address will not be published. Required fields are marked *