ਹੁਣ ਆਈ ਇਸ ਕੁੜੀ ਦੀ ਵਾਰੀ,, ਨਿਹੰਗਾਂ ਨੇ ਜਸਨੀਤ ਕੌਰ ਨੂੰ ਦਿੱਤੀ ਚੇਤਾਵਨੀ

Uncategorized

ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਨਿਹੰਗ ਸਿੰਘਾਂ ਵੱਲੋਂ ਪ੍ਰੋਡਿਊਸਰ ਦੀ ਕੁੱਟਮਾਰ ਕੀਤੀ ਗਈ ਸੀ ਜੋ ਕਿ ਜਿਸ ਦਾ ਕਾਰਨ ਸੀ ਕਿ ਉਹ ਸੋਸ਼ਲ ਮੀਡੀਆ ਉਤੇ ਅਸ਼ਲੀਲ ਵੀਡੀਓ ਬਣਾ ਕੇ ਵਾਇਰਲ ਕਰਦਾ ਹੈ।ਅਤੇ ਪ੍ਰੋਡਿਊਸਰ ਉੱਤੇ ਬਹੁਤ ਸਾਰੇ ਵਿਵਾਦ ਖਡ਼੍ਹੇ ਹੋ ਚੁੱਕੇ ਸਨ ਜਿਸ ਕਾਰਨ ਉਸ ਦੇ ਪਿੰਡ ਦੇ ਸਰਪੰਚ ਨੇ ਵੀ ਵੀਡੀਓ ਵਿੱਚ ਮਾਫੀ ਮੰਗੀ ਹੈ ਕਿ ਕਿਹਾ ਹੈ ਕਿ ਜੇ ਅੱਜ ਤੋਂ ਬਾਅਦ ਪ੍ਰੋਡਿਊਸਰ ਅਜਿਹੀ ਗਲਤੀ ਕਰਦਾ ਹੈ ਤਾਂ ਉਹ ਉਸ ਦਾ ਆਪ ਜ਼ਿੰਮੇਵਾਰ ਹੋਵੇਗਾ।ਪਤੀ ਪ੍ਰੋਡਿਊਸਰ ਦੇ ਵੀ ਬਿਆਨ ਸਾਹਮਣੇ ਆਏ ਹਨ ਕਿ ਉਸ ਦਾ ਕਹਿਣਾ ਹੈ

ਕਿ ਮੈਂ ਅੱਜ ਤੋਂ ਬਾਅਦ ਅਜਿਹੀਆਂ ਵੀਡੀਓ ਨਹੀਂ ਪਾਵਾਂਗਾ।ਅਤੇ ਹੁਣ ਇਕ ਪਾਸੇ ਜੇ ਕੁੜੀਆਂ ਦੀ ਗੱਲ ਲੈ ਲਈਏ ਤਾਂ ਕੁੜੀਆਂ ਵੀ ਬਹੁਤ ਜ਼ਿਆਦਾ ਅਜਿਹੀਆਂ ਅਸ਼ਲੀਲ ਵੀਡੀਓ ਪਾਉਣੀਆਂ ਹਨ ਇੰਸਟਾਗ੍ਰਾਮ ਤੇ ਜੋ ਕਿ ਦੇਖਣਯੋਗ ਨਹੀਂ ਹੁੰਦੀਆਂ ਹਨ ਅਜਿਹੇ ਹੀ ਇੱਕ ਮੁੱਦਾ ਉਠਾਇਆ ਹੈ ਜੋ ਕਿ ਇੰਸਟਾਗ੍ਰਾਮ ਤੇ ਵੀਡੀਓ ਬਣਾ ਕੇ ਜਸਨੀਤ ਕੌਰ ਜਿਸ ਦੀ ਨਾਮ ਦਾ ਅਕਾਊਂਟ ਹੈ।ਕਿਹਾ ਗਿਆ ਹੈ ਕਿ ਉਹ ਇੰਨੀਆਂ ਜ਼ਿਆਦਾ ਅਸ਼ਲੀਲ ਵੀਡੀਓ ਇੰਸਟਾਗ੍ਰਾਮ ਤੇ ਪਾਉਂਦੀ ਹੈ ਕਿ ਜੋ ਦੇਖਣਯੋਗ ਨਹੀਂ ਹੁੰਦੀਆਂ ਹੁਣ ਇੱਕ ਵਾਸੀ ਜੇ ਆਪਾਂ ਲੈ ਲਈਏ ਤਾਂ ਪ੍ਰੋਡਿਊਸਰ ਦੀ ਗੱਲ ਤਾਂ ਉਸ ਨੇ ਮੁਆਫ਼ੀ ਮੰਗ ਲਈ ਹੈ

ਕਿ ਮੈਂ ਅਜਿਹੀਆਂ ਵੀਡੀਓਜ਼ ਨਹੀਂ ਬਣਾਵਾਂਗਾ ਅਤੇ ਪਰਿਵਾਰਕ ਵੀਡਿਓ ਬਣਾਂਗਾ ਜੋ ਹੁਣ ਮੁੱਦਾ ਉੱਠਿਆ ਹੈ ਜੋ ਕਿ ਅੰਮ੍ਰਿਤਪਾਲ ਸਿੰਘ ਮਹਿਰੋ ਨੇ ਜੋ ਕਿ ਨਿਹੰਗ ਸਿੰਘ ਹਨ ਉਨ੍ਹਾਂ ਨੇ ਕਿਹਾ ਹੈ ਕਿ ਇਸ ਕੁੜੀ ਨੂੰ ਵੀ ਚਿਤਾਵਨੀ ਦਿੱਤੀ ਜਾਂਦੀ ਹੈ ਕਿ ਉਹ ਅਜਿਹੀਆਂ ਵੀਡੀਓਜ਼ ਨਾ ਪਾਵੇ । ਕਦੇ ਉਨ੍ਹਾਂ ਦੀ ਇਹ ਵੀ ਕਹਿਣਾ ਹੈ ਕਿ ਅਸੀਂ ਤੁਹਾਨੂੰ ਇਕ ਕੁੜੀ ਕਰਕੇ ਕੁਝ ਵੀ ਅਜਿਹਾ ਨਹੀਂ ਕਹਿ ਸਕਦੇ ਕਿ ਜੋ ਕਿ ਸਾਡੀ ਉਹ ਸ਼ਾਨ ਦੇ ਖ਼ਿਲਾਫ਼ ਹੋਵੇਗਾ ਕੀ ਸੋਚਣਗੇ ਲੋਕ ਵੀ ਨਿਹੰਗ ਸਿੰਘ ਇਕ ਕੁੜੀ ਨਾਲ ਬਹਿਸ ਕਰ ਰਹੇ ਹਨ ਤਾਂ ਉਨ੍ਹਾਂ ਨੇ ਕਿਹਾ ਹੈ ਕਿ ਤੁਸੀਂ ਆਪ ਹੀ ਸਮਝ ਜਾਓ ਇਸ ਵੀਡੀਓ ਦਾ ਲਿੰਕ ਥੱਲੇ ਦਿੱਤਾ ਗਿਆ ਹੈ ਉਸ ਉੱਤੇ ਕਲਿੱਕ ਕਰੋ ਅਤੇ ਆਪਣੀ ਰਾਇ ਜ਼ਰੂਰ ਦਿਉ।

ਇਸ ਤਰ੍ਹਾਂ ਦੀਆਂ ਹੋਰ ਖ਼ਬਰਾਂ ਜਾਣਨ ਲਈ ਤੁਸੀਂ ਇਸ ਵੀਡੀਓ ਨੂੰ ਪੂਰਾ ਦੇਖ ਸਕਦੇ ਹੋ ਤਾਂ ਜੋ ਤੁਸੀਂ ਹਰ ਇਕ ਨਵੀਂ ਅਪਡੇਟ ਨਾਲ ਜੁੜੇ ਰਹੋ।
ਆਪਣੀ ਰਾਇ ਸਾਨੂੰ ਕੁਮੈਂਟ ਕਰਕੇ ਦੇ ਸਕਦੇ ਹੋ ਅਸੀਂ ਤੁਹਾਡੇ ਲਈ ਹਰ ਰੋਜ਼ ਇਸ ਤਰ੍ਹਾਂ ਦੀਆਂ ਚੰਗੀਆਂ ਮਾੜੀਆਂ ਅਤੇ ਨਵੀਆਂ ਖ਼ਬਰਾਂ ਲੈ ਕੇ ਆਉਂਦੇ ਰਹਿੰਦੇ ਹਾਂ।ਤਾਂ ਦੋਸਤੋ ਜੋ ਤੁਸੀਂ ਵੀਡੀਓ ਕਲਿੱਪ ਹੁਣੀ ਦੇਖੀ ਹੈ ਕਿ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਉਹ ਵੀਡੀਓ ਕਲਿੱਪ ਨਾਲ ਅਸੀਂ ਹਮੇਸ਼ਾ ਤੁਹਾਨੂੰ ਸਹੀ ਜਾਣਕਾਰੀ ਦੇਣ ਦੀ ਪੂਰੀ ਕੋਸ਼ਿਸ਼ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਸਾਡੀ ਪੇਜ ਦੇ ਨਾਲ ਇਸੇ ਤਰ੍ਹਾਂ ਬਣੇ ਰਹੋ ਕਿਉਂਕਿ ਅਸੀਂ ਹਮੇਸ਼ਾ ਸਹੀ ਜਾਣਕਾਰੀ ਤੁਹਾਡੇ ਅੱਗੇ ਲੈ ਕੇ ਆਉਂਦੇ ਹਨ ਅਤੇ ਤੁਹਾਡੇ ਨਾਲ ਅਸੀਂ ਹਰ ਇੱਕ ਖ਼ਬਰ ਸਾਂਝੀ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਅਤੇ ਜੇ ਤੁਹਾਨੂੰ ਸਾਡੀਆਂ ਵੀਡਿਓਜ਼ ਪਸੰਦ ਆਈਆਂ ਤਾਂ ਪੇਜ ਨੂੰ ਲਾਇਕ ਜ਼ਰੂਰ ਕਰਿਓ ਧੰਨਵਾਦ ਜੀ

Leave a Reply

Your email address will not be published. Required fields are marked *