producer dxx ਦਾ ਠੋਕਵਾਂ ਸਵਾਲ?ਕੀ ਕੁਝ ਆਇਆ ਸਾਹਮਣੇ

Uncategorized

ਅੱਜ ਦੀ ਤਾਜ਼ਾ ਖਬਰ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਪ੍ਰੋਡਿਊਸਰ ਉੱਤੇ ਕੀਤੀ ਗਈ ਕੁੱਟਮਾਰ ਅਤੇ ਜਿਸ ਦਾ ਕਾਰਨ ਇਹੀ ਸੀ ਕਿ ਉਹ ਸੋਸ਼ਲ ਮੀਡੀਆ ਤੇ ਅਸ਼ਲੀਲ ਵੀਡੀਓਜ਼ ਬਣਾ ਕੇ ਪਾਉਂਦਾ ਹੈ ।ਅਧਿਐਨਾਂ ਨਿਹੰਗ ਸਿੰਘਾਂ ਵੱਲੋਂ ਉਸ ਦੀ ਕੁੱਟਮਾਰ ਕੀਤੀ ਗਈ ਅਤੇ ਉਨ੍ਹਾਂ ਤੇ ਵੀ ਤੁਹਾਨੂੰ ਵਧਾਈ ਹੈ ਕਿ ਕਿੰਨੇ ਸਵਾਲ ਉੱਠੇ ਸਨ।ਜੋ ਕਿ ਅੱਜਕੱਲ੍ਹ ਬਹੁਤ ਜ਼ਿਆਦਾ ਵੀਡਿਓਜ਼ ਵਾਇਰਲ ਹੋ ਰਹੀਆਂ ਹਨ।ਅਤੇ ਪ੍ਰੋਡਿਊਸਰ ਦੀ ਕੁੱਟਮਾਰ ਤੋਂ ਬਾਅਦ ਸਾਹਮਣੇ ਇਹ ਬਿਆਨ ਆਏ ਹਨ

ਕਿ ਪਿੰਡ ਕੋਟਦੂਨਾ ਵੈਟ ਚ ਬੈਠ ਕੇ ਅਤੇ ਪਿੰਡ ਦੀ ਪੰਚਾਇਤ ਨੇ ਅਤੇ ਹੋਰ ਨਿਹੰਗ ਸਿੰਘ ਜਥੇਬੰਦੀਆਂ ਆਈਆਂ ਜੋ ਕਿ ਪਿੰਡ ਢੱਡਰੀਆਂ ਤੋਂ ਸੀ ਅਤੇ ਉਨ੍ਹਾਂ ਬੁੱਢਾ ਦਲ ਨਿਹੰਗ ਜਥੇਬੰਦੀਆਂ ਤੇ ਪੰਚਾਇਤ ਨੇ ਬੈਠ ਕੇ ਪ੍ਰੋਡਿਊਸਰ ਨਾਲ ਇਹ ਵਿਚਾਰ ਅਤੇ ਉਸ ਨੂੰ ਗੱਲਾਂ ਦੱਸੀਆਂ ਕਿ ਸੋਸ਼ਲ ਮੀਡੀਆ ਉੱਤੇ ਇਹ ਅਸ਼ਲੀਲ ਵੀਡਿਓ ਨਹੀਂ ਪਾਉਣੀਆਂ।

ਅਤੇ ਪ੍ਰੋਡਿਊਸਰ ਨੇ ਵੀ ਉਨ੍ਹਾਂ ਦੀ ਗੱਲ ਮੰਨਦਿਆਂ ਹੋਇਆਂ ਕਿਹਾ ਕਿ ਮੈਂ ਅੱਧ ਤੋਂ ਬਾਅਦ ਸੋਸ਼ਲ ਮੀਡੀਆ ਉੱਤੇ ਅਜਿਹੀਆਂ ਵੀਡੀਓਜ਼ ਨਹੀਂ ਪਾਵਾਂਗਾ ਮੈਂ ਵਧੀਆ ਢੰਗ ਤਰੀਕੇ ਆਲ਼ਿਆਂ ਤੇ ਪਰਿਵਾਰਕ ਵੀਡੀਓ ਪਾਵਾਂਗਾ ਜੋ ਕਿ ਇਕ ਪਰਿਵਾਰਕ ਵਿਚ ਬੈਠ ਕੇ ਵੀ ਦੇਖਣ ਵਾਲੀਆਂ ਹੋਣਗੀਆਂ।

ਇਸ ਤਰ੍ਹਾਂ ਦੀਆਂ ਹੋਰ ਖ਼ਬਰਾਂ ਜਾਣਨ ਲਈ ਤੁਸੀਂ ਇਸ ਵੀਡੀਓ ਨੂੰ ਪੂਰਾ ਦੇਖ ਸਕਦੇ ਹੋ ਤਾਂ ਜੋ ਤੁਸੀਂ ਹਰ ਇਕ ਨਵੀਂ ਅਪਡੇਟ ਨਾਲ ਜੁੜੇ ਰਹੋ।
ਆਪਣੀ ਰਾਇ ਸਾਨੂੰ ਕੁਮੈਂਟ ਕਰਕੇ ਦੇ ਸਕਦੇ ਹੋ ਅਸੀਂ ਤੁਹਾਡੇ ਲਈ ਹਰ ਰੋਜ਼ ਇਸ ਤਰ੍ਹਾਂ ਦੀਆਂ ਚੰਗੀਆਂ ਮਾੜੀਆਂ ਅਤੇ ਨਵੀਆਂ ਖ਼ਬਰਾਂ ਲੈ ਕੇ ਆਉਂਦੇ ਰਹਿੰਦੇ ਹਾਂ।ਤਾਂ ਦੋਸਤੋ ਜੋ ਤੁਸੀਂ ਵੀਡੀਓ ਕਲਿੱਪ ਹੁਣੀ ਦੇਖੀ ਹੈ ਕਿ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਉਹ ਵੀਡੀਓ ਕਲਿੱਪ ਨਾਲ ਅਸੀਂ ਹਮੇਸ਼ਾ ਤੁਹਾਨੂੰ ਸਹੀ ਜਾਣਕਾਰੀ ਦੇਣ ਦੀ ਪੂਰੀ ਕੋਸ਼ਿਸ਼ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਸਾਡੀ ਪੇਜ ਦੇ ਨਾਲ ਇਸੇ ਤਰ੍ਹਾਂ ਬਣੇ ਰਹੋ ਕਿਉਂਕਿ ਅਸੀਂ ਹਮੇਸ਼ਾ ਸਹੀ ਜਾਣਕਾਰੀ ਤੁਹਾਡੇ ਅੱਗੇ ਲੈ ਕੇ ਆਉਂਦੇ ਹਨ ਅਤੇ ਤੁਹਾਡੇ ਨਾਲ ਅਸੀਂ ਹਰ ਇੱਕ ਖ਼ਬਰ ਸਾਂਝੀ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਅਤੇ ਜੇ ਤੁਹਾਨੂੰ ਸਾਡੀਆਂ ਵੀਡਿਓਜ਼ ਪਸੰਦ ਆਈਆਂ ਤਾਂ ਪੇਜ ਨੂੰ ਲਾਇਕ ਜ਼ਰੂਰ ਕਰਿਓ ਧੰਨਵਾਦ ਜੀ

Leave a Reply

Your email address will not be published. Required fields are marked *