ਪ੍ਰੋਡਿਊਸਰ ਦੇ ਸਾਥੀਆਂ ਨੂੰ ਵੀ ਵੱਡੀ ਧਮਕੀ,ਨਿਹੰਗ ਸਿੰਘਾਂ ਗੁੱਸੇ ਚ

Uncategorized

ਜਿਵੇਂ ਕਿ ਤੁਹਾਨੂੰ ਪਤਾ ਹੀ ਐ ਅੱਜਕੱਲ੍ਹ ਪ੍ਰੋਡਿਊਸਰ ਦੇ ਮੁੱਦੇ ਨੂੰ ਲੈ ਕੇ ਬਹੁਤ ਸਾਰੇ ਸਵਾਲ ਖਡ਼੍ਹੇ ਹੋ ਰਹੇ ਹਨ ਜੋ ਕਿ ਕੁਝ ਦਿਨ ਪਹਿਲਾਂ ਹੀ ਪ੍ਰੋਡਿਊਸਰ ਦੀ ਕੁੱਟਮਾਰ ਕੀਤੀ ਗਈ ਪਿੰਡ ਕੋਟਦੁਨਾ ਵਿੱਚ ਕੁਝ ਨਿਹੰਗ ਸਿੰਘ ਸਿੰਘਾਂ ਵੱਲੋਂ।ਅਤੇ ਇਹ ਸਾਰਾ ਕੁਝ ਹੋਣ ਦੇ ਬਾਅਦ ਪ੍ਰਦੂਸ਼ਨ ਨੇ ਅਤੇ ਪਿੰਡ ਦੇ ਹੋਰ ਕੁਝ ਲੋਕਾਂ ਨੇ ਉਨ੍ਹਾਂ ਤੋਂ ਮੁਆਫੀ ਮੰਗੀ ਅਤੇ ਇਹ ਵੀ ਸਭ ਕੁਝ ਕਬੂਲ ਕੀਤਾ ਕਿ ਹੋਣਾ ਸੀ ਇਹ ਅਸ਼ਲੀਲ ਵੀਡੀਓਜ਼ ਨਹੀਂ ਪਾਵਾਂਗੇ

ਤੇ ਧਾਰਮਿਕ ਵੀਡੀਓ ਹੀ ਬਣਾਇਆ ਕਰਾਂਗੇ ਉਥੇ ਹੀ ਹੁਣ ਉਨ੍ਹਾਂ ਨਿਹੰਗ ਸਿੰਘਾਂ ਵੱਲੋਂ ਹੋਰ ਸੋਸ਼ਲ ਮੀਡੀਆ ਤੇ ਕਰਨ ਵਾਲੇ ਅਜਿਹੀਆਂ ਹਰਕਤਾਂ ਤੇ ਮੁੱਦੇ ਚੁੱਕੇ ਹਨ ਉਨ੍ਹਾਂ ਨੇ ਕੁਝ ਇੰਸਟਾਗ੍ਰਾਮ ਦੇ ਅਜਿਹੇ ਬੀਜ ਵੀ ਦੇਖੇ ਹਨ ਜਿਨ੍ਹਾਂ ਤੇ ਟਾਰਜ਼ਨ ਨਾਮ ਦਾ ਇੱਕ ਪੇਜ ਹੈ ਉਸ ਨੂੰ ਇਹ ਚਿਤਾਵਨੀ ਦਿੱਤੀ ਹੈ।ਕੀ ਅਜਿਹੀਆਂ ਅਸ਼ਲੀਲ ਵੀਡੀਓ ਬਣਾ ਕੇ ਤੁਸੀਂ ਮੀਡੀਆ ਤੇ ਅਜਿਹੀਆਂ ਹਰਕਤਾਂ ਕਰ ਰਹੇ ਹਨ ਜਿਨ੍ਹਾਂ ਨਾਲ ਸਮਾਜ ਦਾ ਸਿਸਟਮ ਖਰਾਬ ਹੋ ਰਿਹਾ ਹੈ।

ਨਿਹੰਗ ਸਿੰਘਾਂ ਵੱਲੋਂ ਇਹ ਵੀ ਚਿਤਾਵਨੀ ਦਿੱਤੀ ਗਈ ਹੈ ਕਿ ਉਸ ਦਾ ਸਾਥੀ ਜੋ ਪ੍ਰੋਡਿਊਸਰ ਹੈ ਉਸ ਨੇ ਤਾਂ ਮੁਆਫ਼ੀ ਮੰਗ ਲਈ ਹੈ ਪਰ ਤੁਸੀਂ ਵੀ ਸੁਧਰ ਜਾਓ।ਅਤੇ ਨਿਹੰਗ ਸਿੰਘਾਂ ਵੱਲੋਂ ਇਹ ਵੀ ਉਨ੍ਹਾਂ ਨੂੰ ਗਿਆ ਦੱਸਿਆ ਗਿਆ ਹੈ ਕਿ ਜੇ ਉਸ ਸਮੇਂ ਵਿੱਚ ਤੁਸੀਂ ਸੁਧਾਰ ਨਾ ਕੀਤਾ ਤਾਂ ਕਿਤੇ ਅਜਿਹਾ ਮਾਹੌਲ ਵੀ ਤੁਹਾਡੇ ਵੱਲ ਹੀ ਨਾ ਕਰਨਾ ਪੈ ਜਾਵੇ।ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਧਾਰੁਨ ਨਾਮ ਦੇ ਇਸ ਪੇਜ ਵਿਚ ਪ੍ਰੋਡਿਊਸਰ ਵੀ ਹੁੰਦਾ ਸੀ

ਅਤੇ ਉਸ ਨੇ ਇਨ੍ਹਾਂ ਤੋਂ ਕੰਮ ਅਲੱਗ ਕਰਕੇ ਹੁਣ ਇਹ ਪੇਜ ਵਾਲੇਮੀਡੀਆ ਤੇ ਅਜਿਹੀਆਂ ਅਸ਼ਲੀਲ ਵੀਡੀਓ ਪਾਉਂਦੇ ਹਨ ਜੋ ਕਿ ਦੇਖਣਯੋਗ ਨਹੀਂ ਹੁੰਦੀਆਂ। ਅਤੇ ਨਿਹੰਗ ਸਿੰਘ ਵੱਲੋਂ ਇਹ ਵੀ ਦੱਸਿਆ ਗਿਆ ਹੈ ਕਿ ਜੇ ਅਜਿਹੀਆਂ ਵੀਡੀਓਜ਼ ਪਾਉਣੀਆਂ ਤੁਸੀਂ ਨਾਮ ਬੰਦਕਾਰੀਆਂ ਤਾਂ ਥੋਡੇ ਵੱਲ ਵੀ ਸਖ਼ਤ ਤੋਂ ਸਖ਼ਤ ਕਦਮ ਚੁੱਕੇ ਜਾਣਗੇ ਇਸ ਵੀਡੀਓ ਦਾ ਲਿੰਕ ਥੱਲੇ ਦਿੱਤਾ ਗਿਆ ਹੈ ਉਸ ਉੱਤੇ ਕਲਿੱਕ ਕਰੋ ਅਤੇ ਆਪਣੀ ਰਾਇ ਜ਼ਰੂਰ ਦਿਉ

ਇਸ ਤਰ੍ਹਾਂ ਦੀਆਂ ਹੋਰ ਖ਼ਬਰਾਂ ਜਾਣਨ ਲਈ ਤੁਸੀਂ ਇਸ ਵੀਡੀਓ ਨੂੰ ਪੂਰਾ ਦੇਖ ਸਕਦੇ ਹੋ ਤਾਂ ਜੋ ਤੁਸੀਂ ਹਰ ਇਕ ਨਵੀਂ ਅਪਡੇਟ ਨਾਲ ਜੁੜੇ ਰਹੋ।
ਆਪਣੀ ਰਾਇ ਸਾਨੂੰ ਕੁਮੈਂਟ ਕਰਕੇ ਦੇ ਸਕਦੇ ਹੋ ਅਸੀਂ ਤੁਹਾਡੇ ਲਈ ਹਰ ਰੋਜ਼ ਇਸ ਤਰ੍ਹਾਂ ਦੀਆਂ ਚੰਗੀਆਂ ਮਾੜੀਆਂ ਅਤੇ ਨਵੀਆਂ ਖ਼ਬਰਾਂ ਲੈ ਕੇ ਆਉਂਦੇ ਰਹਿੰਦੇ ਹਾਂ।ਤਾਂ ਦੋਸਤੋ ਜੋ ਤੁਸੀਂ ਵੀਡੀਓ ਕਲਿੱਪ ਹੁਣੀ ਦੇਖੀ ਹੈ ਕਿ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਉਹ ਵੀਡੀਓ ਕਲਿੱਪ ਨਾਲ ਅਸੀਂ ਹਮੇਸ਼ਾ ਤੁਹਾਨੂੰ ਸਹੀ ਜਾਣਕਾਰੀ ਦੇਣ ਦੀ ਪੂਰੀ ਕੋਸ਼ਿਸ਼ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਸਾਡੀ ਪੇਜ ਦੇ ਨਾਲ ਇਸੇ ਤਰ੍ਹਾਂ ਬਣੇ ਰਹੋ ਕਿਉਂਕਿ ਅਸੀਂ ਹਮੇਸ਼ਾ ਸਹੀ ਜਾਣਕਾਰੀ ਤੁਹਾਡੇ ਅੱਗੇ ਲੈ ਕੇ ਆਉਂਦੇ ਹਨ ਅਤੇ ਤੁਹਾਡੇ ਨਾਲ ਅਸੀਂ ਹਰ ਇੱਕ ਖ਼ਬਰ ਸਾਂਝੀ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਅਤੇ ਜੇ ਤੁਹਾਨੂੰ ਸਾਡੀਆਂ ਵੀਡਿਓਜ਼ ਪਸੰਦ ਆਈਆਂ ਤਾਂ ਪੇਜ ਨੂੰ ਲਾਇਕ ਜ਼ਰੂਰ ਕਰਿਓ ਧੰਨਵਾਦ ਜੀ

Leave a Reply

Your email address will not be published. Required fields are marked *