ਇਸ ਮਾਸੂਮ ਬੱਚੀ ਦੇ ਹਾਲਾਤ ਦੇਖ ਕੇ ਅੱਖਾਂ ਚੋਂ ਆ ਜਾਵੇਗਾ ਪਾਣੀ,

Uncategorized

ਜਿਵੇਂ ਕਿ ਤੁਹਾਨੂੰ ਪਤਾ ਹੀ ਐ ਅੱਜਕੱਲ੍ਹ ਦੇ ਸਮੇਂ ਵਿੱਚ ਬਿਮਾਰੀਆਂ ਦਾ ਦੌਰ ਇੰਨਾ ਵਧ ਚੁੱਕਿਆ ਹੈ ਕਿ ਉਹ ਅਜਿਹੇ ਗ਼ਰੀਬ ਪਰਿਵਾਰਾਂ ਨੂੰ ਲੈ ਬੈਠਦੀਆਂ ਹਨ ਜਿਨ੍ਹਾਂ ਕੋਲ ਇਲਾਜ ਕਰਵਾਉਣ ਲਈ ਇੰਨੇ ਪੈਸੇ ਵੀ ਨਹੀਂ ਹੁੰਦੀ ਅਤੇ ਉਹ ਬਿਮਾਰੀਆਂ ਦਾ ਸ਼ਿਕਾਰ ਹੋ ਜਾਂਦੇ ਹਨ।ਜਿਹੀ ਇਹ ਵੀਡਿਓ ਸਾਹਮਣੇ ਨਿਕਲ ਗਈ ਹੈ ਜਿਹੜੀ ਕਿ ਇਕ ਚੌਦਾਂ ਸਾਲ ਦੀ ਬੱਚੀ ਸੋਸ਼ਲ ਮੀਡੀਆ ਤੇ ਬੋਲ ਰਹੀ ਹੈ ਕਿ ਉਸ ਦੇ ਪਿਤਾ ਦੀ ਮੌਤ ਨੂੰ ਹੋਏ ਢਾਈ ਸਾਲ ਹੋ ਚੁੱਕੇ ਹਨ।

ਅਤੇ ਉਸ ਦੀ ਮਾਤਾ ਵੀ ਬਹੁਤ ਸੀਰੀਅਸ ਬਿਮਾਰੀ ਨਾਲ ਜੂਝ ਰਹੇ ਹਨ ਅਤੇ ਉਸ ਦੀ ਇਕ ਛੋਟੀ ਭੈਣ ਹੈ ਜੋ ਕਿ ਦਿਮਾਗੀ ਤੌਰ ਤੇ ਮੈਂਟਲ ਹੈ ਅਤੇ ਉਹ ਵਿਚਾਰੀ ਚੌਦਾਂ ਸਾਲ ਦੀ ਬੱਚੀ ਮੀਂਹ ਸੋਸ਼ਲ ਮੀਡੀਆ ਤੇ ਚਲਾ ਚਲਾ ਕੇ ਕਹਿ ਰਹੀ ਹੈ ਕਿ ਸਾਡੇ ਕੋਲ ਇੰਨੇ ਪੈਸੇ ਨਹੀਂ ਹਨ ਜੋ ਕਿ ਅਸੀਂ ਆਪਣੀ ਮਾਂ ਦਾ ਇਲਾਜ ਚੰਗੇ ਹਸਪਤਾਲ ਵਿੱਚ ਕਰਵਾ ਸਕੀਏ ਅਤੇ ਨਾ ਹੀ ਅਸੀਂ ਆਪਣੇ ਘਰ ਦਾ ਕਿਰਾਇਆ ਦੇ ਸਕੀਏ ਉਹ ਰਾਮਪੁਰਾ ਤੋਂ ਬੋਲ ਰਹੇ ਹਨ!ਇਸੀ ਕਾਰਨਾਂ ਕਰ ਕੇ ਉਸ ਬੱਚੀ ਤੇ ਇੰਨਾ ਬੁਰਾ ਵਕਤ ਪਿਆ ਹੋਇਆ ਹੈ

ਕਿ ਉਸ ਕੋਲ ਇਕ ਵਕਤ ਦੀ ਰੋਟੀ ਖਾਣ ਲਈ ਵੀ ਪੈਸੇ ਨਹੀਂ ਹਨ ਅਤੇ ਉਹ ਵੀਡੀਓ ਵਿੱਚ ਅੱਖਾਂ ਭਰ ਭਰ ਕੇ ਬੋਲ ਰਹੀ ਹੈ ਕਿ ਸਾਡੀ ਕੋਈ ਮੱਦਦ ਕਰੇ ਮੈਂ ਆਪਣੀ ਮਾਂ ਦਾ ਕਿਸੇ ਚੰਗੇ ਹਸਪਤਾਲ ਵਿੱਚ ਇਲਾਜ ਕਰਵਾ ਸਕਾਂ।ਅਸੀਂ ਇਹੀ ਕਹਿੰਦੇ ਹਾਂ ਕਿ ਸਾਡੇ ਸਮਾਜ ਵਿੱਚ ਅਜਿਹੀਆਂ ਸੰਸਥਾਵਾਂ ਹਨ

ਜੋ ਕਿ ਗ਼ਰੀਬ ਲੋਕਾਂ ਦੀ ਮਦਦ ਕਰਦੀਆਂ ਹਨ ਉਨ੍ਹਾਂ ਨੂੰ ਇਹੀ ਬੇਨਤੀ ਕਰਦੇ ਹਾਂ ਕਿ ਇਨ੍ਹਾਂ ਪਰਿਵਾਰਾਂ ਦੀ ਮਦਦ ਕਰੇ ਅਤੇ ਉਸ ਦੀ ਮਾਂ ਦਾ ਇਲਾਜ ਹੋ ਸਕੇ।ਇਸ ਵੀਡੀਓ ਦਾ ਲਿੰਕ ਥੱਲੇ ਦਿੱਤਾ ਗਿਆ ਹੈ ਉਸ ਉ ੱਤੇ ਕਲਿੱਕ ਕਰੋ ਅਤੇ ਆਪਣੀ ਰਾਇ ਜ਼ਰੂਰ ਦਿਉ

ਇਸ ਤਰ੍ਹਾਂ ਦੀਆਂ ਹੋਰ ਖ਼ਬਰਾਂ ਜਾਣਨ ਲਈ ਤੁਸੀਂ ਇਸ ਵੀਡੀਓ ਨੂੰ ਪੂਰਾ ਦੇਖ ਸਕਦੇ ਹੋ ਤਾਂ ਜੋ ਤੁਸੀਂ ਹਰ ਇਕ ਨਵੀਂ ਅਪਡੇਟ ਨਾਲ ਜੁੜੇ ਰਹੋ।
ਆਪਣੀ ਰਾਇ ਸਾਨੂੰ ਕੁਮੈਂਟ ਕਰਕੇ ਦੇ ਸਕਦੇ ਹੋ ਅਸੀਂ ਤੁਹਾਡੇ ਲਈ ਹਰ ਰੋਜ਼ ਇਸ ਤਰ੍ਹਾਂ ਦੀਆਂ ਚੰਗੀਆਂ ਮਾੜੀਆਂ ਅਤੇ ਨਵੀਆਂ ਖ਼ਬਰਾਂ ਲੈ ਕੇ ਆਉਂਦੇ ਰਹਿੰਦੇ ਹਾਂ।ਤਾਂ ਦੋਸਤੋ ਜੋ ਤੁਸੀਂ ਵੀਡੀਓ ਕਲਿੱਪ ਹੁਣੀ ਦੇਖੀ ਹੈ ਕਿ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਉਹ ਵੀਡੀਓ ਕਲਿੱਪ ਨਾਲ ਅਸੀਂ ਹਮੇਸ਼ਾ ਤੁਹਾਨੂੰ ਸਹੀ ਜਾਣਕਾਰੀ ਦੇਣ ਦੀ ਪੂਰੀ ਕੋਸ਼ਿਸ਼ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਸਾਡੀ ਪੇਜ ਦੇ ਨਾਲ ਇਸੇ ਤਰ੍ਹਾਂ ਬਣੇ ਰਹੋ ਕਿਉਂਕਿ ਅਸੀਂ ਹਮੇਸ਼ਾ ਸਹੀ ਜਾਣਕਾਰੀ ਤੁਹਾਡੇ ਅੱਗੇ ਲੈ ਕੇ ਆਉਂਦੇ ਹਨ ਅਤੇ ਤੁਹਾਡੇ ਨਾਲ ਅਸੀਂ ਹਰ ਇੱਕ ਖ਼ਬਰ ਸਾਂਝੀ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਅਤੇ ਜੇ ਤੁਹਾਨੂੰ ਸਾਡੀਆਂ ਵੀਡਿਓਜ਼ ਪਸੰਦ ਆਈਆਂ ਤਾਂ ਪੇਜ ਨੂੰ ਲਾਇਕ ਜ਼ਰੂਰ ਕਰਿਓ ਧੰਨਵਾਦ ਜੀ

Leave a Reply

Your email address will not be published. Required fields are marked *