ਵਰਦੀ ਦੇ ਨਸ਼ੇ ਚ ਥਾਣੇਦਾਰ ਨੇ ਕੀਤੀ ਅਾ ਕਰਤੂਤ

Uncategorized

ਜਿਵੇਂ ਕਿ ਤੁਹਾਡੇ ਸਾਹਮਣੇ ਇਕ ਏਐਸਆਈ ਦਿਖਾਈ ਦੇ ਰਹੇ ਹਨ ਜੋ ਕਿ ਅੰਮ੍ਰਿਤਸਰ ਸ਼ਹਿਰ ਤੋਂ ਸਿਟੀ ਥਾਣੇ ਤੋਂ ਖ਼ਬਰ ਸਾਹਮਣੇ ਆਈ ਹੈ।ਜੋ ਕਿ ਉਨ੍ਹਾਂ ਦੇ ਸਾਹਮਣੇ ਖਡ਼੍ਹੇ ਸੋਸਾਇਟੀ ਦੇ ਪ੍ਰਧਾਨ ਜੋ ਕਿ ਇਕ ਆਟੋ ਰਿਕਸ਼ੇ ਵਾਲਿਆਂ ਦਾ ਮਸਲਾ ਲੈ ਕੇ ਥਾਣੇ ਆਏ ਸਨ ਅਤੇ ਉਨ੍ਹਾਂ ਨੇ ਜਦੋਂ ਦੇਖਿਆ ਕਿ ਇਹ ਏਐਸਆਈ ਹਨ।ਅਤੇ ਜਦੋਂ ਉਹ ਪ੍ਰਧਾਨ ਏਐਸਆਈ ਦੇ ਸਾਹਮਣੇ ਉਨ੍ਹਾਂ ਵਾਰੀ ਵੀ ਕੁਝ ਲੋਕਾਂ ਨੂੰ ਦੱਸ ਰਹੀ ਸੀ

ਅਤੇ ਜਦੋਂ ਉਹ ਆਟੋ ਰਿਕਸ਼ਾ ਵਾਲਿਆਂ ਦਾ ਇੱਕ ਮਸਲਾ ਲੈ ਕੇ ਥਾਣੇ ਵਿੱਚ ਤਾਂ ਉਸ ਪੁਲਸ ਮੁਲਾਜ਼ਮ ਨੇ ਉਸ ਪ੍ਰਧਾਨ ਦੇ ਥੱਪੜ ਮਾਰਿਆ ਅਤੇ ਮੀਡੀਆ ਵਾਲਿਆਂ ਨੂੰ ਵੀ ਗਾਲ੍ਹਾਂ ਕੱਢੀਆਂ ।ਕਿੰਨੇ ਗੰਦੇ ਤਰੀਕੇ ਨਾਲ ਉਹ ਈਸਾਈ ਵਰਤਾਓ ਕਰ ਰਹੇ ਹਨ ਉਨ੍ਹਾਂ ਲੋਕਾਂ ਨਾਲ ਹੈ ਤੇ ਮੀਡੀਆ ਵਾਲਿਆਂ ਨਾਲ ਅਤੇ ਉਹ ਪੁਲਿਸ ਮੁਲਾਜ਼ਮ ਕਿਵੇਂ ਵਰਤਾਓ ਕਰ ਰਿਹਾ ਹੈ।

ਅਤੇ ਜਦੋਂ ਉਥੇ ਬਾਲਮੀਕ ਭਾਈਚਾਰੇ ਵਾਲੇ ਉਨ੍ਹਾਂ ਦਾ ਵਿਰੋਧ ਕਾਰਨ ਆਏ ਅਤੇ ਬਾਲਮੀਕੀ ਭਾਈਚਾਰੇ ਨੇ ਉਥੇ ਆ ਕੇ ਪੁਲੀਸ ਪ੍ਰਸ਼ਾਸਨ ਦਾ ਵਿਰੋਧ ਕੀਤਾਅਤੇ ਜਦੋਂ ਉਸ ਏਸੀਈ ਦੇ ਮੀਡੀਆ ਨੇ ਬਿਆਨ ਲਏ ਤਾਂ ਉਹ ਮੀਡੀਆ ਅੱਗੇ ਸਾਫ ਸਾਫ ਮੁੱਕਰ ਗਏ ਕਿ ਮੈਂ ਕਿਸੇ ਦੇ ਥੱਪੜ ਨਹੀਂ ਮਾਰਿਆ ਤੇ ਨਾ ਹੀ ਕੋਈ ਗਾਲੀ ਗਲੋਚ ਕੀਤਾ ਹੈਇਸ ਵੀਡੀਓ ਦਾ ਲਿੰਕ ਥੱਲੇ ਦਿੱਤਾ ਗਿਆ ਹੈ ਉਸ ਉੱਤੇ ਕਲਿੱਕ ਕਰੋ

ਇਸ ਤਰ੍ਹਾਂ ਦੀਆਂ ਹੋਰ ਖ਼ਬਰਾਂ ਜਾਣਨ ਲਈ ਤੁਸੀਂ ਇਸ ਵੀਡੀਓ ਨੂੰ ਪੂਰਾ ਦੇਖ ਸਕਦੇ ਹੋ ਤਾਂ ਜੋ ਤੁਸੀਂ ਹਰ ਇਕ ਨਵੀਂ ਅਪਡੇਟ ਨਾਲ ਜੁੜੇ ਰਹੋ।
ਆਪਣੀ ਰਾਇ ਸਾਨੂੰ ਕੁਮੈਂਟ ਕਰਕੇ ਦੇ ਸਕਦੇ ਹੋ ਅਸੀਂ ਤੁਹਾਡੇ ਲਈ ਹਰ ਰੋਜ਼ ਇਸ ਤਰ੍ਹਾਂ ਦੀਆਂ ਚੰਗੀਆਂ ਮਾੜੀਆਂ ਅਤੇ ਨਵੀਆਂ ਖ਼ਬਰਾਂ ਲੈ ਕੇ ਆਉਂਦੇ ਰਹਿੰਦੇ ਹਾਂ।ਤਾਂ ਦੋਸਤੋ ਜੋ ਤੁਸੀਂ ਵੀਡੀਓ ਕਲਿੱਪ ਹੁਣੀ ਦੇਖੀ ਹੈ ਕਿ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਉਹ ਵੀਡੀਓ ਕਲਿੱਪ ਨਾਲ ਅਸੀਂ ਹਮੇਸ਼ਾ ਤੁਹਾਨੂੰ ਸਹੀ ਜਾਣਕਾਰੀ ਦੇਣ ਦੀ ਪੂਰੀ ਕੋਸ਼ਿਸ਼ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਸਾਡੀ ਪੇਜ ਦੇ ਨਾਲ ਇਸੇ ਤਰ੍ਹਾਂ ਬਣੇ ਰਹੋ ਕਿਉਂਕਿ ਅਸੀਂ ਹਮੇਸ਼ਾ ਸਹੀ ਜਾਣਕਾਰੀ ਤੁਹਾਡੇ ਅੱਗੇ ਲੈ ਕੇ ਆਉਂਦੇ ਹਨ ਅਤੇ ਤੁਹਾਡੇ ਨਾਲ ਅਸੀਂ ਹਰ ਇੱਕ ਖ਼ਬਰ ਸਾਂਝੀ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਅਤੇ ਜੇ ਤੁਹਾਨੂੰ ਸਾਡੀਆਂ ਵੀਡਿਓਜ਼ ਪਸੰਦ ਆਈਆਂ ਤਾਂ ਪੇਜ ਨੂੰ ਲਾਇਕ ਜ਼ਰੂਰ ਕਰਿਓ ਧੰਨਵਾਦ ਜੀ

Leave a Reply

Your email address will not be published. Required fields are marked *