ਕੁੱਟਮਾਰ ਤੋਂ ਬਾਅਦ ਪ੍ਰੋਡਿਊਸਰ ਆਇਆ ਮੀਡੀਆ ਅੱਗੇ,ਪ੍ਰੋਡਿਊਸਰ ਨੇ ਦਿਖਾਏ ਨਿਹੰਗਾਂ ਖ਼ਿਲਾਫ਼ ਵੱਡੇ ਸਬੂਤ,ਅਸਲ ਕੀ ਸੀ ਕਾਰਨ

Uncategorized

ਜਿਵੇਂ ਕਿ ਤੁਹਾਨੂੰ ਵਧਾਈ ਹੈ ਕਿ ਪ੍ਰੋਡਿਊਸਰ ਉੱਤੇ ਹੋਈ ਕੁੱਟਮਾਰ ਨਿਹੰਗ ਸਿੰਘ ਵੱਲੋਂ ਬਹੁਤ ਸਾਰੀਆਂ ਵੀਡੀਓਜ਼ ਵਾਇਰਲ ਹੋ ਰਹੀਆਂ ਹਨ ।ਅਤੇ ਕਿਹਾ ਗਿਆ ਹੈ ਕਿ ਅਸ਼ਲੀਲ ਵੀਡੀਓਜ਼ ਜੋਗੀ ਉਹ ਸੋਸ਼ਲ ਮੀਡੀਆ ਤੇ ਪਾਉਂਦੇ ਹਨ ਉਹ ਪਰਿਵਾਰਕ ਨਹੀਂ ਹੁੰਦੀਆਂ ਹਨ ਅਤੇ ਨਿਹੰਗ ਸਿੰਘਾਂ ਨੇ ਕਿਹਾ ਕਿ ਇਸੇ ਕਾਰਨ ਕਰਕੇ ਹੀ ਉਸ ਉਤੇ ਇਹ ਕਦਮ ਚੁੱਕੇ ਗਏ ਹਨ ।ਅਤੇ ਅੱਗੇ ਧਨੌਲਾ ਥਾਣਾ ਵਿੱਚ ਬੈਠੇ ਪ੍ਰੋਡਿਊਸਰ ਦੇ ਬਿਆਨ ਇਹ ਸਾਹਮਣੇ ਆਉਂਦੇ ਹਨ ਕਿ ਪ੍ਰੋਡਿਊਸਰ ਦਾ ਕਹਿਣਾ ਹੈ

ਕਿ ਉਹ ਨਿਹੰਗ ਸਿੰਘ ਹਨ ਜੋ ਕਿ ਉਹ ਮੈਨੂੰ 2019ਵਿਚ ਵੀ ਮਿਲੇ ਸਨ ਅਤੇ ਇਹੀ ਕਾਰਨ ਬਣਿਆ ਸੀ ਉਦੋਂ ਵੀ ਮੈਨੂੰ ਉਹ ਇਹੀ ਗੱਲਾਂ ਕਹਿੰਦੇ ਸਨ ਪਰ ਉਨ੍ਹਾਂ ਦਾ ਇਹੀ ਕਾਰਨ ਸੀ ਕਿ ਉਹ ਮੇਰੇ ਤੋਂ ਪੈਸੇ ਮੰਗਦੇ ਸਨ ਅਤੇ ਉਦੋਂ ਵੀ ਉਹ ਇਹ ਕਹਿੰਦੇ ਸਨ ਕਿ ਮੈਨੂੰ ਪੈਸੇ ਦੇ ਦੇ ਤੇ ਮੈਂ ਤੇਰਾ ਸਾਰਾ ਰੌਲਾ ਬੰਦ ਕਰ ਦੇਵਾਂਗੇ।ਅਤੇ ਪ੍ਰੋਡਿਊਸਰ ਦਾ ਕਹਿਣਾ ਹੈ ਕਿ ਹੁਣ ਵੀ ਹੋਏ ਇਸੇ ਕਾਰਨ ਕਰਕੇ ਹੀ ਆਈ ਸੀ ਅਤੇ ਮੇਰੀ ਕੁੱਟਮਾਰ ਕੀਤੀ ਗਈ ਅਤੇ ਮੇਰਾ ਫੋਨ ਵੀ ਲੈ ਗਏ ਅਤੇ ਪਾਰਸ ਵੀ ਪ੍ਰੋਡਿਊਸਰ ਦੇ ਪੁਲਸ ਵੱਲ ਇਹੀ ਬਿਆਨ ਦਿੱਤੇ ਗਏ ਹਨ ।

ਅਤੇ ਪ੍ਰੋਡਿਊਸਰ ਦਾ ਕਹਿਣਾ ਹੈ ਕਿ ਜੋ ਅਸੀਂ ਸੋਸ਼ਲ ਮੀਡੀਆ ਯੂ ਟਿਊਬ ਉੱਤੇ ਇਹ ਵੀਡੀਓਜ਼ ਅਪਲੋਡ ਕਰਦੇ ਹਾਂ ਉਸ ਉੱਤੇ ਪਹਿਲਾਂ ਸਾਡਾ ਇਹ ਜ਼ਰੂਰ ਲਿਖਿਆ ਹੁੰਦਾ ਹੈ ਕਿ ਇਸ ਵਿੱਚ ਗਾਲੀ ਗਲੋਚ ਅਤੇ ਹੋਰ ਵੀ ਬਹੁਤ ਕੁਝ ਬੋਲਿਆ ਗਿਆ ਹੈ ਜੋ ਕਿ ਪਰਿਵਾਰ ਵਿੱਚ ਬੈਠ ਕੇ ਨਹੀਂ ਸੁਣੀਆਂ ਜਾ ਸਕਦੀਆਂ ਇਸੇ ਕਾਰਨ ਕਰਕੇ ਕੋਈ ਧਾਰਮਿਕ ਜਾਂ ਪਰਿਵਾਰਿਕ ਮੈਂਬਰਾ ਸਾਡੀ ਵੀਡਿਓ ਨਾ ਦੇਖੇ ਉਸ ਦਾ ਕਹਿਣਾ ਹੈ ਕਿ ਅਸੀਂ ਇਸ ਗੱਲ ਨੂੰ ਨਜ਼ਰ ਵਿਚ ਰੱਖਦੇ ਹੋਏ ਉੱਤੇ ਜ਼ਰੂਰ ਲਿਖਦੇ ਹਾਂ।ਪਰ ਓਸ ਪ੍ਰੋਡਿਊਸਰ ਦਾ ਕਹਿਣਾ ਹੈ

ਕਿ ਉਹ ਮੈਨੂੰ ਕਿਡਨੈਪ ਵੀਹ ਕਰਕੇ ਲੈ ਕੇ ਜਾਂਦੇ ਸਨ ਪਰ ਪਿੰਡ ਵਾਲਿਆਂ ਨੇ ਸਾਥ ਦਿੱਤਾ ਅਤੇ ਮੈਂ ਬਚ ਗਿਆ।ਦੀ ਪ੍ਰੋਡਿਊਸਰ ਦਾ ਕਹਿਣਾ ਹੈ ਕਿ ਮੈਂ ਪ੍ਰਸ਼ਾਸਨ ਅੱਗੇ ਹੀ ਮੰਗ ਕਰਦਾ ਹਾਂ ਕਿ ਉਨ੍ਹਾਂ ਉੱਤੇ ਸਭ ਤੋਂ ਸਖ਼ਤ ਕਾਰਵਾਈ ਕੀਤੀ ਜਾਵੇ।ਇਸ ਵੀਡੀਓ ਦਾ ਲਿੰਕ ਥੱਲੇ ਦਿੱਤਾ ਗਿਆ ਹੈ ਉਸ ਉੱਤੇ ਕਲਿੱਕ ਕਰੋ ਅਤੇ ਆਪਣੀ ਰਾਇ ਜ਼ਰੂਰ ਦਿਉ

ਇਸ ਤਰ੍ਹਾਂ ਦੀਆਂ ਹੋਰ ਖ਼ਬਰਾਂ ਜਾਣਨ ਲਈ ਤੁਸੀਂ ਇਸ ਵੀਡੀਓ ਨੂੰ ਪੂਰਾ ਦੇਖ ਸਕਦੇ ਹੋ ਤਾਂ ਜੋ ਤੁਸੀਂ ਹਰ ਇਕ ਨਵੀਂ ਅਪਡੇਟ ਨਾਲ ਜੁੜੇ ਰਹੋ।
ਆਪਣੀ ਰਾਇ ਸਾਨੂੰ ਕੁਮੈਂਟ ਕਰਕੇ ਦੇ ਸਕਦੇ ਹੋ ਅਸੀਂ ਤੁਹਾਡੇ ਲਈ ਹਰ ਰੋਜ਼ ਇਸ ਤਰ੍ਹਾਂ ਦੀਆਂ ਚੰਗੀਆਂ ਮਾੜੀਆਂ ਅਤੇ ਨਵੀਆਂ ਖ਼ਬਰਾਂ ਲੈ ਕੇ ਆਉਂਦੇ ਰਹਿੰਦੇ ਹਾਂ।ਤਾਂ ਦੋਸਤੋ ਜੋ ਤੁਸੀਂ ਵੀਡੀਓ ਕਲਿੱਪ ਹੁਣੀ ਦੇਖੀ ਹੈ ਕਿ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਉਹ ਵੀਡੀਓ ਕਲਿੱਪ ਨਾਲ ਅਸੀਂ ਹਮੇਸ਼ਾ ਤੁਹਾਨੂੰ ਸਹੀ ਜਾਣਕਾਰੀ ਦੇਣ ਦੀ ਪੂਰੀ ਕੋਸ਼ਿਸ਼ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਸਾਡੀ ਪੇਜ ਦੇ ਨਾਲ ਇਸੇ ਤਰ੍ਹਾਂ ਬਣੇ ਰਹੋ ਕਿਉਂਕਿ ਅਸੀਂ ਹਮੇਸ਼ਾ ਸਹੀ ਜਾਣਕਾਰੀ ਤੁਹਾਡੇ ਅੱਗੇ ਲੈ ਕੇ ਆਉਂਦੇ ਹਨ ਅਤੇ ਤੁਹਾਡੇ ਨਾਲ ਅਸੀਂ ਹਰ ਇੱਕ ਖ਼ਬਰ ਸਾਂਝੀ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਅਤੇ ਜੇ ਤੁਹਾਨੂੰ ਸਾਡੀਆਂ ਵੀਡਿਓਜ਼ ਪਸੰਦ ਆਈਆਂ ਤਾਂ ਪੇਜ ਨੂੰ ਲਾਇਕ ਜ਼ਰੂਰ ਕਰਿਓ ਧੰਨਵਾਦ ਜੀ

Leave a Reply

Your email address will not be published.