ਬਜ਼ੁਰਗ ਬਾਬੇ ਦੀ ਪੱਗ ਲਾਹੁਣ ਵਾਲਿਆਂ ਨੂੰ,ਮੁੜ ਹੱਥੀਂ ਬੰਨ੍ਹਣੀ ਪਈ ਪੱਗ

Uncategorized

ਅੱਜ ਦੀ ਬਹੁਤੀ ਮੰਦਭਾਗੀ ਘਟਨਾ ਸਾਹਮਣੇ ਆ ਰਹੇ ਕੀਤੀ ਕੀ ਇੱਕ ਬਜ਼ੁਰਗ ਨੂੰ ਫੈਕਟਰੀਆਂ ਦੇ ਮਾਲਕਾਂ ਵੱਲੋਂ ਅਤੇ ਜ਼ਿਆਦਾ ਤੰਗ ਕੀਤਾ ਜਾਂਦਾ ਸੀ ਉਸ ਬਜ਼ੁਰਗ ਨੂੰ ਇਸਦੀ ਤੰਗ ਕੀਤਾ ਜਾਂਦਾ ਸੀ ਕਿ ਉਹ ਬਜ਼ੁਰਗ ਦਾ ਘਰ ਫੈਕਟਰੀਆਂ ਦੇ ਵਿਚਾਲੇ ਸੀ ਉਦਯੋਗ ਫੈਕਟਰੀ ਅਤੇ ਮਾਲਕ ਉਸ ਨੂੰ ਘਰ ਨੂੰ ਛੱਡ ਜਾਣ ਲਈ ਕਹਿੰਦੇ ਸਨ ਪਰ ਉਸ ਬਜ਼ੁਰਗ ਵੱਲੋਂ ਘਰ ਨਾਲ ਸਿੱਠਣ ਕਰਕੇ ਫੈਕਟਰੀਆਂ ਦੇ ਮਾਲਕਾਂ ਨੇ ਉਸ ਬਜ਼ੁਰਗ ਦੀ ਕੁੱ-ਟ-ਮਾ-ਰ ਕੀਤੀ ਗਈ ਅਤੇ ਉਸ ਨੂੰ ਧੱਕੇ ਮਾਰੇ ਗਏ

ਅਤੇ ਉਸ ਦੀ ਪੱਗ ਵੀ ਲਾਹੀ ਗਈ ਜਿਸ ਦੇ ਚੱਲਦੇ ਇਸ ਦੀ ਵੀਡੀਓ ਵੀ ਸੋਸ਼ਲ ਮੀਡੀਆ ਤੇ ਬਹੁਤ ਜ਼ਿਆਦਾ ਫੈਟ ਲੱਭ ਰਹੀ ਹੈ ਜੇਕਰ ਤੁਸੀਂ ਉਸ ਵੀਡੀਓ ਦੇਖਣਾ ਚਾਹੁੰਦੇ ਹੋ ਤਾਂ ਨੀਚੇ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ ਤੇ ਪੂਰੀ ਵੀਡੀਓ ਨੂੰ ਦੇਖ ਸਕਦੇ ਹੋ ਪਰ ਉਸ ਤੋਂ ਬਾਅਦ ਉਸ ਬਜ਼ੁਰਗ ਦੀ ਮਦਦ ਫੈਮਿਲੀ ਪੰਜਾਬੀ ਸੂਰਮੇ ਨਿਹੰਗ ਸਿੰਘ ਪਹੁੰਚੇ ਅਤੇ ਉਨ੍ਹਾਂ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਜਿਨ੍ਹਾਂ ਨੇ ਸੱਤਰ ਤੇ ਜ਼ੁਲਮ ਢਾਹਿਆ ਹੈ

ਅਤੇ ਉਨ੍ਹਾਂ ਦੇ ਹੱਥੋਂ ਹੀ ਉਸਦੀ ਪੱਗ ਬਣਵਾਈ ਗਈ ਅਤੇ ਪੈਰੀਂ ਹੱਥ ਲਗਵਾਏ ਗਏ ਤੇ ਮੁਆਫ਼ੀਆਂ ਮੰਗਵਾਈਆਂ ਤੁਹਾਡੇ ਜਿਹੇ ਲੋਕਾਂ ਬਾਰੇ ਕੀ ਵਿਚਾਰ ਆਪਣੇ ਵਿਚਾਰ ਜ਼ਰੂਰ ਦਿਓ ਕੀ ਯੂ ਪੀ ਯੋਧਾ ਤੇ ਅਜਿਹੀ ਜ਼ੁਲਮ ਢਾਹੁੰਦੇ ਹਨ ਇਨ੍ਹਾਂ ਤੇ ਕਿਹੋ ਜਿਹੀ ਕਾਰਵਾਈ ਹੋਣੀ ਚਾਹੀਦੀ ਹੈ।

ਇਸ ਤਰ੍ਹਾਂ ਦੀਆਂ ਹੋਰ ਖ਼ਬਰਾਂ ਜਾਣਨ ਲਈ ਤੁਸੀਂ ਇਸ ਵੀਡੀਓ ਨੂੰ ਪੂਰਾ ਦੇਖ ਸਕਦੇ ਹੋ ਤਾਂ ਜੋ ਤੁਸੀਂ ਹਰ ਇਕ ਨਵੀਂ ਅਪਡੇਟ ਨਾਲ ਜੁੜੇ ਰਹੋ।
ਆਪਣੀ ਰਾਇ ਸਾਨੂੰ ਕੁਮੈਂਟ ਕਰਕੇ ਦੇ ਸਕਦੇ ਹੋ ਅਸੀਂ ਤੁਹਾਡੇ ਲਈ ਹਰ ਰੋਜ਼ ਇਸ ਤਰ੍ਹਾਂ ਦੀਆਂ ਚੰਗੀਆਂ ਮਾੜੀਆਂ ਅਤੇ ਨਵੀਆਂ ਖ਼ਬਰਾਂ ਲੈ ਕੇ ਆਉਂਦੇ ਰਹਿੰਦੇ ਹਾਂ।ਤਾਂ ਦੋਸਤੋ ਜੋ ਤੁਸੀਂ ਵੀਡੀਓ ਕਲਿੱਪ ਹੁਣੀ ਦੇਖੀ ਹੈ ਕਿ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਉਹ ਵੀਡੀਓ ਕਲਿੱਪ ਨਾਲ ਅਸੀਂ ਹਮੇਸ਼ਾ ਤੁਹਾਨੂੰ ਸਹੀ ਜਾਣਕਾਰੀ ਦੇਣ ਦੀ ਪੂਰੀ ਕੋਸ਼ਿਸ਼ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਸਾਡੀ ਪੇਜ ਦੇ ਨਾਲ ਇਸੇ ਤਰ੍ਹਾਂ ਬਣੇ ਰਹੋ ਕਿਉਂਕਿ ਅਸੀਂ ਹਮੇਸ਼ਾ ਸਹੀ ਜਾਣਕਾਰੀ ਤੁਹਾਡੇ ਅੱਗੇ ਲੈ ਕੇ ਆਉਂਦੇ ਹਨ ਅਤੇ ਤੁਹਾਡੇ ਨਾਲ ਅਸੀਂ ਹਰ ਇੱਕ ਖ਼ਬਰ ਸਾਂਝੀ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਅਤੇ ਜੇ ਤੁਹਾਨੂੰ ਸਾਡੀਆਂ ਵੀਡਿਓਜ਼ ਪਸੰਦ ਆਈਆਂ ਤਾਂ ਪੇਜ ਨੂੰ ਲਾਇਕ ਜ਼ਰੂਰ ਕਰਿਓ ਧੰਨਵਾਦ ਜੀ

Leave a Reply

Your email address will not be published. Required fields are marked *