ਆਖ਼ਰਕਾਰ ਫੜਿਆ ਗਿਆ ਵੱਡਾ ਗੈਂਗਸਟਰ,ਦੇਖੋ ਕੀ ਕੁਝ ਕੀਤਾ ਗਿਆ ਬਰਾਮਦ

Uncategorized

ਜਿਵੇਂ ਕਿ ਤੁਹਾਨੂੰ ਪਤਾ ਈ ਐ ਸਾਡੇ ਸਮਾਜ ਵਿੱਚ ਗੈਂ-ਗ-ਸਟਰ ਗੁੰਦਾਂ ਗੁੰ-ਡਾ-ਗਰਦੀ ਆਦਿ ਦੇ ਮਾਮਲੇ ਬਹੁਤ ਸਿਆਰਾ ਜ਼ਿਆਦਾ ਆ ਰਹੇ ਹਨ ਕਦੇ ਇਨ੍ਹਾਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਅਜਿਹੇ ਵਿਅਕਤੀ ਜੋ ਕਿ ਨਾਜਾਇਜ਼ ਅਸਲੇ ਦਾ ਇਸਤੇਮਾਲ ਕਰਦੇ ਹਨ ਅਤੇ ਚੋਰੀਆਂ ਲੁੱਟਾਂ ਖੋਹਾਂ ਕਰਦੇ ਹਨ ਅਜਿਹੀ ਹੀ ਘਟਨਾ ਸਾਹਮਣੇ ਨਿਕਲ ਗਈ ਹੈ ਜੋ ਕਿ ਇਕ ਗੈਂਗਸਟਰ ਜਿਸਦਾ ਨਾਮ ਜਸਪ੍ਰੀਤ ਬੱਬੀ ਜੋ ਕਿ ਜ਼ਿਲ੍ਹਾ ਸੰਗਰੂਰ ਪਿੰਡ ਸ਼ੇਰੋਂ ਦਾ ਰਹਿਣ ਵਾਲਾ ਹੈ।ਪੁਲਸ ਨੇ ਬਿਆਨ ਦਿੱਤੇ ਹਨ

ਕਿ ਇਸ ਉੱਤੇ ਪਹਿਲਾਂ ਸੋਲ਼ਾਂ ਕੇਸ ਚੱਲਦੇ ਸਨ ਜੋ ਕਿ ਉਹ ਵੇਲ ਤੇ ਆਇਆ ਹੋਇਆ ਸੀ ਅਤੇ ਇਹ ਅਜਿਹੀ ਘਟਨਾ ਕਰ ਕੇ ਹੀ ਇਸ ਉਤੇ ਹੀ ਸਤਾਰ੍ਹਵਾਂ ਕੇਸਾਂ ਦਰਜ ਹੋਇਆ ਹੈ ਜੋ ਕਿ ਚੋਰੀ ਲੁੱਟਾਂ ਖੋਹਾਂ ਆਦਿ ਦੇ ਤੌਰ ਤੇ ਰੱਖਿਆ ਗਿਆ ਹੈ।ਅਤੇ ਮੁਲਾਜ਼ਮਾਂ ਨੇ ਇਹ ਵੀ ਦੱਸਿਆ ਹੈ ਕਿ ਅਜੇ ਤਾਂ ਇਸ ਦੇ ਹੋਰ ਸਾਥੀ ਕੁਝ ਅਜਿਹਾ ਨਹੀਂ ਮਿਲਿਆ ਅਸੀਂ ਇਸ ਨੂੰ ਸਿਰਫ਼ ਇਕੱਲੇ ਹੀ ਵਗ ਰਿਹਾ ਹੈ ਤੇ ਅੱਗੇ ਜੋ ਵੀ ਉਸ ਸਾਹਮਣੇ ਆਏਗਾ ਤੇ ਪੂਰੀ ਉਸਤੇ ਕਾਰਵਾੲੀ ਕੀਤੀ ਜਾਏਗੀ ਅਤੇ ਉਸ ਨੂੰ ਰਿਮਾਂਡ ਤੇ ਰੱਖਿਆ ਗਿਆ ਹੈ।ਮੁਲਾਜ਼ਮਾਂ ਵੱਲੋਂ ਦੱਸਿਆ ਗਿਆ

ਕਿ ਉਸ ਕੋਲੋਂ ਨਾਜਾਇਜ਼ ਤਰ੍ਹਾਂ ਦੇ ਹਥਿਆਰ ਅਤੇ ਇਕ ਚੋਰੀ ਦੀ ਵਰਨਾ ਗੱਡੀ ਜੋ ਕਿ ਉਸ ਨੇ ਚੋਰੀ ਕੀਤੀ ਹੋਈ ਸੀ ਉਹ ਬਰਾਮਦ ਕੀਤੀ ਗਈ ਹੈ।ਅਤੇ ਹੋਰ ਵੀ ਬਹੁਤ ਸਾਰੇ ਮੁੱਦੇ ਘਟਨਾਵਾਂ ਉਸ ਉੱਤੇ ਲਾਗੂ ਹਨ ਅਤੇ ਉਹ ਇਨ੍ਹਾਂ ਦਾ ਮੋਢੀ ਹੈ।ਅਤੇ ਪ੍ਰਸ਼ਾਸਨ ਵੱਲੋਂ ਇਸ ਉੱਤੇ ਸਖ਼ਤ ਕਾਰਵਾਈ ਕੀਤੀ ਜਾ ਰਹੀ ਹੈ

ਅਤੇ ਇਸ ਨੂੰ ਕਰੜੀ ਤੋਂ ਕਰੜੀ ਸਜ਼ਾ ਦਿੱਤੀ ਜਾਵੇਗੀ ਕਿਉਂਕਿ ਅਜਿਹੇ ਇਨਸਾਨਾਂ ਨਾਲ ਸਾਡੇ ਸਮਾਜ ਦਾ ਮਾਹੌਲ ਖ਼ਰਾਬ ਹੋ ਰਿਹਾ ਹੈ।ਇਸ ਵੀਡੀਓ ਦਾ ਲਿੰਕ ਥੱਲੇ ਦਿੱਤਾ ਗਿਆ ਹੈ ਉਸ ਉ ੱਤੇ ਕਲਿੱਕ ਕਰੋ ਅਤੇ ਆਪਣੀ ਰਾਇ ਜ਼ਰੂਰ ਦਿਉ!

ਇਸ ਤਰ੍ਹਾਂ ਦੀਆਂ ਹੋਰ ਖ਼ਬਰਾਂ ਜਾਣਨ ਲਈ ਤੁਸੀਂ ਇਸ ਵੀਡੀਓ ਨੂੰ ਪੂਰਾ ਦੇਖ ਸਕਦੇ ਹੋ ਤਾਂ ਜੋ ਤੁਸੀਂ ਹਰ ਇਕ ਨਵੀਂ ਅਪਡੇਟ ਨਾਲ ਜੁੜੇ ਰਹੋ।
ਆਪਣੀ ਰਾਇ ਸਾਨੂੰ ਕੁਮੈਂਟ ਕਰਕੇ ਦੇ ਸਕਦੇ ਹੋ ਅਸੀਂ ਤੁਹਾਡੇ ਲਈ ਹਰ ਰੋਜ਼ ਇਸ ਤਰ੍ਹਾਂ ਦੀਆਂ ਚੰਗੀਆਂ ਮਾੜੀਆਂ ਅਤੇ ਨਵੀਆਂ ਖ਼ਬਰਾਂ ਲੈ ਕੇ ਆਉਂਦੇ ਰਹਿੰਦੇ ਹਾਂ।ਤਾਂ ਦੋਸਤੋ ਜੋ ਤੁਸੀਂ ਵੀਡੀਓ ਕਲਿੱਪ ਹੁਣੀ ਦੇਖੀ ਹੈ ਕਿ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਉਹ ਵੀਡੀਓ ਕਲਿੱਪ ਨਾਲ ਅਸੀਂ ਹਮੇਸ਼ਾ ਤੁਹਾਨੂੰ ਸਹੀ ਜਾਣਕਾਰੀ ਦੇਣ ਦੀ ਪੂਰੀ ਕੋਸ਼ਿਸ਼ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਸਾਡੀ ਪੇਜ ਦੇ ਨਾਲ ਇਸੇ ਤਰ੍ਹਾਂ ਬਣੇ ਰਹੋ ਕਿਉਂਕਿ ਅਸੀਂ ਹਮੇਸ਼ਾ ਸਹੀ ਜਾਣਕਾਰੀ ਤੁਹਾਡੇ ਅੱਗੇ ਲੈ ਕੇ ਆਉਂਦੇ ਹਨ ਅਤੇ ਤੁਹਾਡੇ ਨਾਲ ਅਸੀਂ ਹਰ ਇੱਕ ਖ਼ਬਰ ਸਾਂਝੀ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਅਤੇ ਜੇ ਤੁਹਾਨੂੰ ਸਾਡੀਆਂ ਵੀਡਿਓਜ਼ ਪਸੰਦ ਆਈਆਂ ਤਾਂ ਪੇਜ ਨੂੰ ਲਾਇਕ ਜ਼ਰੂਰ ਕਰਿਓ ਧੰਨਵਾਦ ਜੀ

Leave a Reply

Your email address will not be published.