ਚੜੂਨੀ ਦੀ ਬੱਬਰ ਸ਼ੇਰ ਨੂੰ ਮਿਲੋ ,,ਗੱਲਾਂ ਰਵਾ ਦੇਣੀਆਂ ਕਿਸਾਨ ਦੀਆਂ

Uncategorized

ਜਿਵੇਂ ਕੀ ਤੁਹਾਨੂੰ ਪਤਾ ਹੀ ਹੈ ਆਪਣੇ ਦੇਸ਼ ਵਿੱਚ ਅਤੇ ਸਾਰੇ ਸੰਸਾਰ ਵਿੱਚ ਹੀ ਲਗਪਗ ਕੀ ਕਿਸਾਨ ਜੱਥੇਬੰਦੀਆਂ ਦਾ ਮਾਹੌਲ ਬਣਿਆ ਹੈ।ਅਤੇ ਕਿਸਾਨ ਕਾਮੇ ਸੜਕਾਂ ਤੇ ਰੁਲ ਰਹੇ ਹਨ ਅਤੇ ਜਦੋਂ ਕਦੇ ਵੀ ਕਿਸੇ ਮੰਤਰੀਆਂ ਦੀਆਂ ਰੈਲੀਆਂ ਹੁੰਦੀਆਂ ਹਨ ਉੱਥੇ ਕਿਸਾਨ ਵਿਦਰੋਹ ਕਰਨ ਲਈ ਜ਼ਰੂਰ ਪਹੁੰਚਦੇ ਹਨ ਅਤੇ ਆਪਣੇ ਹੱਕਾਂ ਸੱਚਾਂ ਦੀ ਗੱਲ ਕਰਦੇ ਹਨ।ਇਵੇਂ ਹੀ ਕਹੇ ਕਿਸਾਨ ਸਾਹਮਣੇ ਆਏ ਹਨ ਜੋ ਕਿ ਜਿਵੇਂ ਥੋਨੂੰ ਪਤਾ ਹੀ ਹੈ

ਕਿ ਹਿਸਾਰ ਵਿਚ ਹੋਈ ਲਾਠੀਚਾਰਜ ਉਤੇ ਕੁੱਟਮਾਰ ਕਾਰਨ ਇਸ ਨੌਜਵਾਨ ਦੇ ਲੱਤ ਵਿੱਚ ਗੋਲੀ ਲੱਗੀ ਉਸ ਦੇ ਬਿਆਨ ਸਾਹਮਣੇ ਆਏ ਹਨ ਕਿ ਉਸ ਨੇ ਕਿਹਾ ਕਿ ਇਹ ਸਾਰਾ ਕੁਝ ਮੋਦੀ ਸਰਕਾਰ ਕਰਵਾ ਰਹੀ ਹੈ।ਅਤੇ ਉਸ ਦੇ ਬਿਆਨ ਸਾਹਮਣੇ ਆਏ ਹਨ ਕਿ ਦੇਸ਼ ਨੂੰ ਇਹ ਸਿਰਫ਼ ਚਾਰੋਂ ਲੀਡਰ ਬੰਦੇ ਲੜਾ ਰਹੇ ਹਨ।ਕਿਉਂਕਿ ਸਾਡਾ ਕਿਸੇ ਨਾਲ ਕੋਈ ਵੈਰ ਵਿਰੋਧ ਨਹੀਂ ਹੁੰਦਾ ਉਸਦਾ ਇਹ ਵੀ ਕਹਿਣਾ ਹੈ ਕਿ ਜੋ ਨੌਜਵਾਨ ਹੁੰਦੇ ਹਨ ਉਹ ਵੀ ਸਾਡੇ ਹੀ ਜਵਾਨ ਹੁੰਦੇ ਹਨ ਨਾ ਕਿ ਇਨ੍ਹਾਂ ਦੇ ਇਨ੍ਹਾਂ ਲਈ ਤਾਂ ਸਿਰਫ਼ ਚਿੰਨ੍ਹ ਬਣ ਜਾਂਦੇ ਹਨ ਜੋ ਕਿ ਉਨ੍ਹਾਂ ਦੀ ਸ਼ਹਿ ਲੈ ਕੇ ਕਿਸਾਨਾਂ ਉਪਰ ਲਾਠੀਚਾਰਜ ਕੀਤਾ ਜਾਂਦਾ ਹੈ।

ਅਤੇ ਉਨ੍ਹਾਂ ਦੀ ਹੱਕ ਸੱਚ ਦੀ ਗੱਲ ਕਰਨ ਦੀ ਬਜਾਏ ਉਨ੍ਹਾਂ ਉੱਪਰ ਪੀਤੜਾ ਗੋ-ਲੀ-ਅਾਂ ਚਲਾੲੀਅਾਂ ਜਾਂਦੀਅਾਂ ਹਨ।ਉਸ ਨੌਜਵਾਨ ਦਾ ਕਹਿਣਾ ਹੈ ਕਿ ਅਸੀਂ ਪਿੱਛੇ ਨਹੀਂ ਹਟਾਂਗੇ ਅਸੀਂ ਆਪਣੇ ਹੱਕ ਸੋਚਾਂ ਦੀ ਗੱਲ ਜ਼ਰੂਰ ਸਾਹਮਣੇ ਰੱਖਾਂਗੇ ਕਿਉਂਕਿ ਇਹ ਕਾਲੇ ਕਾਨੂੰਨ ਲਿਆ ਕੇ ਹਰ ਇਕ ਨੂੰ ਚਾਹੇ ਗ਼ਰੀਬ ਹੋਵੇ ਚਾਹੇ ਅਮੀਰ ਹੋਵੇ ਚਾਹੇ ਕੋਈ ਕਿਸਾਨ ਦੀ ਗੱਲ ਹੋਵੇ ਹਰ ਇੱਕ ਨੂੰ ਮਾਰ ਪੈ ਰਹੀ ਹੈ ਪਰ ਮੋਦੀ ਸਰਕਾਰ ਸਾਡੇ ਹੱਕਾਂ ਦੀ ਗੱਲ ਨਹੀਂ ਕਰ ਰਹੀ ਇਸ ਵੀਡੀਓ ਦਾ ਲਿੰਕ ਦਿੱਤਾ ਗਿਆ ਹੈ ਉਸ ਉ ੱਤੇ ਕਲਿੱਕ ਕਰੋ ਅਤੇ ਆਪਣੀ ਰਾਇ ਜ਼ਰੂਰ ਦਿਉ

ਅੱਜ ਦੀਆਂ ਤਾਜ਼ਾ ਖ਼ਬਰਾਂ ਜਿੱਥੇ ਤੁਹਾਡੇ ਨਾਲ ਗੱਲਬਾਤ ਕਰਾਂਗੇ ਦੇਸ਼ ਵਿਦੇਸ਼ ਦੀਆਂ ਅਹਿਮ ਖ਼ਬਰਾਂ ਬਾਰੇ ਖ਼ਬਰਾਂ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਵਾਰ ਨਜ਼ਰ ਮਾਰੀਏ ਅੱਜ ਦੀਆਂ ਅਹਿਮ ਖ਼ਬਰਾਂ ਤੇ,ਬਟਾਲਾ ਪੰਜਾਬ ਦੇ ਚੌਵੀ ਮੰਜ਼ਿਲਾ ਬਣ ਸਕਦਾ,ਮੁੱਖ ਮੰਤਰੀ ਦਫ਼ਤਰ ਨੇ ਦਿੱਤੇ ਸੰਕੇਤ।ਸਰਕਾਰੀ ਮੁਲਾਜ਼ਮਾਂ ਲਈ ਖੁਸ਼ਖਬਰੀ ਪੰਜਾਬ ਸਰਕਾਰ ਨੇ ਪੇਂਡੂ ਖੇਤਰੀ ਭੱਤੇ ਦੀਆਂ ਨਵੀਂਆਂ ਦਰਾਂ ਤੈਅ ਕੀਤੀਆਂ।ਸਰਕਾਰੀ ਸਕੂਲਾਂ ਵਿੱਚ ਹੋਣਗੀਆਂ ਬਾਈ ਮੰਥਲੀ ਪ੍ਰੀਖਿਆ ਡੇਟਸ਼ੀਟ ਜਾਰੀ,ਕੈਨੇਡਾ ਜਾਣ ਦੇ ਚਾਹਵਾਨਾਂ ਲਈ ਬਹੁਤ ਵੱਡੀ ਖੁਸ਼ਖਬਰੀ!ਗੁਰਦਾਸ ਮਾਨ ਨੂੰ ਨਹੀਂ ਮਿਲੀ ਜ਼ਮਾਨਤ ਸਿੱਖ ਜਥੇਬੰਦੀਆਂ ਦੇ ਦਲੀਲਾਂ ਦੀ ਜਜਮਾਨ ਕਮਲੀ ਤਾਂ ਹੋ ਸਕਦਾ ਪੰਜਾਬ ਦਾ ਮਾਹੌਲ ਖ਼ਰਾਬ ਪ੍ਰਸ਼ਾਸਨ ਨਾਲ ਕਿਸਾਨਾਂ ਦੀ ਗੱਲਬਾਤ ਕਰਨੀ ਰਹੀ ਨਾਕਾਮ,ਪੰਜਾਬ ਸਰਕਾਰ ਵੱਲੋਂ ਕਰਜ਼ੇ ਦੀ ਮੁਆਫੀ ਕਈ ਕਰਜ਼ਦਾਰਾਂ ਨੂੰ ਮਿਲੀ ਰਾਹਤ ਗੰਨੇ ਦੇ ਭਾਅ ਨੂੰ ਲੈ ਕੇ ਕਿਸਾਨਾਂ ਦਾ ਵੱਡਾ ਐਕਸ਼ਨ ਥਲ ਤੋਂ ਲੱਗੇਗਾ ਪੱਕਾ ਮੋਰਚਾ ਗੰਨੇ ਦੇ ਭਾਅ ਵਿੱਚ ਕੀਤੀਆਂ ਗਿਰਾਵਟਾਂ ਗਾਰ ਨੇ ਮੋਰਚੇ ਲਗਾਏ ਜਾ ਰਹੇ ਹਨ ਅਤੇ ਸਰਕਾਰ ਸੁਣਵਾਈ ਨਹੀਂ ਕਰ ਰਹੀ।ਇਸ ਕਾਰਨਾਂ ਕਰਕੇ ਹੀ ਇਨ੍ਹਾਂ ਮੋਰਚਾ ਲਗਾਇਆ ਰਹਿਣ ਅੱਜ ਦੀਆਂ ਅਹਿਮ ਖ਼ਬਰਾਂ ਬਾਰੇ ਜਾਣਨ ਲਈ ਥੱਲੇ ਇਕ ਲਿੰਕ ਦਿੱਤਾ ਗਿਆ ਹੈ ਉਸ ਉ ੱਤੇ ਕਲਿੱਕ ਕਰੋ

Leave a Reply

Your email address will not be published.