ਪੁਲੀਸ ਦੀਆਂ ਡਾਂਗਾਂ ਨਾਲ ਨੌਜਵਾਨ ਦੀ ਅੱਖ ਦੀ ਗਈ ਰੋਸ਼ਨੀ ਫੇਰ ਵੀ ਨਹੀਂ ਦੱਬਦਾ

Uncategorized

ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਬੀਤੇ ਦਿਨ ਹਰਿਆਣੇ ਦੇ ਵਿੱਚ ਜੋ ਕਰਨਾਲ ਦੇ ਉੱਚ ਕਿਸਾਨਾਂ ਉੱਤੇ ਲਾਠੀਚਾਰਜ ਹੋਇਆ ਹੈ ਅਤੇ ਪੰਜਾਬ ਦੇ ਵਿੱਚ ਮੋਤੀ ਦੇ ਵਿੱਚ ਕਿਸਾਨਾਂ ਉੱਤੇ ਲਾਠੀਚਾਰਜ ਹੋਇਆ ਹੈ ਇਸਦੇ ਚੱਲਦੇ ਹੋਏ ਕਿਸਾਨਾਂ ਨੇ ਹਰਿਆਣੇ ਦੇ ਕਰਨਾਲ ਦੇ ਵਿੱਚ ਪੱਕਾ ਹੀ ਧਰਨੇ ਲਗਾ ਦਿੱਤੇ ਹਨ ਜਿਸ ਦਿਨ ਕਰਨਾਲ ਦੇ ਵਿੱਚ ਕਿਸਾਨਾਂ ਉੱਤੇ ਲਾਠੀਚਾਰਜ ਹੋਇਆ ਸੀ ਉਸਦੇ ਵਿੱਚ ਗੁਰਜੰਟ ਸਿੰਘ ਖ਼ਾਲਸਾ ਵੀ ਸ਼ਾਮਲ ਸਨ

ਜਿਨ੍ਹਾਂ ਦੇ ਉੱਤੇ ਲਾਠੀਚਾਰਜ ਕੀਤਾ ਗਿਆ ਉਸ ਲਾਠੀਚਾਰਜ ਦੇ ਦਿਵਾਉਣਾ ਗੁਰਜੰਟ ਸਿੰਘ ਖ਼ਾਲਸਾ ਟਿਕੇ ਪੈਰਾਂ ਸਿਰ ਤੇ ਅੱਖਾਂ ਉੱਤੇ ਸੱਟਾਂ ਵੱਜੀਆਂ ਅਤੇ ਉਸ ਦੀ ਅੱਖਾਂ ਦੀ ਰੌਸ਼ਨੀ ਚਲੀ ਗਈ ਪਰ ਉਸ ਨੇ ਫਿਰ ਵੀ ਹਿੰਮਤ ਨਹੀਂ ਹਾਰੀ ਉਹ ਫਿਰ ਵੀ ਧਰਨੀ ਵਿਖੇ ਸਾਹਮਣਾ ਹੋਇਆ ਹੈ ਉਨ੍ਹਾਂ ਦਾ ਕਹਿਣਾ ਹੈ ਕਿ ਜਿੰਨਾ ਸਮਾਂ ਇਹ ਕਾਲੇ ਕਾਨੂੰਨ ਰੱਦ ਨਹੀਂ ਹੋਣਗੇ ਅਸੀਂ ਉਨ੍ਹਾਂ ਤੇ ਵਾਪਸ ਨਹੀਂ ਜਾਵਾਂਗੇ ਅਤੇ ਚਾਹੇ ਕਿੰਨੀਆਂ ਵੀ ਸੱਟਾਂ ਲੱਗੀਆਂ ਹਨ ਅਸੀਂ ਕਦੇ ਵੀ ਹਿੰਮਤ ਨਹੀਂ ਹਾਰੀ ਜੇਕਰ ਤੁਸੀਂ ਉਸ ਵੀਡੀਓ ਨੂੰ ਦੇਖਣਾ ਚਾਹੁੰਦੇ ਹਨ

ਜਿੱਥੇ ਕਿ ਗੁਰਜੰਟ ਸਿੰਘ ਖ਼ਾਲਸਾ ਦੇ ਬਾਰੇ ਆਖਰੀ ਨਿਗ੍ਹਾ ਜਾਣ ਤੋਂ ਬਾਅਦ ਗਰਮੀ ਵਿਚ ਸਾਹਮਣੇ ਹੋਇਆ ਹੈ ਤਾਂ ਨੀਚੇ ਦਿੱਤੇ ਗਏ ਲਿੰਕ ਉ ੱਤੇ ਕਲਿੱਕ ਕਰੋ ਅਤੇ ਪੂਰੀ ਵੀਡੀਓ ਨੂੰ ਦੇਖ ਸਕਦੇ ਹੋ ਇਸ ਵੀਡੀਓ ਨੂੰ ਦੇਖਣ ਤੋਂ ਬਾਅਦ ਗੁਰਜੰਟ ਸਿੰਘ ਖ਼ਾਲਸਾ ਦੇ ਹਿੰਮਤ ਉੱਪਰ ਤੁਹਾਡੇ ਕੀ ਵਿਚਾਰ ਹਨ ਆਪਣੇ ਵਿਚਾਰ ਇੱਕ ਵਾਰ ਜ਼ਰੂਰ ਦਿਓ ਉਸ ਦੀ ਬਹੁਤ ਵੱਡੀ ਬਹਾਦਰੀ ਦਿਖਾਈ ਹੈ ਕਿਉਂਕਿ ਜਦੋਂ ਕਿਸੇ ਨੇ ਜ਼ਖ਼ਮੀ ਰੌਸ਼ਨੀ ਚਲੀ ਜਾਵੇ ਆਪਣੇ ਘਰ ਵਿੱਚ ਨਹੀਂ ਉੱਡ ਸਕਦਾ

ਪਰ ਇਹ ਨੌਜਵਾਨ ਦੁਬਾਰਾ ਫਿਰ ਧਰਨੇ ਵਿਚ ਸ਼ਾਮਲ ਹੋਇਆ ਹੈ ਗੁਰਜੰਟ ਸਿੰਘ ਖ਼ਾਲਸਾ ਨੇ ਦੱਸਿਆ ਕਿ ਸਾਡੇ ਹੱਕਾਂ ਦੀ ਲੜਾਈ ਨੇ ਗੀਤ ਰਚਨਾ ਇਸੇ ਵਿਚ ਸ਼ਾਮਲ ਨਹੀਂ ਹੋਣਗੇ ਤਾਂ ਸਾਡੇ ਬੱਚੇ ਆਉਣ ਵਾਲੇ ਸਮੇਂ ਦੇ ਵਿੱਚ ਭੁੱਖੇ ਮਰ ਸਕਦੇ ਹਨ ਗੁਰਜੰਟ ਸਿੰਘ ਕੱਲ੍ਹ ਸਵੇਰੇ ਹੀ ਕਹਿਣਾ ਹੈ ਕਿ ਅਸੀਂ ਆਪ ਤਾਂ ਮਰ ਸਕਦੇ ਹਾਂ ਪਰ ਅਸੀਂ ਆਪਣੇ ਬੱਚਿਆਂ ਨੂੰ ਨਹੀਂ ਮਰਵਾ ਦੇਵਾਂਗੇ ਅਤੇ ਉਨ੍ਹਾਂ ਦੀ ਭਵਿੱਖ ਦੀ ਧੁੰਦਲੀ ਖ਼ਤਮ ਹੋਣ ਦਵਾਂਗੇ

ਇਸ ਤਰ੍ਹਾਂ ਦੀਆਂ ਹੋਰ ਖ਼ਬਰਾਂ ਜਾਣਨ ਲਈ ਤੁਸੀਂ ਇਸ ਵੀਡੀਓ ਨੂੰ ਪੂਰਾ ਦੇਖ ਸਕਦੇ ਹੋ ਤਾਂ ਜੋ ਤੁਸੀਂ ਹਰ ਇਕ ਨਵੀਂ ਅਪਡੇਟ ਨਾਲ ਜੁੜੇ ਰਹੋ।
ਆਪਣੀ ਰਾਇ ਸਾਨੂੰ ਕੁਮੈਂਟ ਕਰਕੇ ਦੇ ਸਕਦੇ ਹੋ ਅਸੀਂ ਤੁਹਾਡੇ ਲਈ ਹਰ ਰੋਜ਼ ਇਸ ਤਰ੍ਹਾਂ ਦੀਆਂ ਚੰਗੀਆਂ ਮਾੜੀਆਂ ਅਤੇ ਨਵੀਆਂ ਖ਼ਬਰਾਂ ਲੈ ਕੇ ਆਉਂਦੇ ਰਹਿੰਦੇ ਹਾਂ।ਤਾਂ ਦੋਸਤੋ ਜੋ ਤੁਸੀਂ ਵੀਡੀਓ ਕਲਿੱਪ ਹੁਣੀ ਦੇਖੀ ਹੈ ਕਿ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਉਹ ਵੀਡੀਓ ਕਲਿੱਪ ਨਾਲ ਅਸੀਂ ਹਮੇਸ਼ਾ ਤੁਹਾਨੂੰ ਸਹੀ ਜਾਣਕਾਰੀ ਦੇਣ ਦੀ ਪੂਰੀ ਕੋਸ਼ਿਸ਼ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਸਾਡੀ ਪੇਜ ਦੇ ਨਾਲ ਇਸੇ ਤਰ੍ਹਾਂ ਬਣੇ ਰਹੋ ਕਿਉਂਕਿ ਅਸੀਂ ਹਮੇਸ਼ਾ ਸਹੀ ਜਾਣਕਾਰੀ ਤੁਹਾਡੇ ਅੱਗੇ ਲੈ ਕੇ ਆਉਂਦੇ ਹਨ ਅਤੇ ਤੁਹਾਡੇ ਨਾਲ ਅਸੀਂ ਹਰ ਇੱਕ ਖ਼ਬਰ ਸਾਂਝੀ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਅਤੇ ਜੇ ਤੁਹਾਨੂੰ ਸਾਡੀਆਂ ਵੀਡਿਓਜ਼ ਪਸੰਦ ਆਈਆਂ ਤਾਂ ਪੇਜ ਨੂੰ ਲਾਇਕ ਜ਼ਰੂਰ ਕਰਿਓ ਧੰਨਵਾਦ ਜੀ

Leave a Reply

Your email address will not be published. Required fields are marked *