ਪੰਜਾਬ ਪੁਲਿਸ ਨੇ ਕੀਤੀ ATM ਦੇ ਵੱਡੇ ਲੁਟੇਰੇ ਕਾਬੂ,, ਹੁਣ ਤਕ 6 ਕਰੋੜ ਦੀ ਮਾਰੀ ਠੱਗੀ

Uncategorized

ਅੱਜ ਦੀ ਇਹ ਤਾਜ਼ਾ ਖਬਰ ਜਿਵੇਂ ਕਿ ਤੁਹਾਨੂੰ ਪਤਾ ਹੀ ਆਪਣੇ ਸਮਾਜ ਵਿੱਚ ਅਜਿਹੇ ਚੋਰ ਲੁਟੇਰੇ ਹੁੰਦੇ ਹਨ ਜੋ ਕਿ ਸਾਨੂੰ ਅਜਿਹੀਆਂ ਗੱਲਾਂ ਦਾ ਪਤਾ ਵੀ ਨਹੀਂ ਲੱਗਣ ਦਿੰਦੇ ਕਿ ਕੀ ਕੁਝ ਕਰ ਗਏ ਉਹ ਸਾਡੇ ਨਾਲ ਅਤੇ ਸਾਡੇ ਸਮਾਜ ਦੇ ਸਿਸਟਮ ਨਾਲ।ਅਜਿਹੀ ਹੀ ਆਰੋਪੀ ਪੁਲਸ ਦੇ ਹੱਥ ਆਏ ਹਨ ਜਿਨ੍ਹਾਂ ਨੇ ਇਹ ਟੀਮਾਂ ਵਿਚੋਂ ਪੈਸੇ ਚੋਰੀ ਕਰਨ ਦੇ ਬਹੁਤ ਵੱਡੇ ਘਪਲੇ ਕੀਤੇ ਗਏ ਹਨ।

ਖੰਨਾ ਪੁਲਿਸ ਨੇ ਅਜਿਹੇ ਦੋ ਠੱਗੀ ਮਾਰਨ ਵਾਲੇ ਗੈਂਗ ਦੇ ਸੱਤ ਬੰਦਿਆਂ ਨੂੰ ਕਾਬੂ ਕੀਤਾ ਹੈ ਜਿਨ੍ਹਾਂ ਨੇ ਏਟੀਐਮ ਵਿਚੋਂ ਪੈਸੇ ਚੋਰੀ ਕੀਤੇ ਉਨ੍ਹਾਂ ਨੇ ਵੱਖ ਵੱਖ ਰਾਜਾਂ ਵਿੱਚ ਜਾ ਕੇ ਇਹ ਟੀਮਾਂ ਵਿੱਚੋਂ ਭੋਲੇ ਭਾਲੇ ਲੋਕਾਂ ਦੇ ਪੈਸੇ ਚੋਰੀ ਕੀਤੇ ਅਤੇ ਕਿਸੇ ਨੂੰ ਇਸ ਚੀਜ਼ ਦਾ ਪਤਾ ਵੀ ਨਹੀਂ ਲੱਗਣ ਦਿੰਦੇ ਪੁਲੀਸ ਵੱਲੋਂ ਉਨ੍ਹਾਂ ਕੋਲੋਂ ਬਹੁਤ ਜ਼ਿਆਦਾ ਮਾਤਰਾ ਵਿੱਚ ਏਟੀਐਮ ਕਾਰਡ ਜੋ ਕਿ ਅਲੱਗ ਅਲੱਗ ਬੈਂਕਾਂ ਦੇ ਡੁਪਲੀਕੇਟ ਬਣਵਾਏ ਹੋਏ ਸਨ ਉਹ ਬਰਾਮਦ ਕੀਤੇ ਇਹ ਅਤੇ ਅਜਿਹੀਆਂ ਮਸ਼ੀਨਾਂ ਵੀ ਉਨ੍ਹਾਂ ਕੋਲੋਂ ਮਿਲੀਆਂ

ਜੋ ਕਿ ਏਟੀਐਮ ਵਿੱਚੋਂ ਪੈਸੇ ਕੱਢਣ ਵਿਚ ਮਦਦ ਕਰਦੀਆਂ ਸਨ। ਇਨ੍ਹਾਂ ਠੱਗੀਆਂ ਮਾਰਨ ਵਾਲਿਆਂ ਵਿਚੋਂ ਇਕ ਤਾਂ ਵਿਅਕਤੀ ਬੀਐੱਸਸੀ ਕੰਪਲੀਟ ਕਰ ਚੁੱਕਿਆ ਅਤੇ ਇਕ ਬੀ ਕੌਮ ਦੀ ਡਿਗਰੀ ਕੀਤੀ ਹੋਈ ਹੈ ਇਹ ਦੱਸਿਆ ਗਿਆ ਹੈ ਕਿ ਪੁਲਿਸ ਮੁਲਾਜ਼ਮਾਂ ਵੱਲੋਂ ਕੀ ਇਹ ਹਰਿਆਣਾ ਦੇ ਰਹਿਣ ਵਾਲੇ ਹਨ ਅਤੇ ਇਹ ਅਲੱਗ ਅਲੱਗ ਸਟੇਟਾਂ ਵਿੱਚ ਜਾ ਕੇ ਆਪਣਾ ਗੈਂਗ ਲੀਡਰ ਬਣਾ ਕੇ ਇਹ ਟੀਮਾਂ ਵਿਚੋਂ ਚੋਰੀ ਪੈਸੇ ਕਰਦੇ ਸਨ।ਪੁਲੀਸ ਦੇ ਬਿਆਨਾਂ ਅਨੁਸਾਰ ਦੱਸਿਆ ਗਿਆ ਹੈ

ਕਿ ਜਿਨ੍ਹਾਂ ਨੇ ਘੱਟੋ ਘੱਟ ਛੇ ਕਰੋੜ ਦੀ ਠੱਗੀ ਮਾਰੀ ਹੈ।ਅਤੇ ਪੁਲਸ ਮੁਲਾਜ਼ਮਾਂ ਵੱਲੋਂ ਹੋਰ ਵੀ ਇਨ੍ਹਾਂ ਦੇ ਨਾਲ ਜੁੜੇ ਗੈਂਗ ਦੇ ਲੀਡਰ ਉਨ੍ਹਾਂ ਨੂੰ ਵੀ ਫੜਨ ਦੀ ਪੂਰੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ ਉਨ੍ਹਾਂ ਤੇ ਕੇਸ ਵੀ ਦਰਜ ਕਰ ਲਿਆ ਗਿਆ ਹੈ।ਅਤੇ ਜਲਦ ਤੋਂ ਜਲਦ ਇਨ੍ਹਾਂ ਤੇ ਕਾਰਵਾਈ ਕੀਤੀ ਜਾਵੇਗੀ ਇਸ ਵੀਡੀਓ ਦਾ ਲਿੰਕ ਥੱਲੇ ਦਿੱਤਾ ਗਿਆ ਹੈ ਉਸ ਉੱਤੇ ਕਲਿੱਕ ਕਰੋ ਅਤੇ ਆਪਣੀ ਰਾਇ ਜ਼ਰੂਰ ਦਿਉ

ਇਸ ਤਰ੍ਹਾਂ ਦੀਆਂ ਹੋਰ ਖ਼ਬਰਾਂ ਜਾਣਨ ਲਈ ਤੁਸੀਂ ਇਸ ਵੀਡੀਓ ਨੂੰ ਪੂਰਾ ਦੇਖ ਸਕਦੇ ਹੋ ਤਾਂ ਜੋ ਤੁਸੀਂ ਹਰ ਇਕ ਨਵੀਂ ਅਪਡੇਟ ਨਾਲ ਜੁੜੇ ਰਹੋ।
ਆਪਣੀ ਰਾਇ ਸਾਨੂੰ ਕੁਮੈਂਟ ਕਰਕੇ ਦੇ ਸਕਦੇ ਹੋ ਅਸੀਂ ਤੁਹਾਡੇ ਲਈ ਹਰ ਰੋਜ਼ ਇਸ ਤਰ੍ਹਾਂ ਦੀਆਂ ਚੰਗੀਆਂ ਮਾੜੀਆਂ ਅਤੇ ਨਵੀਆਂ ਖ਼ਬਰਾਂ ਲੈ ਕੇ ਆਉਂਦੇ ਰਹਿੰਦੇ ਹਾਂ।ਤਾਂ ਦੋਸਤੋ ਜੋ ਤੁਸੀਂ ਵੀਡੀਓ ਕਲਿੱਪ ਹੁਣੀ ਦੇਖੀ ਹੈ ਕਿ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਉਹ ਵੀਡੀਓ ਕਲਿੱਪ ਨਾਲ ਅਸੀਂ ਹਮੇਸ਼ਾ ਤੁਹਾਨੂੰ ਸਹੀ ਜਾਣਕਾਰੀ ਦੇਣ ਦੀ ਪੂਰੀ ਕੋਸ਼ਿਸ਼ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਸਾਡੀ ਪੇਜ ਦੇ ਨਾਲ ਇਸੇ ਤਰ੍ਹਾਂ ਬਣੇ ਰਹੋ ਕਿਉਂਕਿ ਅਸੀਂ ਹਮੇਸ਼ਾ ਸਹੀ ਜਾਣਕਾਰੀ ਤੁਹਾਡੇ ਅੱਗੇ ਲੈ ਕੇ ਆਉਂਦੇ ਹਨ ਅਤੇ ਤੁਹਾਡੇ ਨਾਲ ਅਸੀਂ ਹਰ ਇੱਕ ਖ਼ਬਰ ਸਾਂਝੀ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਅਤੇ ਜੇ ਤੁਹਾਨੂੰ ਸਾਡੀਆਂ ਵੀਡਿਓਜ਼ ਪਸੰਦ ਆਈਆਂ ਤਾਂ ਪੇਜ ਨੂੰ ਲਾਇਕ ਜ਼ਰੂਰ ਕਰਿਓ ਧੰਨਵਾਦ ਜੀ

Leave a Reply

Your email address will not be published. Required fields are marked *